ਅੱਥਰੂ ਆਣ ਤਾਂ ਦੋਸਤਾਂ ਖ਼ੁਦ ਪੂੰਝ ਲਈ
ਲੋਕ ਪੂੰਝਣ ਆਣ ਗੇ ਤਾਂ ਸੋਦਾ ਕਰਨਗੇ !

Loading views...



ਉਹਨੂੰ ਵੇਖ ਵੇਖ ਮਾਏ ਮੇਰਾ ਚਿੱਤ ਨਾ ਭਰੇ ,
ਰਾਤਾਂ ਨੂੰ ਵੀ ਮੁੱਖ ਉਹਦਾ ਚਾਨਣ ਕਰੇ ,

Loading views...

ਇਹ ਝੂਠ ਹੈ ਕਿ ਪਿਆਰ ਦਾ ਰਿਸ਼ਤਾ ਜਨਮਾਂ ਜਨਮਾਂ ਦਾ
ਹੁੰਦਾ ਹੈ ।।
ਅਸੀ ਤਾਂ ਬੱਸ ਇੱਕ ਜਨਮ ਦੇ ਸਾਥ ਲਈ ਦਿਲ ਨੂੰ ਤੜਫ਼ਦੇ
ਦੇਖ਼ਿਆ ਹੈ ।।

Loading views...


ਜੇ Dil ਿਵੱਚ Pyaar ਸਤਿਕਾਰ haine
ਤਾਂ
ਗੁੱਟ ਤੇ I love ਬੇਬੇ ਬਾਪੂ lekhaun ਦਾ ke ਫਾਇਦਾ !!!!

Loading views...

ਤੁਸੀਂ ਚਾਹੇ ਕਿੰਨੇ ਵੀ ਚੰਗੇ ਕਰਮ ਕਰੋ ਜਾਂ ਕਿੰਨੇ ਵੀ ਇਮਾਨਦਾਰ ਬਣ ਜਾਓ…
ਪਰ ਇਹ ਦੁਨੀਆ ਸਿਰਫ ਤੁਹਾਡੀ ਇੱਕ ਗਲਤੀ ਦਾ ਇੰਤਜਾਰ ਕਰ ਰਹੀ ਹੈ . !!

Loading views...


ਦੌਲਤਾ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਆ ਨੇ,
ਪਰ ਪਹਿਚਾਣ ਆਪਣੇ ਆਪ ਹੀ ਬਣਾਉਣੀ ਪੈਂਦੀ ਏ….!!!!

Loading views...

ੲਿਨਸਾਨ ਮੁਹੱਬਤ ਤਾਂ ਜ਼ਿੰਦਗੀ ਚ ਸਿਰਫ਼ ੲਿਕ ਵਾਰ ਹੀ ਕਰਦਾ ਹੈ…
ਬਾਕੀ ਮੁਹੱਬਤਾਂ ਤਾਂ ਪਹਿਲੀ ਮੁਹੱਬਤ ਨੂੰ ਭੁਲਾੳੁਣ ਲੲੀ ਹੀ ਕਰਦਾ
ਹੈ..

Loading views...

ਜਦੋ ਚੰਗੇ ਸੀ, ਓਦੋਂ ਕਿਹੜਾ ਲੋਕਾਂ ਨੇ ਗਲ ਹਾਰ ਪਾਏ ਆ।
ਹੁਣ ਅੱਕ ਕੇ ਕਈਆਂ ਦੇ ਜ਼ਿੰਦਗੀ ਚੋਂ ਸਫੇ ਪਾੜੇ ਆ।

Loading views...


ਘਰ ਬੈਠਾ ਮੁੱਛਾਂ ਨੂੰ ਵੱਟ ਦੇਈ ਚੱਲ..
ਖੇਤਾਂ ਚ ਪਿਉ ਦਾ ਹੱਥ ਨਾ ਵਟਾਈ..

Loading views...


ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ
ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ…

Loading views...

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ❤️

Loading views...


ਜ਼ਬਰਦਸਤੀ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣਨ ਨਾਲ਼ੋਂ ਚੰਗਾ ਹੈ,,
ਆਪਣੇ ਆਪ ਚ ਖੁਸ ਰਹੋ।

Loading views...

ਦੁਨੀਆ ਵਿਚ ਦਿਲਦਾਰ ਬੜੇ ਨੇ, ਪਰ ਮਤਲਬ ਦੇ ਯਾਰ ਬੜੇ ਨੇ
ਇਸ਼ਕ ਨਿਭਾਉਦਾਂ ਕੋਈ ਕੋਈ, ਇਸ਼ਕ ਦੇ ਦਾਵੇਦਾਰ ਬੜੇ ਨੇ !!

Loading views...

ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ…
ਬੁਝ ਜਾਣਾ ਦੀਵਾ ਜਦ ਮੁਕ ਜਾਣਾ ਤੇਲ .

Loading views...