J tara bina sarda hunda
Ni Kaatoo minnttaaa tariya kardaa
Loading views...
J tara bina sarda hunda
Ni Kaatoo minnttaaa tariya kardaa
Loading views...
ਬਹੁਤ ਫੈਨ ਸੀ ਖਾਨਾ ਤੇ ਮਾਨਾ ਦੇ
ਪਰ ਜਿੰਦਗੀ ਹੀ ਬਦਲ ਤੀ ਬਾਬਾ ਢੰਡਰੀਅਾ ਵਾਲੇ ਦੇ ਦੀਵਾਨਾ ਨੇ
Loading views...
ਲੈਕੇ 10 ਚ’ ਦਾਖਲਾ ਬੜੇ attitude ਚ ਪੈਰ ਧਰਦੀ
1 ਕਿੱਲਾ ਵੇਚ ਖਰੀਦ ਲਉ jatt ਜਿਹਡ਼ੀ accedmy ਚ ਤੂੰ ਪੜਦੀ
Loading views...
ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ,
ਦੁਨੀਅਾ ਵਾਲੇ ਤੇ ੲਿਸ਼ਕ ਕਠੇ ਚੱਲ ਨਹੀ ਸਕਦੇ…
Loading views...
ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ
.
ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ ਰੱਖਿਆ ਕਰ
Loading views...
ਕਾਸ਼ ਓਹ ਸਵੇਰੇ ਉਠੇ ਤੇ ਮੇਰੇ ਨਾਲ ਲੜ੍ਹਣ ਆਵੇ
ਕੇ ਤੂੰ ਕੌਣ ਹੁੰਦਾ ਏਂ ਮੈਨੂੰ ਸੁਪਨਿਆਂ ਚ ਸਤਾਉਣ ਵਾਲਾ
Loading views...
ਮਿੱਟੀ ਨੇ ਤਾਂ ਮਿੱਟੀ ਹੋਣਾ ਚਾਰ ਦਿਨਾ ਦਾ ਮੇਲਾ ਏ
ਲੋਕਾਂ ਕਹਿਣਾ ਸ਼ੇਤੀ ਫੂਕੋ ਹੁੰਦਾ ਪਿਆ ਕਵੇਲਾ ਏ..
Loading views...
ਉਪਰੋ ਉਪਰੋ ਸਿਰ ਝੁਕਾ ਕੇ ਤੇ ਹੱਥ ਜੋੜ ਕੇ ਕੀਤਾ ਸਤਿਕਾਰ ਨਈ ਹੁੰਦਾ,
ਆਪਣੇ ਚਾਹੁਣ ਵਾਲਿਆ ਨੂੰ ਮੰਦਾ ਬੋਲਣ ਵਾਲਾ ਕਦੇ ਸਟਾਰ ਨਈ ਹੁੰਦਾ..
Loading views...
ਆ ਗਿਆ ਰੋਣਾ ਅੱਜ ਮਾੜੀ ਤਕਦੀਰ ਤੇ__
ਸਾਰੇ ਹੰਝੂ ਡਿੱਗੇ ਸੱਚੀ ਤੇਰੀ ਤਸਵੀਰ ਤੇ
Loading views...
ਹੱਥਾਂ ਵਿੱਚ ਰੱਖੜੀਆਂ ਤੇ ਨੈਣਾਂ ਵਿਚ ਨੀਰ
ਭੈਣਾਂ ਫਿਰਨ ਲੱਭਦੀਆਂ ਚਿੱਟੇ ਵਿੱਚ ਗੁਆਚੇ ਵੀਰ
Loading views...
ਜ਼ਿੰਦਗੀ ਬਹੁਤ ਸੋਹਣੀ ਹੈ, ਸਾਰੇ ਏਹੀ ਕਹਿੰਦੇ ਨੇ..
ਪਰ ਜਦੋ ਤੈਨੂੰ ਦੇਖਿਆ ਤਾਂ, ਯਕੀਨ ਜਿਹਾ ਹੋ ਗਿਆ.
Loading views...
ਜੇ ਤੂੰ ਨਖਰਿਅਾਂ ਪੱਟੀ , ਪੈਂਦੇ ਗੱਲਾ ਵਿੱਚ Dimple,
ਅਸੀਂ ਪਿੰਡਾਂ ਦੇ ਕਾਕੇ , ਪਹਿਲੇ ਦਿਨ ਤੋਂ ਹੀ Simple ..
Loading views...
ਕੁਝ ਹਾਰ ਗਈ ਤਕਦੀਰ ਕੁਝ ਟੁੱਟ ਗਏ ਸੁਪਨੇ
ਕੁਝ ਗੈਰਾਂ ਨੇ ਬਰਬਾਦ ਕੀਤਾ ਕੁਝ ਛੱਡ ਗਏ ਆਪਣੇ॥
Loading views...
ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਦਾ
.
ਉਹ ਅੱਗੇ ਵਧਣ ਨੀ ਦਿੰਦੀ ਤੇ ਮੈਨੂੰ ਰੁਕਣਾ ਨੀ ਆਉਂਦਾ
Loading views...
ਜਰੂਰੀ ਨੀ ਕਿ ਹਰ ਰਿਸ਼ਤੇ ਦਾ ਅੰਤ ਲੜਾਈ ਹੀ ਹੋਵੇ .
ਕੁਝ ਰਿਸ਼ਤੇ ਕਿਸੇ ਦੀ ਖੁਸ਼ੀ ਲਈ ਵੀ ਛੱਡਣੇ ਪੈਂਦੇ ਨੇ
Loading views...
ਮਾਂ ਦੇ ਪੈਰਾਂ ਚੋਂ ਸੁਰਗਾਂ ਨੂੰ ਸਭ ਜਾਂਦੀਆਂ ਰਾਹਵਾਂ,
ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਂਵਾਂ .. !
Loading views...