Sub Categories

ਸੁਥਰਾ ਇਮਾਨ ਭਾਵੇਂ ਕੋੜੀ ਆ ਜੁਬਾਨ
ਕਦੇ ਪਿੱਠ ਪਿੱਛੇ ਚਲਾਕੀਆਂ ਨੀ ਕੀਤੀਆ



LOAFER ਨੀ ਆ ਿਮੱਤਰਾ
TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ

ਚੁੱਪ_ਚੁੱਪ ਰਹੀਏ ਬਹੁਤਾ ਨਹੀਓ ਬੋਲਦੇ, ਬਿਨਾਂ ਗੱਲੋ ਰਹਿੰਦੀ ਏ ਮੰਡੀਰ_ਮੱਚਦੀ,
ਖੋਲੀਏ ਨਾ ਭੇਤ ਕਦੇ ਚਾਲਬਾਜ ਨਾਲ, ਸ਼ੇਰ ਦੀ ਖੁਰਾਕ ਕੁੱਤੇ ਨੂੰ ਨੀ ਪੱਚਦੀ..

ਹੁਸਨਾਂ ਦੇ ਲੈਂਦੇ ਨਈਓਂ ਚਸਕੇ
ਜਿੰਦਗੀ ਦੇ ਲੈਨੇ ਆ ਸਵਾਦ ਨੀ


ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ …
ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ .

ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ !! ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.✌️


Sing the song that only you can sing, write the book that only you can write, build the product that only you can build… live the life that only you can live.


I’m kinda happy and wanna get hit by a car at the same time


ਮੇਰੇ ਨਾਲ ਬਹਿਣ ਦੀ ਅਉਕਾਤ ਨਹੀਂ ਸੀ ਜਿਨ੍ਹਾਂ ਦੀ
ਓਹਨਾ ਨੂੰ ਮੈਂ ਦਿਲ ਚ ਬਿਠਾਈ ਬੈਠਾ ਸੀ


ਥੋੜਾ ਸਬਰ ਰੱਖ ਮਿੱਤਰਾ
ਮੇਰੀ ਟਾਈਮ ਤੇ ਨਹੀਂ
ਟਾਈਮ ਦੀ ਮੇਰੀ ਤੇ ਅੱਖ ਮਿੱਤਰਾ

ਉਲਜੇ ਸੁਲਜੇ ਹਾਲਤਾਂ ਦੇ ਸੁਪਨੇ ਜਿਹੇ ਆਉਂਦੇ ਨੇ
ਮੈਂ ਸੁਣਿਆ ਅੱਜ ਕੱਲ ਨਫਰਤ ਕਰਨ ਵਾਲੇ ਵੀ ਚਓਦੇ ਨੇ


ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ

ਸੋਚਦੀ ਹੋਵੇਗੀ ਕਿ ਮੈਨੂੰ ਯਾਦ ਕਰਦਾ ਹੋਊ
ਐਨੇ ਵੀ ਮਾੜੇ ਨੀ ਜੇੜੇ ਤੇਰੇ ਪਿੱਛੇ ਆਵਾਂਗੇ
ਲਲੀ ਛਲੀ ਤਾਂ ਆਂਦੀ ਜਾਂਦੀ ਰੇਂਦੀ ਆ
ਪਰ ਮਿਤਰੋ ਭਾਬੀ ਥੋਡੀ ਐਂਡ ਹੀ ਲਿਆਵਾਂਗੇ

ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ
ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ