ਹੰਝੂ ਤੇਰੇ ਮਹਿੰਗੇ ਮੁੱਲ ਦੇ ਸੱਜਣਾ
🖤
🖤
ਮੈਂ ਕਦੇ ਨਾ ਖਰਚਾ…….
ਤੇਰੀ ਸੋਨੇ ਵਰਗੀ ਧੀ ਨੂੰ ਮਾਂ ਮੁੰਡਾ ਪਿੱਤਲ ਕਹਿ ਕੇ ਛੱਡ ਗਿਆ ਏ….
ਕੋਈ ਨਹੀਂ ਕਿਸੇ ਦਾ
ਦੁਨੀਆਂ ਮਤਲਬ ਨੂੰ ਬੋਲਦੀਆਂ 💯
ਕਿਸੇ ਪਿਛੇ ਲੱਗ ਕੇ ਕਿਸੇ ਨਾ ਵੈਰ ਨਹੀ ਪਾਈਦਾ
ਵਦਿਆ ਬੋਲ ਬਾਣੀ ਨਾਲ ਸਾਰਿਆ ਨੂੰ ਬਲੋਣਾ ਚਾਹੀਦਾ
ਤੂੰ ਰਿਸ਼ਤਾ ਤੋੜਨ ਦਾ ਜ਼ਿਕਰ ਨਾ ਕਰੀਂ,
ਅਸੀਂ ਲੋਕਾਂ ਨੂੰ ਕਹਿ ਦਵਾਂਗੇ ਓਹਨੂੰ ਫੁਰਸਤ ਨਹੀਂ ਮਿਲਦੀ
ਵਰਮਾ✍
ਦੁਨੀਆਂ ਮਤਲਬ ਦੀ ਉਸਤਾਦ !
ਬਹੁਤਾ ਭਰੋਸਾ ਨਾ ਕਰੋ ਕਿਸੇ ਤੇ !!
ਜਦੋ ਅਸੀਂ ਦੁਨੀਆਂ ਦਾਰੀ ਸਮਜ ਜਾਂਦੇ ਹਾਂ
ਤਾਂ ਦਰਅਸਲ ਲੋਕ ਬਦਲ ਗਿਆ ਕਹਿ ਕੇ ਤਾਨੇ ਮਾਰਦੀ ਆ
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ
ਐਨੇ ਮਹਿੰਗੇ ਵੀ ਨੀ ਯਾਰ ਬੱਲੀਏ
(Lakhwinder sidhu)
ਭੁਲੇਖੇ ਨਾ ਪਾ ਜਿੰਦਗੀਏ ਸੱਜਣਾਂ ਦੇ ਚਿਹਰੇ ਦੇੇ….
ਐਨੇ ਦੁਖ ਦੇ ਦਿੱਤੇ ਹੁਣ ਤਾਂ ਤਰਸ ਖਾ ਮੇਰੇ ਤੇ… 🙁
ਕਰਦੇ ਆ Cheat ❌
ਫੇਰ ਬਣਦੇ ਆ Sweet
ਹੁਣ ਅਸੀਂ ਵੀ ਤੇਰੇ ਆਦੀ ਹੋ ਗਏ ਆ ❤️
ਦੇਖੀ ਕਿਤੇ ਛੱਡ ਜਾਵੀਂ ਨਾ
ਮੇਰੀ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀਂ ਪਾਉਂਦਾ
ਕਿਉਂਕਿ ਮੈਂ ਅਹਿਸਾਸ ਲਿਖਦਾ ਤੇ ਲੋਕ ਅਲਫਾਜ਼ ਪੜਦੇ ਨੇ।
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ
ਐਨੇ ਮਹਿੰਗੇ ਵੀ ਨੀ ਯਾਰ ਬੱਲੀਏ
❣️ ਅੰਮ੍ਰਿਤ ❣️
ਦਿਲ ਦਰਿਆ ਜ਼ਰੂਰ ਹੈ ਪਰ ਵਾਧੂ ਮੱਛੀਆਂ ਨੀ ਰੱਖ ਦੇ
ਖਹਿਰਾ ✍️
ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,
ਨੀ ਦਿਲੋਂ ਜਮਾ ਖੰਡ ਬੱਲੀਏ…
ਦਿਲ ਵਾਲੀ ਗੱਲ ਸਦਾ ਮੂੰਹ ਤੇ ਕਰੀਦੀ,
ਪਾਣੀ ਚ ਨੀ ਬੱਲੇਆ ਪਕੌੜੇ_ਤਲਦੇ 🦅