ਮੁਰੰਮਤਾਂ ਕਰ ਕਰ ਕੇ ਰੋਜ਼ ਥੱਕਦਾ ਹਾਂ
ਰੋਜ਼ ਮੇਰੇ ਅੰਦਰ ਨਵਾਂ ਨੁਕਸ਼ ਨਿਕਲ ਆਂਦਾ ਹੈ🙏



ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ
ਸਾਨੂੰ ਫਿਕਰ ਹੈ ਰੋਟੀ ਦਾ ਜਦੋਂ ਸ਼ਾਮਾਂ ਢਲਦੀਆਂ ਨੇ।

ਕਿਸਾਨੀ ਸਾਡਾ ਕਿੱਤਾ ਹੀ ਨਹੀਂ
ਸਾਡੀ ਪਹਿਚਾਣ ਹੈ, ਸ਼ਾਨ ਹੈ!!!

ਜਿੰਦਗੀ ਦਾ ਸਫ਼ਰ ਮਨੇ ਤਾਂ ਮੋਜ਼ ਹੈ,
ਨਈਂ ਤਾਂ ਦਿਲਾਂ ਟੈਸ਼ਨਾਂ ਹਰ ਰੋਜ਼ ਹੈ,


ਲਿਖਣਾ ਹੈ ਤਾਂ ਉਹ ਲਿਖੋ ਜੋ
ਰੂਹ ਨੂੰ ਕੰਬਣ ਲਾ ਦੇਵੇਂ ਸੱਜਣਾ

ਡਰ ਕਾਦਾ ਤਿੱਤਰਾਂ ਦਾ,
ਰੱਬ ਰੱਖਾ ਮਿੱਤਰਾਂ ਦਾ,


ਕਿੰਨੇ ਤੁਰੇ ਫ਼ਿਰਦੇ ਆ ਹੋਰ ਰਿਸ਼ਤੇ,
ਵੱਡੇ ਬਾਈ ਆਲੀ ਥਾਂ ਨੀ ਕੋਈ ਲੈ ਸਕਦੇ,
I Love U Bai


ਵੇਚ ਤੀ ਜ਼ਮੀਰ ਲੋਕਾਂ ਨੇ ਗੱਲ ਸਮਝੋ ਬਾਹਰ ਹੋ ਗਈ

ਇਹ ਦੇਸ਼ ਦੁਨੀਆਂ ਦਾ ਦਸਤੂਰ ਐ,
ਇੱਥੇ ਸੱਚੇ ਬਦਨਾਮ ਤੇ ਕੰਜ਼ਰ ਮਸ਼ਹੂਰ ਐ।।

ਅੱਗ ਲਗੇ ਤੇਰੀ ਯਾਦ ਨੂੰ ਮੇਰੀ ਚਾਹ ਵੀ ਠੰਡੀ ਕਰਤੀ ☹


ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ…
ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ 💯


ਪੱਤੇ ਡਿੱਗਦੇ ਨੇ ਸਿਰਫ ਪੱਤਝੜ ਵਿਚ ਹੀ,
ਪਰ ਨਜ਼ਰਾਂ ਚੋਂ ਡਿੱਗਣ ਦਾ ਕੋਈ ਮੌਸਮ ਨਹੀਂ ਹੁੰਦਾ..

“ਜਿਹੜਾ ਇੱਥੇ ਬੋਲਦਾ ਏ ਸੱਚ ਮਿੱਤਰੋ” :
“ਵੈਰੀ ਉਹਦੇ ਬਣ ਜਾਂਦੇ ਲੱਖ ਮਿੱਤਰੋ” !


ਪੰਜਾਬ ਬਚਾਉ ਪੰਜਾਬ ਬਚਾਉ ਪੰਜਾਬ ਬਚਾਓ
ਪ ਪਾਣੀ , ਜ ਜ਼ਮੀਨ, ਬ ਬੋਲੀ

ਜਿੰਨ੍ਹਾਂ ਨੂੰ ਹੀਰੇ ਸਾਂਭ ਕੇ ਨਹੀਂ ਰੱਖਣੇ ਆਉਂਦੇ
ਉਹ ਕਦੇ ਰਾਜੇ ਨਹੀਂ ਬਣ ਸਕਦੇ ।

ਬਹੁਤ ਜਾਣਦੇ ਆ ਮੈਨੂੰ,
ਪਰ ਕੋਈ ਹੀ ਜਾਣਦਾ ਮੈਨੂੰ..!