ਚੰਗੇ ਨਾ ਲਭ , ਚੰਗਾ ਬਨ ,
ਖੋਰੈ ਤੂੰ ਕਿਸੇ ਨੂੰ ਲੱਭ ਜੇ

Loading views...



haase naal keha c mai reh lu tere bin ve..
Gusse hoke mudya nahi hoge baale din ve..

Loading views...

ਜੇ ਮਾਂਵਾਂ ਠੰਡੀਆ ਛਾਵਾਂ
ਤਾਂ ਪਿਓ AC ਤੋਂ ਘੱਟ ਨੀ

Loading views...

ਉੱਤਲੀ ਹਵਾ ‘ਚੋਂ ਮੁੱੜ ਪਿਆਂ ,ਧਰਤੀ ਤੇ ਆ ਰਿਹਾ,
ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ ..

Loading views...


ਬੇਜ਼ੁਬਾਨ ਪੰਛੀਆਂ ਦੀ ਹਾਅ ਤੋਂ ਡਰ ਹਨ੍ਹੇਰੀਏ
ਤੇਰੇ ਜਾਣ ਮਗਰੋਂ ਜਿਹੜੇ ਰੋ ਰੋ ਆਪਣੇ ਆਲ੍ਹਣੇ ਲੱਭਦੇ ਰਹੇ

Loading views...

ਜੇ ਗੁੱਸੇ ਹੋ ਗਈ ਤਾਂ ਸੋਹਣਿਆ ਮਨਾ ਲਈ
ਬਾਹਲੀ ਨਖਰਿਆ ਵਾਲੀ ਵੀ ਤੇਰੀ NaaR ਨਹੀਂ

Loading views...


ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ….

ਚਲੇ ਆਉਂਦੇ ਨੇ ਜਨਾਜ਼ੇ ਤੇ ਬਰਾਤ ਦੀ ਤਰਾਂ !!

Loading views...


ਬਾਕੀ ਜੋ ਮਾਰਜੀ ਮੰਗ ਲਈ ਦਿਲ ਬੜੇ ਨੇ ਯਾਰਾ ਦੇ ਜੇ
ਕੀਤੀ ਵਿਆਹ ਦੀ ਗਲ ਤਾ ਹੱਥ ਖੜੇ ਨੇ ਯਾਰਾ ਦੇ

Loading views...

Kitte klla oh bai bai ke yaad ta karda hona aaw!!
Kinna mardi c odde te yaad kar marda hona aaw!

Loading views...


ਤਕਦੀਰ ਆਪਣੀ ਹੈ, ਆਪੇ ਹੀ ਲਿਖਣੀ ਪੈਂਦੀ…!
ਚਿੱਠੀ ਨਹੀਂ, ਜੋ ਗ਼ੈਰਾਂ ਕੋਲੋਂ ਲਿਖਾ ਲਵੋਗੇ

Loading views...


ਕੋਈ ਤਾਂ ਹੋਵੇਗਾ ਜੋ ਮੇਰਾ ❤ਦਿਲ ਖਰੀਦਣਾ ਚਾਹੁੰਦਾ
ਕਿਉਕਿ ਇਹ ਸਿਰਫ 💔 ਟੁੱਟਿਆ ਪਰ ਕਦੇ ਬੇਵਫਾ ਨੀ ਹੋਇਆ॥

Loading views...

ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ,
ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,

Loading views...


ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ❤️

Loading views...

ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ,
ਫੋਨ ਵਾਲੀ gallery  ਚ ਕੈਦ ਹੋ ਕੇ ਬਹਿ ਗਈਆਂ ।

Loading views...

ਸੁੱਕੇ ਪੱਤਿਆਂ ਵਰਗੀ ਹੈ ਹਸਤੀ ਮੇਰੀ..
ਜੇ ਕਿਸੇ ਨੇ ਸਮੇਟਿਆ ਵੀ ਤਾਂ ਸਿਰਫ ਜਲਾਉਣ ਲਈ.

Loading views...