ਅਸੀ ਜਿਅਾਦਾ ਚੁਪ ਰਹਿਦੇ ਹਾ ਕਹਿਦੇ ਜਿਅਾਦਾ ਬੋਲਣ ਨਾਲ ਦਿਲ ਦੇ ਭੇਤ ਖੁਲ ਜਾਦੇ ਨੇ
ਹਾਲਾਤ ਖੋਹ ਲੈਂਦੇ ਨੇ ਚਿਹਰੇ ਤੋਂ ਮੁਸਕਾਨ ਮੈਂ ਵੀ ਖੁਸ਼ਮਿਜਾਜ ਹੁੰਦੀ ਸੀ ਅਜੇ ਕੱਲ ਦੀ ਗੱਲ ਆ…😒😒
ਵੇਚ ਤੀ ਜ਼ਮੀਰ ਲੋਕਾਂ ਨੇ ਗੱਲ ਸਮਝੋ ਬਾਹਰ ਹੋ ਗਈ
ਤੈਨੂੰ ਬਲੌਕ ਕਰਨਾ ਮੈਨੂੰ ਇੰਝ ਜਾਪਦਾ ਜਿਵੇਂ ਮੈਂ ਕਿਸੇ ਦੇ Death Certificate ਤੇ sign ਕਰ ਰਿਆ ਹੋਵਾ
ਸ਼ੌਕ ਤਾਂ ਖੂਨ ਚ ਹੀ ਹੁੰਦੇ ਆ ਮਿੱਤਰਾ . ਕਿਸੇ ਨੂੰ ਦੇਖਕੇ ਕਦੇ ਸ਼ੌਕ ਨੀ ਪੈਦਾ ਕਰੀਦੇ_
|| Lafz Ta Loka Lyi Likhde Aa, Tu Ta Kamliye Akhaan Vicho Parhya Kar… ||
ਮਾਂ ਬੋਲੇ ਤਾਂ ਫਾਲਤੂ ਟੋਕਦੀ….. ਜੇ ਓਸੇ ਗੱਲ ਨੂੰ ਟੋਕੇ ਮਾਸ਼ੂਕ ਤਾਂ….. ਹਾਏ ਮੇਰੀ ਜਾਨ, ਮੇਰਾ ਕਿੰਨਾ ਸੋਚਦੀ
ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ, ਚੇਤੇ ਰੱਖੀਂ ਸੱਜਣ ਗਵਾਚੇ ਮਿਲਦੇ ਨਈਂ…
ਘਰ ਦੀ ਚੰਗੀ ਤਰਾਂ ਤਲਾਸ਼ੀ ਲਵੋ ਤੇ ਪਤਾ ਕਰੋ ਦੁੱਖ ਲਕੋ ਕੇ ਮਾਂ ਪਿਉ ਕਿਥੇ ਰਖਦੇ ਸਨ
Your email address will not be published. Required fields are marked *
Comment *
Name *
Email *