ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ … ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ .
ਪਿਆਰ ਤੇ ਬੇਜ਼ਤੀ ਰੱਜ ke ਕਰੀ di ae 🇮🇳🇦🇪
ਜਿਹਨਾ ਦਾ ਸੁਭਾਅ ਚੰਗਾ ਹੁੰਦਾ ੲੇ ਉਹਨਾਂ ਨੂੰ ਦਿਖਾਵੇ ਦੀ ਲੋੜ ਨੀ ਹੁੰਦੀ.. sukhdeep
ਓ ਰਾਹਾਂ ਮੇਰਿਆ ‘ਚ ਖੜੇ ਜਿਹੜੇ ਰੋੜੇ ਬਣਕੇ ਓ ਪੁੱਤ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ
ਤੂੰ sohneya ਇਕੱਠੇ ਕਰਲਾ ਿਜੰਨੇ ਮਰਜ਼ੀ ਪਰ ਖੜਨ ਵਾਲੇ ਤਾਂ 3-4 ਹੀ Hunde ne Lub 💕 u yarro
ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਜਨਾਬ.. ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਾ ਕਮਾਉ
ਨਾ ਨਸ਼ਾ ਆਇਆ ਨਾ ਸ਼ਰਾਬ ਆਈ.. ਉਂਜ ਮੇਰੇ ਸਟੇਟਸਾ ਵਿੱਚ ਹਰ ਗੱਲ ਸ਼ਰੇਆਮ ਆਈ..
ਮਿੱਟ ਗਏ ਸਿੱਖੀ ਨੂੰ ਮਿਟਾਉਣ ਵਾਲੇ, ਆਵੇ ਆਫਤ ਮੁਹਰੇ ਹੁੰਦੇ 2% ਪਰਸੈਟ ਵਾਲੇ, ਲੋਕ ਹੋਣਗੇ ਫੈਨ ਲੰਡੋ ਗਾਇਕਾਂ ਦੇ , Continue Reading..
ਕਹਿੰਦੇ ਸੀ ਜੋ ਕਦੇ ਉੜਦਾ ਪੰਜਾਬ ਨਸ਼ਿਆ ਦੇ ਵਿੱਚ ਜਾਵੇ ਰੁੜ੍ਹਦਾ ਪੰਜਾਬ ਨੀਝ ਲਾ ਕੇ ਤੱਕ ਲੈਣ ਦਿੱਲੀ ਵੱਲ ਕੇ Continue Reading..
Your email address will not be published. Required fields are marked *
Comment *
Name *
Email *