15 inch ਡੋਲਾ ਤੇ 24 inch ਰਿੰਮ..
ਲਾਵਾਂ ਤੇਰੇ ਗੇੜੀਆ ਤੇ ਯਾਰਾ ਨਾਲ Gym 😘

Loading views...



ਉਮਰ ਮੁੱਕੀ ਗਿਣਤੀ ਨਾ ਮੁੱਕੀ ਤਾਰਿਆਂ ਦਾ ਕੀ ਕਰੀਏ
ਮਾਹੀਂ ਵੇ ਤੇਰੇ ਲਾਰਿਆਂ ਦਾ ਕੀ ਕਰੀਏ…..

Loading views...

ਝੁਕੋ ਓਨਾ ਹੀ, ਜਿੰਨਾਂ ਜਰੂਰੀ ਹੋਵੇ,
ਬੇਵਜਾਹ ਝੁਕਦੇ ਜਾਣਾ
ਦੂਸਰੇ ਦੇ ਹੰਕਾਰ ਨੂੰ ਹੀ ਵਧਾਉਦਾ ਹੈ।

Loading views...

ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ,
ਯਾਰੀਆ ਹੀ ਕਮਾਈ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…

Loading views...


ਰੋਜ ਉਠੀਕ ਹੁੰਦੀ ਆ ਉਹਦੇ ਮੈਸੇਜ ਆਉਣ ਦੀ ਪਰ ਉੱਠੀਕ ਕਰਦੇ ਕਰਦੇ ਸਵੇਰ ਹੋ ਜਾਂਦੀ ਆ🤫🤫…hpy

Loading views...

ਤੇਰੇ ਆਉਣ ਦੀਆਂ ਬਾਤਾ ਯਾ ਤੇਰੇ ਜਾਣ ਦੀਆਂ ਬਾਤਾ ,
ਹੁਣ ਬਾਤਾ ਤਕ ਹੀ ਸਿਮਤ ਨੇ ਤੈਨੂੰ ਪਾਉਣ ਦੀਆਂ ਬਾਤਾ ।….

Loading views...


ਜੇ ਪਿਆਰ ਸ਼ਕਲ ਦੇਖ ਕੇ ਹੋਇਆ
ਤਾ ਸਮਝੋ ਤੁਹਾਡੀ ਨੀਅਤ ਮਾੜੀ ..!!

Loading views...


ਕਈ ਵਾਰ ਬੰਦਾ ਇਹ ਸੋਚ ਕੇ ਵਖ਼ਤ ਖਰਾਬ ਕਰ ਲੈਂਦਾ ਕੀ ਹੁਣ ਮੈਂ ਕੀ ਕਰਾਂ…….

Loading views...

ਅਸੀ ਮੇਹਨਤ ਨਾਲ ਕੀਤੀਆਂ ਤਰੱਕੀਆਂ
.
ਪੱਕੇ ਰੰਗ ਵਾਂਗੂ ਯਾਰੀਆਂ ਵੀ ਪੱਕੀਆਂ

Loading views...

ਜੇ ਤੁਸੀ ਸਾਡੇ ਤੋ ਨਫਰਤ ਕਰਨ ਲੱਗੇ ਹੋ ਤਾ
ੳੁਨੀ ਹੀ ਕਰਨੀ ਜਿਨਾ ਅਸੀ ਕਦੇ ਤੂਹਾਨੂੰ ਪਿਅਾਰ ਕਰਦੇ ਸੀ

Loading views...


ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..
ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ.

Loading views...


ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ
ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ❣️✍🏻hpy

Loading views...


ਲਿਖਣਾ ਤੇ ਬਹੁਤ ਕੁੱਝ ਚਾਹੁੰਦੇ ਹਾਂ ਓਹਨਾ ਲਈ..
ਪਰ ਕੀ ਕਰੀਏ ਓਹਨਾ ਨੂੰ ਯਕੀਨ ਹੀ ਨਹੀਂ ਆ ਸਾਡੇ ਲਫਜਾਂ ਤੇ

Loading views...

ਮਾੜੇ ਅਗੇ ‪kaddi‬ ਰੋਹਬ ਨਹੀ ਦਿਖਾਈ ਦਾ….
ਤੇ ਜਣੀ ਖਣੀ ਨੂੰ ਬਹੁਤਾ ‪Muhh‬ ਨਹੀ ਲਾਈਦਾ….

Loading views...

ਦਿਨ ਚੰਗੇ ਬੇਬੇ ਨੂੰ ਦਿਖਾਉਣ ਜੋਗਾ ਹੋ ਜਾਵਾਂ,
ਬਾਪੂ ਦਾ ਨਾਮ ਚਮਕਾਉਣ ਜੋਗਾ ਹੋ ਜਾਵਾਂ,
ਕਰਕੇ ਮੈਂ ਕੁੱਝ ਹਾਏ ਦਿਖਾਉਣ ਜੋਗਾ ਹੋ ਜਾਵਾਂ,

Loading views...