Sub Categories

Don’t find reasons to stay with someone,
who always finds a reason to leave.!!!

Loading views...



ਟਿੱਚਰਾਂ ਕਰਦਾ ਸੀ ਜੋ ਦੁਨੀਆਂ ਭਰ ਦੀਆਂ
ਕੁੜੀਆਂ ਨੂੰ ਖੁਦ ਰੋਇਆ ਅੱਜ
ਉੱਚੀ – ਉੱਚੀ ਮਾਰ ਭੁੱਬਾਂ ਪਤਾ ਕਿਉਂ ….?
ਕਿਉਂਕਿ
.
.
.
ਅੱਜ ਰੱਬ ਨੇ ਵੀ ਉਸਨੂੰ ਇੱਕ ਧੀ ਦਾ ਬਾਪ ਬਣਾ
ਤਾ

Loading views...

ਫੇਸਬੁੱਕ ਤੇ ਕੁਡ਼ੀਆਂ ਦੀਆਂ Profiles
ਦੇ ਨਾਮ ਪੜ ਕੇ ਲੱਗਦਾ ਹੈ
ਕਿ
.
.
.
.
.
.
.
.
.
.
.
.
.
.
.
ਸਾਰੀਆਂ Dolls, Princess, Angels, StYlo,
ਪੰਜਾਬ ਵਿਚ ਹੀ ਭੇਜਤੀਆਂ ਰੱਬ ਨੇ

Loading views...


ਜਦੋ ਵੀ ਮੈਂ ਉਸਦਾ ਮੁੱਖ ਦੇਖ਼ਦਾ
ਤਾ ਮੇਰਾ ਦਿਲ ਕਹਿੰਦਾ ਹੈਂ ?
.
.
.
.
.
.
.
..
.
.
ਚਾਰ ਚਪੇੜਾਂ ਮਾਰ
ਸਾਲ਼ੀ ਦੇਂ

Loading views...

ਭਲਾ ਇੱਕ ਸਾਊ ਮੁੰਡਾ ਕੀ ਮੰਗਦਾ?
ਇੱਕ ਕੁੜੀ ਜੋ ਉਸਨੂੰ ਬਹੁਤ ਪਿਆਰ ਕਰੇ
.
ਇੱਕ ਕੁੜੀ ਜੋ ਵਧੀਆ ਖਾਣਾ ਬਣਾਵੇ
ਇੱਕ ਕੁੜੀ ਜੋ ਖੂਬ ਸੇਵਾ ਕਰੇ
.
ਅਤੇ …
.
.
ਇਹ ਤਿੰਨੋ ਕੁੜੀਆ ਆਪਿਸ ਚ’ ਰਲ ਮਿਲ ਕੇ ਰਹਿਣ

Loading views...


ਝੂਠੇ ਦਿਲ ਤੋਂ ਲੋਕੀ ਪਿਆਰ ਕਰਦੇ ਪਿਆਰ
ਰੂਹਾਂ ਤੱਕ ਕਰਦਾ ਕੋਈ ਕੋਈ !!!
.
.
ਲੋਕੀ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ,
ਖੁਸ਼ੀ ਕਿਸੇ ਦੀ ਜਰਦਾ ਕੋਈ ਕੋਈ,,
.
.
ਪੈਸੇ ਵਾਲੇ ਦੀ ਲੋਕੀ ਕਰਨ ਪੂਜਾ,
.
ਹਾਮੀ ਗਰੀਬ ਦੀ ਭਰਦਾ ਕੋਈ ਕੋਈ,,
..
.
ਅਸੀਂ ਸਭ ਨੂੰ ਯਾਦ ਰਖਦੇ ਹਾਂ,
ਸਾਨੂੰ ਯਾਦ ਰੱਖਦਾ ਕੋਈ ਕੋਈ

Loading views...


ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ
ਸਿਰ ਝੁਕਾ ਕੇ ਸਿਜਦਾ
.
.
.
ਜਿਹਨਾਂ ਦੀ ਬਦੋਲਤ ਸਾਨੂੰ
ਸਭ ਨੂੰ ਏਹੇ ਖੂਬਸੂਰਤ ਦੁਨੀਆਂ ਦੇਖਣ ਨੂੰ ਮਿਲੀ !!

Loading views...

ਬੇਬੇ ਦੇ ਹੱਥਾ ਦਾ ਬਣਿਆ ਸਾਗ
ਬਾਪੂ ਦੇ ਛਿਤਰਾ ਦੇ ਪਏ ਦਾਗ
.
.
.
.
.
ਕਦੇ ਨੀ ਭੁਲਦੇ

Loading views...

ਜੇ ਮੈ ਮਰ ਗਿਆ ਤਾ
ਮੇਰਾ ਜਨਾਜਾ ਉਹਦੇ ਘਰ ਵੱਲ
ਦੀ ਨਾ ਕੱਡ ਇਉ !
.
.
.
.
ਨਈ ਤੇ ਉਹਦੀ ਮਾਂ ਨੇ ਕਹਿਣਾ ਕੰਜ਼ਰ ਮਰ ਕੇ
ਵੀ ਗੇੜੀ ਲਾ ਗਿਆ

Loading views...


ਜਿਹਦੇ ਪਿਛੇ ਹੋ ਗਿਆ ਸ਼ੁਦਾਈ
ਦਿਲਾ ਮੇਰੀਆ
.
.
.
.
.
.
.
.
ਉਹ Already ਕਈਆਂ ਨੇ Fsayi
ਦਿਲਾ ਮੇਰੀਆ

Loading views...


ਸੱਪ ਜ਼ਹਿਰ ਬਿਨਾਂ ,,
ਪੈਲੀ ਨਹਿਰ ਬਿਨਾਂ ,,
ਤੇ ਅਮਲੀ ਲਹਿਰ ਬਿਨਾਂ ਕਿਸੇ ਕੰਮ ਨਾਂ…
.
ਰਾਜਾ ਵਜ਼ੀਰੀ ਬਿਨਾਂ,,
ਜਾਪਾ ਪੰਜੀਰੀ ਬਿਨਾਂ,,
ਤੇ ਜੱਟ ਸੀਰੀ ਬਿਨਾਂ ਕਿਸੇ ਕੰਮ ਨਾਂ ..
.
ਸਾਕ ਇਤਬਾਰ ਬਿਨਾਂ,,
ਘੋੜਾ ਸਵਾਰ ਬਿਨਾ ,,
ਤੇ ਫੌਜੀ ਹਥਿਆਰ ਬਿਨਾਂ ਕਿਸੇ ਕੰਮ ਨਾਂ..
.
ਪਿੰਡ ਸੱਥ ਬਿਨਾਂ ,,
ਵਹੁਟੀ ਨੱਥ ਬਿਨਾਂ ,,
ਤੇ ਰਾਜਾ ਰੱਥ ਬਿਨਾਂ ਕਿਸੇ ਕੰਮ ਨਾਂ ..
.
ਸਾਉਣ ਤੀਆਂ ਬਿਨਾਂ,,
ਮਾਪੇ ਧੀਆਂ ਬਿਨਾਂ ,,
ਤੇ ਝੋਨਾ ਮੀਹਾਂ ਬਿਨਾਂ ਕਿਸੇ ਕੰਮ ਨਾਂ …
.
ਗਰੀਬ ਢਾਰੇ ਬਿਨਾਂ,,
ਨੇਤਾ ਲਾਰੇ ਬਿਨਾਂ ,,
ਤੇ ਛੜਾ ਚੁਬਾਰੇ ਬਿਨਾਂ ਕਿਸੇ ਕੰਮ ਨਾਂ …
.
ਭਲਵਾਨ ਘਿਓ ਬਿਨਾਂ ,,
ਪੁੱਤ ਪਿਓ ਬਿਨਾਂ ,,
ਤੇ ਹਿਮਾਚਲ ਸਿਓ ਬਿਨਾਂ ਕਿਸੇ ਕੰਮ ਨਾਂ ..
.
ਅਥਲੀਟ ਭਾਜ ਬਿਨਾਂ ,,
ਕੁਮੈਂਟੇਟਰ ਵਾਜ਼ ਬਿਨਾਂ ,,
ਤੇ ਕਲਾਕਾਰ ਸਾਜ਼ ਬਿਨਾਂ ਕਿਸੇ ਕੰਮ ਨਾਂ ..
.
ਕਵਾਰੀ ਪੱਤ ਬਿਨਾਂ,,
ਗੁਰੂ ਮੱਤ ਬਿਨਾਂ ,,
ਤੇ ਭੇਡੂ ਜੱਤ ਬਿਨਾਂ ਕਿਸੇ ਕੰਮ ਨਾਂ …
.
ਖੇਤ ਪਹੀ ਬਿਨਾਂ ,,
ਕਿਸਾਨ ਕਹੀ ਬਿਨਾਂ ,,
ਤੇ ਬਾਣੀਆਂ ਵਹੀ ਬਿਨਾਂ ਕਿਸੇ ਕੰਮ ਨਾਂ …

Loading views...

ਪਹਿਲਾਂ ਮੈ single ਹੁੰਦਾ ਸੀ..
.
.
.
.
.
.
.
.
.
.
.
.
.
ਥੱਲੇ ਕਿਹੜਾ ਥੋਡੀ ਭਾਬੀ ਨਾਲ ਬੈਠੀ ਆ
ਹਲੇ ਵੀ ਸਿੰਗਲ ਈ ਆ ਕੰਜਰੋ !

Loading views...


ਆ ਗੱਲ ਯਾਦ ਰਖਿਓ ਜੀ ਕੀ
ਹਰ ਅਨਾਰ ਚ ਪਟਾਕਾ ਨੀ ਹੁੰਦਾ
.
.
.
.
.
.
.
.
ਤੇ ਜੱਫੀ ਪਾਉਣ. ਨਾਲ ਕਾਕਾ ਨੀ ਹੁੰਦਾ.

Loading views...

ਬਦਲ ਗਈ ਤੇਰੀ ਹੁਣ ਤੋਰ ਗੋਰੀਏ
ਟੇਡੇ ਮੇਡੇ ਜਹੇ ਕਲਿਪ ਤੂ ਲਗਾਈ ਫਿਰਦੀ
.
.
ਘਰੇ ਭਾਵੇ ਦੇਖੇਆ ਨਾ ਸਾਇਕਲ ਚਲਾ ਕੇ
ਚੰਡੀਗੜ ਚ ਸਕੂਟਰੀ ਘਮਾਈ ਫਿਰਦੀ

Loading views...

ਮਿੱਠਾ ਜਿਹਾ ਸੀ ਗੱਭਰੂ ਤੂੰ ਭੋਰ-ਭੋਰ ਖਾਗੀ ਨੀ !
ਸੁੱਕ ਕੇ ਹੋਇਆ ਤੀਲਾ ਕੈਸੀ ਨਜ਼ਰ ਤੂੰ ਲਾਗੀ ਨੀ

ਕਰਾਏ ਟੈਸਟ ਤਾਂ ਰਿਪੋਰਟ ਡਾਕਟਰਾਂ ਨੂ ਚੱਕਰਾਂ ਚ
ਪਾਗੀ ਨੀ !!!
ਮੇਰੇ ਦਿਲ ਦੇ X-Ray ਤੇ ਫੋਟੋ ਤੇਰੀ ਆਗੀ ਨੀ

Loading views...