ਰੱਬ ਤੋ ਵੱਡੀ ਮੈਨੂੰ ਮੇਰੀ ਮਾਂ ਆ ਮਿੱਤਰਾ ਕਿਉਂਕਿ
ਰੱਬ ਬਾਰੇ ਵੀ ਤਾ ਮੈਨੂੰ ਉਸਨੇ ਹੀ ਦੱਸਿਆ ਆ

Loading views...



ਜੇ Tu ਕੁੜੀ Shokeen ਬਿੱਲੋ ਸ਼ਹਿਰ ਦੀ,
Velly ਪਿੰਡ ਦਾ ਰਕਾਨੇ ਮੈਂ ਵੀ ਪੂਰਾ Att Da..,

Loading views...

Ajj ਕੱਲ ਦੀ Friendship ਨਾਲੋ ਜਿਆਦਾ time . . .?.
.
ਮੋਬਾਇਲ ਦੀ battery ਕੱਡ ਜਾਂਦੀ ਆ ..

Loading views...


ਮਾਂ ਬਾਪ ਬਿਨਾ ਜੱਗ ੳੁਤੇ ਕੋਈ ਨੀ ਸਹਾਰਾ
ਯਾਰਾ ਬਿਨਾ ਮੇਰਾ biba ਹੁੰਦਾ ਨੀ ਗੁਜ਼ਾਰਾ

Loading views...

ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ…
ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ..

Loading views...


ਤਾਸ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ
ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ

Loading views...


ਸਾਰੇ ਫਿਕਰਾਂ ਤੋਂ ਅਜ਼ਾਦ ਹੁੰਦੇ ਸੀ ਤੇ ਖੁਸ਼ੀਆਂ ਇਕੱਠੀਆਂ ਹੁੰਦੀਆਂ ਸੀ..

ਉਹ ਵੀ ਦਿਨ ਹੁੰਦੇ ਸੀ, ਜਦੋਂ ਸਾਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ..

Loading views...

ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਣਾ,
ਕਿ ਤੈਨੂੰ ਵਾਰ ਵਾਰ ਹਸਾਉਣ ਨੂੰ ਜੀਅ ਕਰਦਾ.

Loading views...

ਪੁੱਤ ਪੱਗ ਦਾ ਬਾਜ ਤੇ
ਧੀ ਪੱਗ ਦੀ ਲਾਜ ਹੁੰਦੀ ਏ

Loading views...


ਦੀਪ ਸਿੱਧੂ ਮਗਰੋਂ ਜਾਂ ਤਾਂ ਨੌਜਵਾਨ ਸੋ ਜਾਣਗੇ
ਜਾਂ ਫਿਰ ਜਾਗ ਜਾਣਗੇ

Loading views...


ਜਿੰਨ੍ਹਾਂ ਨੂੰ ਹੀਰੇ ਸਾਂਭ ਕੇ ਨਹੀਂ ਰੱਖਣੇ ਆਉਂਦੇ
ਉਹ ਕਦੇ ਰਾਜੇ ਨਹੀਂ ਬਣ ਸਕਦੇ ।

Loading views...

ਉਹਨਾਂ ਮਾਪਿਆਂ ਨੂੰ ਪੁੱਛੋ ਮੁੱਲ ਧੀਆਂ ਦਾ ਕੀ ਹੁੰਦਾ,
ਜਿੰਨ੍ਹਾਂ ਮਾਪਿਆਂ ਦੇ ਪੁੱਤਰ ਨਲਾਇਕ ਹੁੰਦੇ ਆ

Loading views...


ਜਦੋਂ ਜ਼ਿੰਦਗੀ ਤੋਂ ਚੰਗੀ ਮੌਤ ਲੱਗੇ
ਤਾਂ ਵਖ਼ਤ ਦੀਆਂ ਮਾਰਾਂ ਆਮ ਨਹੀਂ ਹੁੰਦੀਆਂ

Loading views...

ਜ਼ਿੰਦਗੀ ਦੀ ਰੇਸ ਵਿੱਚ ਜੋ ਲੋਕ ਤੁਹਾਨੂੰ ਦੌੜ ਕੇ ਨਹੀਂ ਹਰਾ ਸਕਦੇ,
ਉਹ ਤੁਹਾਨੂੰ ਤੋੜ ਕੇ ਹਰਾਉਣ ਦੀ ਕੋਸ਼ਿਸ਼ ਕਰਦੇ ਨੇ।

Loading views...

ਖਸਮਾਂ ਨੂੰ ਖਾਵੇ ਸਾਰਾ ਜੱਗ ਚੰਦਰਾ
.
ਸਾਨੂੰ ਬਾਪੂ ਦਾ ਆਸਰਾ ਰੱਬ ਵਰਗਾ

Loading views...