ਮਰਜਾਣੀ ਨੇ ਸਹੇਲੀਆਂ ਚ ਕਰਤੀ ਚਰਚਾ..
ਕਹਿਦੀ ਮੁੰਡਾ ਖੰਡ ਵਰਗਾ Valentine Day ਤੇ ਕੱਢ ਕੇ ਲੈ ਜਾਣਾ,
ਭਾਵੇ ਹੋ ਜਾਵੇ ਪਰਚਾ..!!
Sub Categories
ਕਲੋਲਾਂ ਕਰਨ ਦਾ ਟਾਇਮ ਨਹੀ ਸਾਡੇ ਕੋਲ ..
ਗੱਲ ਜੋ ਵੀ ਕਰਾਂਗੇ ਸਿੱਧੀ ਤੇ ਸਾਫ ਕਰਾਂਗੇ..
ਜਿੰਨਾ ਦਿੜ੍ਹਬੇ ਗਾਇਕਾਂ ਨੂੰ ਦੇਖਣ ਲਈ ਇਕੱਠ ਹੋਇਆ
ਕਾਸ਼ ਐਨਾ ਇਕੱਠ ਚਿੱਟੇ ਦੇ ਖਿਲਾਫ ਹੋਵੇ
ਮਹਿੰਗੀ ਬਿਜਲੀ ਦੇ ਖਿਲਾਫ ਹੋਵੇ
ਨੌਕਰੀਆਂ ਵਾਸਤੇ ਹੋਵੇ
ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਵਾਸਤੇ ਹੋਵੇ
ਕਾਸ਼ ਸਾਡੇ ਰੋਲ ਮਾਡਲ ਗਾਇਕ ਨਹੀਂ ,
ਭਗਤ ਸਿੰਘ , ਸਰਾਭੇ ਵਰਗੇ ਹੋਣ
ਪਰ ਸਾਡੀ ਨਵੀਂ ਪੀੜ੍ਹੀ ਨੂੰ ਬੱਸ ਫੁਕਰਾਪਨ ਪਸੰਦ ਆ
ਗੱਲ ਕੌੜੀ ਆ ਪਰ ਸੱਚੀ ਆ , ਜੇ ਕਿਸੇ ਨੂੰ ਮਾੜੀ
ਲੱਗੇ ਤਾਂ ਪਹਿਲਾ ਹਨ ਮੁਆਫੀ ਮੰਗਦੇ ਆ
ਸੋਚ ਰਾਸਤੇ ਚੰਗੇ ਲੱਬਣ ਦੀ ਨਾ ਰੱਖੋ..
ਜਿਸ ਰਾਹ ਪੈਰ ਪੈ ਜਾਵੇ..
ਉਹੀ ਰਾਸਤੇ ਚੰਗੇ ਹੋ ਜਾਣ..
ਦੁਨੀਆਂ ਤੇਰੀ ਫੈਨ ਵੀ ਹੋਵੇਗੀ..
ਤੂੰ ਸਰਵਣ ਪੁੱਤ ਬਣ ਕੇ ਤਾਂ ਦੇਖ 🙏
ਕੀ Rose ਡੇ..
ਕੀ Purpose ਡੇ..
ਇਹ ਸਬ ਦੁਨੀਆ ਦੇ ਡਰਾਮੇ ਨੇ..
.
.
.
.
.
“YaArOo “ਰੂਹਾਂ ਨੂੰ ਰੂਹ ਤਾਂ ਕੋਈਓ ਮਿਲਦੀ..
ਬਾਕੀ ਸਬ ਤਾਂ ਜਿਸਮਾਂ ਦੇ ਦੀਵਾਨੇ ਨੇ..!!
ਮੋਦੀ ਜੀ ਨੇ 2014 ਵਿੱਚ ਕਿਹਾ ਸੀ ਕਿ
ਰੁਪਇਆ ਦੇਸ਼ ਦਾ ਉਦੋਂ ਹੀ ਡਿੱਗਦਾ ਆ
ਜਦੋਂ ਪ੍ਰਧਾਨਮੰਤਰੀ ਡਿੱਗਿਆ ਹੋਵੇ
ਬਿਲਕੁਲ ਸੱਚ ਕਿਹਾ ਸੀ ਭਗਤੋ
*ਪੰਚ ਪ੍ਰਵਾਨ; ਪੰਚ ਪ੍ਰਧਾਨ ,*
*ਪੰਚੇ ਪਾਵਹਿ ਦਰਗਾਹ ਮਾਨ।*
*ਪੰਚ ਵਿਕਾਰ*_
ਕਾਮ, ਕ੍ਰੋਧ ,ਲੋਭ,ਮੋਹ, ਅਹੰਕਾਰ
_*ਪੰਚ ਸਰੋਵਰ*_
ਅੰਮ੍ਰਿਤਸਰ, ਸੰਤੋਖਸਰ, ਰਾਮਸਰ, ਕੌਲਸਰ, ਬਿਬੇਕਸਰ
_*ਪੰਚ ਕੰਕਾਰ*_
ਕਛ, ਕੜਾ ਕਿਰਪਾਨ ਕੰਘਾ ਕੇਸ।
_*ਪੰਚ ਪਿਆਰੇ*_
ਭਾਈ ਦਇਆ ਸਿੰਘ
ਭਾਈ ਧਰਮ ਸਿੰਘ
ਭਾਈ ਹਿੰਮਤ ਸਿੰਘ
ਭਾਈ ਮੋਹਕਮ ਸਿੰਘ
ਭਾਈ ਸਾਹਿਬ ਸਿੰਘ
_*ਪੰਚ ਬਾਣੀਆਂ*_
ਜਪੁਜੀ ਸਾਹਿਬ
ਜਾਪ ਸਾਹਿਬ
ਸਵਯੈ
ਚੌਪਈ ਸਾਹਿਬ
ਅਨੰਦ ਸਾਹਿਬ
_*ਪੰਚ ਤਤ*_
ਹਵਾ, ਪਾਣੀ, ਅੱਗ, ਮਿਟੀ , ਅਕਾਸ਼
_*ਪੰਚ ਗਿਆਨ ਇੰਦਰੇ*_
ਚਮੜੀ, ਜੀਭ, ਕੰਨ, ਨੱਕ, ਅੱਖਾਂ
_*ਪੰਚ ਕਰਮ ਇੰਦਰੇ*_
ਹੱਥ,ਪੈਰ,ਜੀਭ,ਗੁਦਾ,ਮੂਤਰ ਇੰਦਰੀ
_*ਪੰਚ ਆਬ*_
ਸਤਲੁਜ, ਰਾਵੀ, ਬਿਆਸ, ਝਨਾਬ, ਜੇਹਲਮ
_*ਪੰਚ ਪਾਪ*_
ਜਮੀਰ ਮਰਣਾ
ਸ਼ਰਾਬਖੋਰੀ
ਚੋਰੀ
ਵਿਭਚਾਰ
ਅਕ੍ਰਿਘਣਤਾ
_*ਪੰਚ ਪੁਤਰ*_
ਬੇਟਾ, ਚੇਲਾ, ਜਵਾਈ, ਸੇਵਕ, ਅਭਿਆਗਤ
_*ਪੰਚ ਗੁਣ*_
ਸਤ, ਸੰਤੋਖ, ਦਇਆ, ਧਰਮ, ਧੀਰਜ
_*ਪੰਚ ਕਿਲੇ*_
ਕੇਸਗੜ ਸਾਹਿਬ
ਅਨੰਦ ਗੜ ਸਾਹਿਬ
ਹੋਲਗੜ ਸਾਹਿਬ
ਲ਼ੋਹਗੜ ਸਾਹਿਬ
ਨਿਰਮੋਹ ਗੜ ਸਾਹਿਬ
_*ਪੰਚ ਤਖਤ*_
ਅਕਾਲ ਤਖਤ ਸਾਹਿਬ
ਕੇਸ ਗੜ ਸਾਹਿਬ
ਦਮਦਮਾ ਸਾਹਿਬ
ਹਰਮੰਦਰ ਸਾਹਿਬ ਪਟਨਾ
ਹਜੂਰ ਸਾਹਿਬ.
_*ਪੰਚਾ ਮ੍ਰਿਤ*_
ਖੰਡ, ਘਿਓ, ਆਟਾ,ਜਲ, ਪਾਵਕ
_*ਪੰਚ ਖੰਡ*_
ਧਰਮ ਖੰਡ
ਗਿਆਨ ਖੰਡ
ਕਰਮ ਖੰਡ
ਸਰੱਮ ਖੰਡ
ਸੱਚ ਖੰਡ
_*ਪੰਚ ਸ਼ਾਸ਼ਤਰ*_
ਕ੍ਰਿਪਾਣ, ਧਨੁਖ, ਬੰਦੂਕ, ਕਟਾਰ, ਚਕ੍ਰ
_*ਪੰਚ ਕੁਕਰਮ*_
ਝੂਠ, ਨਿੰਦਾ, ਚੁਗਲੀ, ਈਰਸ਼ਾ, ਦਵੈਖ
_*ਪੰਚ ਕੁਰਾਹੀਏ*_
ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ, ਸਿਰਗੁੰਮ
_*ਪੰਚ ਵਸਤਰ*_
ਦਸਤਾਰ
ਕਮਰਕੱਸਾ
ਕਛਿਹਰਾ
ਚੋਲਾ
ਸਿਰੋਪਾ
*ਅੱਗੇ ਜਰੂਰ ਸ਼ੇਅਰ ਕਰਿਓ ਜੀ*
🙏🙏🙏🙏🙏
ਹੰਸ ਰਾਜ ਹੰਸ ਕੱਲ ਦਿੱਲੀ ਦਾ ਸਕੂਲ ਦੇਖਣ ਗਿਆ
ਓਥੇ ਲੱਗੇ ਵਾਟਰ ਕੂਲਰ ਨੂੰ ਦੇਖ ਕੇ ਕਹਿੰਦਾ
ਸਕੂਲ ਵਿੱਚ ਕੀ ਲੋੜ ਸੀ ATM ਮਸ਼ੀਨ ਦੀ
ਅੱਜ ਦਾ ਵਿਚਾਰ
ਜੇਕਰ ਮੇਰੀ ਕੋਈ ਗ਼ਲਤੀ ਹੈ ਤਾਂ ਉਸ ਬਾਰੇ
ਮੈਨੂੰ ਦੱਸੋ , ਕਿਸੇ ਹੋਰ ਨੂੰ ਨਹੀਂ
ਕਿਉਂਕਿ ਗ਼ਲਤੀ ਮੈਂ ਸੁਧਾਰਨੀ ਆ,
ਕਿਸੇ ਹੋਰ ਨੇ ਨਹੀਂ
ਬੰਦਾ ਕਦੇ ਨਹੀ ਬਦਲਦਾ.. ਬਸ
ਹਲਾਤ ਬਦਲ ਦਿੰਦੇ ਨੇ ਜੀਣ ਦੇ ਤਰੀਕੇ..
ਨਾ ਨਸ਼ਾ ਆਇਆ ਨਾ ਸ਼ਰਾਬ ਆਈ.. ਉਂਜ
ਮੇਰੇ ਸਟੇਟਸਾ ਵਿੱਚ ਹਰ ਗੱਲ ਸ਼ਰੇਆਮ ਆਈ..
ਸਕਿਆ ਭਰਾਵਾਂ ਨਾਲੋ ਵੱਧ ਕੇ ਪਿਆਰ ਆ
ਇੱਕਠਿਆ ਨੂੰ ਦੇਖ ਲੋਕੀ ਖਾਂਦੇ ਤਾਹੀਉ ਖਾਰ ਆ
ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ ,
ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !!
ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..