ਮੈੰ KeHa ਕਿੱਦਾ ਦਾ ਲੱਗਦਾ ਪਿਆ ??
.
ਕਹਿੰਦੀ tenu ਤਾਂ ਮੇਰੀ ਸੱਸ ਨੇ ਜੰਮਿਆ ਈ ਸੋਹਣਾ ਸੀ

Loading views...



ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ ,
ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ ਜਾਂ ਖੁਸ਼ੀ ਦਾ

Loading views...

ਮੈ ਸੋਹਣਾ ਤੂੰ ਸੋਹਣੀ ਆਪਣੀ ਜੋੜੀ ਬੜੀ ਕਮਾਲ
ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ ,ਜੀਜੇ ਨਾਲ

Loading views...

ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ
ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ ..

Loading views...


ਤੈਨੂੰ ਵਿੱਚ ਖਾਅਬਾਂ ਦੇ ਨਿੱਤ ਗੱਲਵਕੜੀ ਪਾਉਂਦੀ ਆਂ
ਮੈਂ ਤੈਨੂੰ ਦੱਸ ਨਹੀ ਸੱਕਦੀ, ਮੈਂ ਤੈਨੂੰ ਕਿੰਨਾ ਚਾਉਂਦੀ ਆਂ..

Loading views...

ਕਹਿੰਦੀ ਹੁਣ ਤੂੰ ਮੇਰਾ ਏ ਗੱਲ ਸੁਣਲਾ ਕੰਨ ਖੋਲਕੇ,
ਗੈਰਾਂ ਦੇ ਝਾਕੇ ਛੱਡਦੇ ਮੈਂ ਦੱਸਣਾ ਨੀ ਦੁਬਾਰਾ ਬੋਲਕੇ

Loading views...


ਨੀਵਾਂ ਇਨਾਂ ਵੀ ਨਾ ਹੋ , ਕੇ ਕੋਈ ਸਿਰ ਤੇ ਚੜ੍ਹ ਜਾਵੇ…..
ਇਨਾਂ ਉੱਚਾ ਵੀ ਨਾ ਹੋ, ਕਿ ਕੋਈ ਪੈਰ ਹੀ ਵੱਡ ਜਾਵੇ ….

Loading views...


ਜ਼ਰੂਰੀ ਨਹੀ ਕੇ ਯਾਰ ਸੋਹਣਾ ਹੋਣਾ ਚਾਹੀਦਾ ਪਰ

ਉਹਦੇ ਦਿਲ ਵਿੱਚ ਕੋਈ ਹੋਰ ਨੀ ਹੋਣਾ ਚਾਹੀਦਾ..

Loading views...

ਵੱਡੇ ਘਰ ਦੀਏ ਰਕਾਣੇ,,ਲਾ ਲਏ ਸਾਡੇ ਨਾ ਯਾਰਾਣੇ
ਨੀ ਤੁ ਪਾਉਣੀ ਏ brand,,ਮੇ ਪਾਵਾ ਕੁੜਤੇ ਪਜਾਮੇ

Loading views...

ਸ਼ਰਾਬ ਦਾ ਕਰਕੇ ਓਹਨੂੰ ਸਾਰੇ ਛੱਡ ਗਏ
ਪਰ ਓਹ ਕਹਿੰਦਾ ਮੈਂ ਸ਼ਰਾਬ ਨੀਂ ਛੱਡਣੀ

Loading views...


Ik pyar hi aw jo tainu mere kol aaun lyi kehnda..
.
.
.
Nahi ta mere ch kuj v khaas nhi
😘

Loading views...


ਪਹਿਲਾਂ ਖੁਆਬ ਦੇਖੇ ਫਿਰ ਖੁਆਇਸ਼ਾਂ ਬਣੀਆ
ਤੇ ਹੁਣ ਸਭ ਕੁੱਝ ਯਾਦਾਂ ਬਣਕੇ ਰਹਿ ਗਿਆ॥

Loading views...

ਕਰਗੀ ਦਿਲ ਤੇਰੇ ਨਾਮ ਮੈ ਦੁਨੀਆਂ ਭੁੱਲ ਬੈਠੀ,
ਨਾ ਦਿਨ ਚੇਤੇ ਨਾ ਸ਼ਾਮ ਬਸ ਤੇਰੇ ਤੇ ਡੁੱਲ ਬੈਠੀ

Loading views...


ਲਫ਼ਜ਼ਾਂ ਦੀ ਕਮੀ ਨਹੀ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ,
..
ਪਰ ਅੱਖਾਂ ਨਾਲ ਬਿਆਨ ਕੀਤੇ ਪਿਆਰ ਦਾ ਅਹਿਸਾਸ ਈ ਹੋਰ ਹੁੰਦਾ .

Loading views...

ਯਾਰਾਂ ਕਰਕੇ ਉਹ ਵੀ ਛੱਡਤੀ, ਕਾਹਦਾ ਮਾਣ ਨਾਰ ਬੇਗਾਨੀ ਦਾ
.
ਰੰਨਾਂ ਕਰਕੇ ਯਾਰ ਜੋ ਛੱਡਦਾ, ਉਹ ਬੰਦਾ ਨਹੀ ਦਵਾਨੀ ਦਾ

Loading views...

ਕਦੇ ਬਣਾ ਨਾ ਕਿਸੇ ਦੀ ਅੱਖ ਦਾ ਹੰਝੂ ਰੱਬਾ ਏਨੀ ਕੁ ਦਾਤ ਬਖਸੀ……….!!!!
ਬਣਜਾ ਕਿਸੇ ਰੋਂਦੇ ਦੀ ਮੁਸਕਾਨ, ਬਸ ਏਨੀ ਕੁ ਅੋਕਾਤ ਬਖਸੀ…stndr

Loading views...