ਕੋਈ ਵਿਰਲਾ ਹੀ ਦਿਲ ਦੀਆ ਜਾਣਦਾ
ਗਿਣੇ ਚੁਣਵੇ ਹੀ yaar ਮੇਰੇ ਨਾਲ ਬਹਿੰਦੇ ਆ
Loading views...
ਕੋਈ ਵਿਰਲਾ ਹੀ ਦਿਲ ਦੀਆ ਜਾਣਦਾ
ਗਿਣੇ ਚੁਣਵੇ ਹੀ yaar ਮੇਰੇ ਨਾਲ ਬਹਿੰਦੇ ਆ
Loading views...
ਚੜ ਦੀ ਜਵਾਨੀ ਜਾਂਦੀ ਓਹਦੇ ਉੱਤੇ ਵੀ
ਮਿੱਤਰਾਂ ਦੇ ਚੰਗੇ ਦਿਨ ਨੇੜੇ ਆ ਗਏ
Loading views...
ਉਹਨਾਂ ਨਾਲ ਕੀ ਲਾਈਏ Yaari,
ਜਿਹੜੇ ਮਾਲਕ ਨੀਤ ਨੇ ਖੋਟੀ ਦੇ’;
.
.
.
Main ਦੇਖੇ ਬਦਲੇ Kudiya ਲਈ,
ਜੋ ਕਹਾਉਂਦੇ ਯਾਰ ਸੀ ਚੋਟੀ ਦੇ !!!
Loading views...
ਸੋਹਣੇ ਭਾਵੇ
ਤੇਥੋਂ
ਮਾਸਾ ਘੱਟ ਬੱਲੀਏ
ਪਰ ਓਸ ਦਾਤੇ ਦੇਆਂ
ਰੰਗਾਂ ਵਿੱਚ ਰੰਗੇ ਹੋਏ ਆਂ !!
Loading views...
ਨੀਂ ਤੂੰ ਚੌਂਕ ਵਿੱਚ
ਮੁੰਡਿਆਂ ਦਾ Time ਚੱਕਦੀ
ਮੁੰਡਾ Online Net
ਤੇ ਸ਼ਿਕਾਰ ਭਾਲਦਾ…
Loading views...
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ …
ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
Loading views...
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…
ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ
Loading views...
ਹੋਰਾ ਨਾਲ ਫੋਨ ਤੇ
ਤੂੰ ਕਰਦੀ ਆਸ਼ਕੀ
ਮੈ ਪੁੱਛਿਆ ਕੋਣ
ਕਹਿੰਦੀ ਮੇਰੀ ਫਰੈਂਡ ਸ਼ਾਕਸੀ
Loading views...
ਜਿਵੇ ਦਾ ਸੁਭਾਅ ,
ੳੁਂਵੇ ਦੇ ਹੀ ਕੰਮ ਨੇ
ਨਾ ਹੀ ਜਿਗਰੇ ਨੇ ਮਾੜੇ ,
ਨਾ ਹੀ ਰੇਸ਼ਮ ਦੇ ਚੰਮ ਨੇ..
Loading views...
ਦੁਨੀਆਂ ਲੱਗੀ ਸੜਨ ਮੇਰੇ ਤੋਂ
ਤੂੰ ਵੀ ਮੇਰੇ ਵੱਲ ਔਖਾ ਜਿਹਾ
ਝਾਕੀ ਏ ਹਜੇ ਤਾਂ
ਸਿਰਫ਼ ਤੁਣਕਾ ਵੱਜਿਆ
ਗੁੱਡੀ ਚੜਨੀ ਤਾਂ ਹਜੇ ਬਾਕੀ ਏ
Loading views...
ਮੇਰੇ ਖੁਆਬ
ਟੁੱਟ ਗਏ ਤਾਂ ਕੋਈ ਗੱਲ ਨੀ
,
…ਤੇਰੀਆਂ ਰੀਝਾਂ
ਪੂਰੀਆਂ ਹੋ ਗਈਆਂ,
…………ਮੈਨੂੰ ਬਹੁਤ ਖੁਸ਼ੀ ਆ………..
Loading views...
ਲੱਗਦੇ ਆ ਕੌੜੇ
ਖਰੇ ਆ
ਜੁਬਾਨ ਤੋਂ…
ਯਾਰ ਨੇ ਪਿਆਰੇ
ਮੁੰਡੇ ਨੂੰ
ਜਹਾਨ ਤੋਂ…
Loading views...
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ
ਸੁਖ ਨਾਲ time ਅਜੇ ਸਿਰਾ ਚਲਦਾ
Loading views...
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ
ਸੁਖ ਨਾਲ time ਅਜੇ ਸਿਰਾ ਚਲਦਾ
Loading views...
ਗੁਣ ਜਾਣਦੀ ਨੀ ਮਿੱਤਰਾਂ ਦਾ
.
ਅਲੜਾਂ ਕਟਾੳੁਣ ਪਰਚੀ Time ਵਿਕਦਾ ਮਿੱਤਰਾਂ ਦਾ
Loading views...