Sub Categories

SingLe ਸੀ…
.
SingLe ਹਾਂ…
.
SingLe ਹੀ ਰਹਿਣਾ….
. BcoZzzzzzz ਜਿਹੜੀ ਵੀ KUdi ਨੂੰ Purpose
ਕਰੀਦਾ ohi
ਆਖ ਦਿੰਦੀ ਆ….!!!!
” ਤੂੰ ਤੇ singLe ਕੱਦੇ ਵੀ ਨਹੀਂ…??

Loading views...



ਕਮਲੀ ਨੂੰ ਪੁੱਛਿਆ ਕਿ ਮਿੱਠੀਏ !
ਮੈਂ ਤੇਰੇ ਇੰਨੇ ਨਾਮ ਰੱਖੇ ਆ
ਤੈਨੂੰ ਕਿਹਡ਼ਾ ਵਧੀਆ ਲੱਗਦਾ ….?
.
.
.
ਕੰਹਿਦੀ : ਜਦ ਪਿਆਰ ਨਾਲ Tusi
ਭੇਡ ਕੰਹਿਦੇ ਹੋ,
ਮੈਨੂੰ ਬਹੁਤ ਵਧੀਆ ਲੱਗਦਾ

Loading views...

ਸੌਂਹ ਰੱਬ ਦੀ ਓਦੋ ਦਿਲ ‘ਚ ਚੀਸ
ਜਿਹੀ ਪੈਂਦੀ ਆ ..
.
.
.
ਜਦੋਂ ਅਪਣੇ ਬਈਏ ਨੂੰ ਸਹੇਲੀ ਨਾਲ
ਫੋਨ ਤੇ ਗੱਲ ਕਰਦੇ ਦੇਖੀਦਾ

Loading views...

ਕੁੜੀ ਵਾਲੇ – ”ਕਾਕਾ ਜੀ ਕੀ ਕੰਮ ਕਰਦੇ ਓ
ਮੁੰਡਾ = ‘ਜੀ ! 24 ਘੰਟੇ ਫੇਸਬੁਕ ਚਲਾਈ
ਦੀ ਆ,
.
ਤਿੰਨ ਪੇਜ਼ ਚਲਦੇ ਆ ਜੀ ਆਪਣੇ ਤੇ ਇਕ
ਪੇਜ਼ ਦੇ 38,000 ਤੋਂ ਉਪਰ ਫ਼ੈਨ ਨੇ
.
ਕੁੜੀ ਵਾਲੇ = ਸਾਨੂੰ ਇਹੋ ਜਿਹਾ ਮਹਿਨਤੀ
ਮੁੰਡਾ ਚਾਹੀਦਾ

Loading views...


ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗਲ਼ ਨੀ
..ਪਰ
.
ਜਦੋਂ ਕੋਈ ਆਪਣਾ ਬਿਨਾਂ ਬੁਲ਼ਾਏ ਅਗੋਂ ਲ਼ੰਘ
ਜ਼ਾਵੇ ਤਾ ਬਹੁਤ ਦਰਦ ਹੁੰਦਾ

Loading views...

ਕਲਾਸ ਦੀਆਂ ਕੁੜੀਆਂ ਥੋਡੇ ਬਾਰੇ ਕੀ ਸੋਚਦੀਆ ਸੀ …
1 . Cute ਲਗਦਾ
2 . ਸਾਉ ਮੁੰਡਾ ਵਾ
3 . ਯਾਰਾਂ ਦਾ ਯਾਰ ਆ .
4. best boy of class
5. ਕੰਜਰ ਆ ਪੂਰਾ .

Loading views...


ਨਰਸਰੀ ਦੇ ਬੱਚੇ ਨੇ ਪੇਪਰ ਦੇ ਪਹਿਲੇ ਪੰਨੇ ਤੇ
ਪੇਸ਼ਾਬ ਕਰ ਦਿੱਤਾ..!!!
.
ਅਧਿਆਪਕ : ਕੰਜਰਾ ਇਹ ਕੀ ਕਰਤਾ ?
.
..
.
ਬੱਚਾ : ਬੇਬੇ ਨੇ ਕਿਹਾ ਸੀ ਕਿ ਪੇਪਰ ‘ਚ
ਪਹਿਲਾਂ ਜੋ ਆ ਰਿਹਾ ਹੋਵੇ ਉਹੀ Karida

Loading views...


Ohh ਭੱਜ ਕੇ ਕੋਠੇ ਚੜ ਜਾਂਦੀ
ਜਦ ਟੱਲੀਆਂ ਯਾਰ ਵਜਾਉਂਦੇ ਸੀ
.
.
.
ਸਾਨੂੰ ਤਾਂ ਸਾਲਾ ਪਤਾ ਈ ਬਾਅਦ ਵਿੱਚ
ਲੱਗਾ ਕੇ ਉਹ ਤਾਂ ਗੋਲਗੱਪੇ ਵੇਚਣ ਵਾਲੇ ਦੇ
ਭੁਲੇਖੇ ਚ ਨਿਗਾਹ ਮਾਰਨ ਆਉਂਦੀ ਸੀ

Loading views...

ਦਿਖਾਵਾ ਤਾਂ ਕਿੰਨਾ ਮਰਜ਼ੀ ਚੰਗਾ ਹੋਵੇ
ਇਨਸਾਨ ਦਾ
ਰੱਬ ਵੀ ਨਜ਼ਰ ਤਾਂ ਉਸਦੀ ਨੀਅਤ ਤੇ
ਰੱਖਦਾ ਹੈ …!

Loading views...

ਕਦੇ ਕੀਤਾ ਨਹੀਂਓ ਮਾੜਾ ਰੱਖੇ ਰੱਬ ਤੇ ਯਕੀਨ,
ਸੂਟ ਵਾਲੀਆਂ ਪਸੰਦ,,ਸਾਨੂੰ ਜੱਚਦੀ ਨਾ ਜੀਨ

Loading views...


ਟੋਪੀਆਂ ਨੇ ਤੁਹਾਡੀ ਟੋਹਰ ਘਟਾਈ ਹੋਈ ਏ..
ਅੱਤ ਸਿਰਫ ਸਰਦਾਰਾ ਨੇ ਈ ਕਰਾਈ ਹੋਈ ਏ..
ਫੋਟੋ ਚ ਖੜਾ ਸਰਦਾਰ ਬੋਲਦਾ ”
ਸਰਦਾਰ” ਦੇ ਬੰਨ੍ਹੀ ਦਸਤਾਰ ਬੋਲਦੀ..

Loading views...


परछाई सी थी साथ साथ चलता मालूम होता था ;
जैसे एकपल हाथ छू गया होगा तेज क़दमों में ;
तूने समझा उसकी साजिश सजा में हाथ छुड़ा लिया ;

Loading views...

Facebook और what’s app पर,
पोस्ट उतने ही करो
कि बेरोजगार न लगो,

Loading views...


ਨਿੱਤ ਖਾਬਾਂ ਵਿੱਚ ਆਉਂਦੀ ਏ,
ਜੋ ਵੱਸਦੀ ਏ ਸਾਹਾਂ ਵਿੱਚ,
ਹੋ ਕੇ ਕੋਹਾਂ ਦੂਰ ਵੀ ਉਹ ਰਹਿੰਦੀ ਏ ਨਿਗਾਹਾਂ ਵਿੱਚ,
ਸੱਚ ਜਾਣਿਉ ਉਦੋਂ ਮੈਂ ਥਾਏਂ ਬੈਠਾ ਮੁੱਕ ਜਾਂਦਾ,
ਜਦੋਂ ਟੁੱਟਦਾ ਏ ਖਵਾਬ ਦਿਸੇ ਗੈਰਾਂ ਦੀਆਂ ਬਾਹਾਂ ਵਿੱਚ..

Loading views...

ਉਹ ਕਹਿੰਦੀ ਲੜਨ ਨਾਲ ਪਿਆਰ
ਵਧਦਾ ….
.
ਇਹ ਸੁਣ ਕੇ ਮੈ ਓਹਦੀ ਅੱਖ
ਤੇ ਮੁਕਾ
ਮਾਰ ਕੇ ਭੱਜ ਗਿਆ

Loading views...

ਉਹਨੂੰ ਪੁੱਛਿਆ – ਮੈ ਕਿਹਾ ਜੀ ਕੱਲ ਫੋਨ ਨੀ ਕਰਿਆ
ਕਹਿੰਦੀ – ਖੰਗ ਹੋਗੀ ਸੀ !
.
ਮੈ ਕਿਹਾ ਜੀ ਮੇਰੀ ਮੁੰਦਰੀ ਲਾਹਤੀ
ਕਹਿੰਦੀ – ਤੰਗ ਹੋਗੀ ਸੀ !
.
ਮੈ ਕਿਹਾ ਜੀ ਕੱਲ ਮਿਲਣ ਨੀ ਆਏ
ਕਹਿੰਦੀ – ਠੰਡ ਹੋਗੀ ਸੀ,
.
ਮੈ ਕਿਹਾ ਕੱਲ ਤੂੱਹਾਨੂੰ ਕਿਸੇ ਨਾਲ ਬੁਲਟ
ਤੇ ਜਾਂਦਿਆ ਦੇਖਿਆ ਸੀ ..
.
ਕਹਿੰਦੀ ਆਹੋ ਐਕਟੀਵਾ ਬੰਦ ਹੋਗੀ ਸੀ

Loading views...