ਸਭ ਦੀਆਂ ਸੋਚਾਂ ਤੇ ਮੈਂ ਪਹਿਰੇ ਦੇਖੇ ਨੇ ..
ਸਭ ਦਿਆਂ ਹੋਠਾਂ ਤੇ ਚੁੱਪਕੀ ਵਾਾਲੀ ਪਾਬੰਦੀ ਦੇਖੀ ਏ …..

Loading views...



ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਣਾ,
ਕਿ ਤੈਨੂੰ ਵਾਰ ਵਾਰ ਹਸਾਉਣ ਨੂੰ ਜੀਅ ਕਰਦਾ.

Loading views...

ਚਲਦਾ ਏ ਮਾੜਾ ਟਾਇਮ ਭਾਮੇ ਤੇਰੇ ਪੁੱਤ ਦਾ
ਤਾ ਵੀ ਲਈਦਾ ਸਵਾਦ ਬੇਬੇ ਹਰ ਇਕ ਦੁੱਖ ਦਾ

Loading views...

ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ ,
ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥

Loading views...


ਲਫ਼ਜ਼ ਤਾਂ ਲੋਕਾਂ ਲਈ ਲਿਖਦੇ ਹਾਂ
ਤੂੰ ਤਾਂ ਕਮਲੀਏ ਅੱਖਾਂ ਚੋਂ ਪੜਿਆ ਕਰ।

Loading views...

ਓਹਦੀ ਮੁਸਕਰਾਹਟ ਦੇਖ ਕੇ ਹੀ ਅਸੀਂ ਗੁਆਚ ਗਏ,,
ਜੇ ਗੱਲ ਕਰਦੇ ਤਾਂ ਪਤਾ ਨੀ ਕੀ ਹੁੰਦਾ….।

Loading views...


ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ,
ਚੇਤੇ ਰੱਖੀਂ ਸੱਜਣ ਗਵਾਚੇ ਮਿਲਦੇ ਨਈਂ…

Loading views...


ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ,, 👈👈👈
ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ

Loading views...

ਰੱਬਾ ਮੇਰੇ ਯਾਰ ਨੂੰ ਅੱਖਾ ਸਾਮਣੇ ਰਹਿਣ ਦੇ….
ਰੱਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ!!!

Loading views...

ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾ
ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ॥

Loading views...


ਜੁਬਾਨ ਬੰਦ ਅੱਖ ਨੀਵੀਂ ਹੋਜੂ
ਜਦੋਂ ਚੋਰ ਨੂੰ ਚੋਰੀ ਵਾਰੇ ਪੁੱਛਿਆ!!

Loading views...


ਜੋ ਤੁਹਾਡੇ ਕੋਲ ਹੁਣ ਹੈ ਉਸ ਲਈ ਹਮੇਸ਼ਾ
ਜਿੰਦਗੀ ਦੇ ਸ਼ੁਕਰਗੁਜ਼ਾਰ ਰਹੋ

Loading views...

ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ “jAtTiYaN” ਦਾ hUnDa ਮੜਕਾਂ ਦੇ ਨਾਲ ਤੁਰਨਾ

Loading views...


ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ

Loading views...

ਮੁਆਫ ਕਰੀਂ ਰੱਬਾ ਬੜੇ ਪਾਪ ਕੀਤੇ ॥॥
ਕੁੱਝ ਹੋ ਗਏ ਤੇ ਕੁੱਝ ਆਪ ਕੀਤੇ ॥

Loading views...

*ਵਕਤ ਦਾ ਖਾਸ ਹੋਣਾ ਜਰੂਰੀ ਨਹੀਂ ਹੈ।
ਖਾਸ ਦੇ ਲਈ ਵਕਤ ਹੋਣਾ ਜਰੂਰੀ ਹੈ।*
ਜਗਦੀਪ ਕਾਉਣੀ 8427167003

Loading views...