Sub Categories

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ❤️



ਹਾਲਾਤਾਂ ਅਨੁਸਾਰ ਬਦਲਣਾ ਸਿੱਖੋ
ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l ✅

“ਇੱਕ ਤਜ਼ਰਬਾ”
ਦੁਨੀਆਂ ਵਿੱਚ ਤੁਸੀਂ ਜਿੰਨ੍ਹਾ ਬਣਾਵਟੀ ਦਿਖਾਵਾ ਕਰੋਗੇ,
ਉਨ੍ਹੀ ਹੀ ਜਿਆਦਾ ਭੀੜ ਤੁਹਾਡੇ ਆਸ-ਪਾਸ ਇਕੱਠੀ ਹੋਵੇਗੀ😊👍

ਜਦੋਂ ਮੈਨੂੰ ਤੇਰੇ ਤੋਂ ਇੱਜ਼ਤ ਤੇ ਪਿਆਰ ਦੋਵੇਂ ਬਰਾਬਰ ਮਿਲ ਰਹੇ ਆ
ਫਿਰ ਕਿਸੇ ਹੋਰ ਬਾਰੇ ਸੋਚਣਾ ਤਾਂ ਪਾਪ ਹੀ ਹੋਇਆਂ ਨਾਂ ❤️


ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ.
ਬਸ ਸਮਾਂ ਗੁਜ਼ਰਦਾ ਗਿਆ ਤੇ ਅਸੀਂ ਅਜਨਬੀ ਬਣਦੇ ਗਏ

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥

ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥੨੦॥ {ਅੰਗ 1412}


ਜੇ ਕੋਈ ਵਿਦੇਸ਼ੀ ਤਾਰੀਫ ਕਰੇ ਤਾਂ “ਸਾਹਿਬ” ਦਾ
56 ਇੰਚ ਦਾ ਸੀਨਾ
ਤੇ ਜੇ ਕੋਈ ਆਲੋਚਨਾ ਕਰੇ ਤਾਂ , ਆਂਤਰਿਕ ਮਾਮਲੇ
ਚ ਦਖਲ
ਵਾਹ ਓਏ ਗੋਦੀ ਮੀਡੀਆ


Pm ਸਾਹਿਬ ਨੂੰ ਇਕ ਬਜਟ ਇਹ ਵੀ
ਬਣਾਉਣਾ ਚਾਹੀਦਾ ਸੀ ।ਕਿਸਾਨ
ਅੰਦੋਲਨ ਲਈ ਸੜਕ ਤੇ ਬੈਰੀਕੇਡ
ਬਣਾਉਣ ਲਈ 10 ਕਰੋੜ ਰੁਪਏ

ਇੱਕ ਟਵੀਟ ਦੀ ਕੀਮਤ ਤੂੰ ਕੀ ਜਾਣੇ ਮੋਦੀਆ
ਇੱਕ ਟਵੀਟ ਪੂਰੇ ਬਾਲੀਵੁੱਡ ਨੂੰ ਹਿਲਾ ਸਕਦਾ ਆ

ਯਾਰ ਸਾਰਿਆਂ ਨੂੰ ਬੇਨਤੀ ਆ ਕਿ,
ਸਰਕਾਰੀ ਸੰਪਤੀ ਨੂੰ ਨੁਕਸਾਨ ਨਾ ਕਰੋ,
ਅਗਲਿਆਂ ਨੇ ਵੇਚਣੀ ਵੀ ਹੈ।


ਫੁੱਟ ਪਾਓ ਤੇ ਰਾਜ ਕਰੋ
ਹਿੰਦੂ – ਮੁਸਲਿਮ
ਕਿਸਾਨ ਅੰਦੋਲਨ

ਸਮਝ ਤਾਂ ਗਏ ਹੋਵੋਗੇ


ਜਦੋਂ ਕਿਸਾਨ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਤਾਂ ਉਹ
ਅੰਤਕਵਾਦੀ
ਜਦੋਂ ਸਿੱਖ ਕਰਨ ਤਾਂ ਉਹ
ਖਾਲਿਸਤਾਨੀ
ਜਦੋਂ ਮੁਸਲਿਮ ਕਰਨ ਤਾਂ ਉਹ
ਪਾਕਿਸਤਾਨੀ
ਪਰ ਜਦੋਂ ਭਗਤ ਕਰਨ ਤਾਂ ਉਹ
ਸੱਚੇ ਦੇਸ਼ ਭਗਤ

ਦੇਸ਼ ਨੂੰ ਦੰਗਿਆਂ ਤੋਂ ਬਚਾਉਣ ਲਈ
ਇੰਟਰਨੇਟ ਨਹੀਂ
ਗੋਦੀ ਮੀਡੀਆ ਨੂੰ ਬੰਦ ਕਰਨ ਦੀ
ਜਰੂਰਤ ਹੈ


ਐਨਾ ਮਸਾਲਾ ਤਾਂ ਪੂਰੇ ਪੰਜਾਬ ਦੇ ਘਰਾਂ ਚ ਨਹੀਂ ਹੋਣਾ
ਜਿੰਨਾ ਗੋਦੀ ਮੀਡੀਆ ਪਾ ਰਿਹਾ

ਮੈਂ ਅੱਜ ਫਿਰ ਦੁਬਾਰਾ ਯਾਦ ਕਰਾ ਦੇਵਾ ਕਿ ਚੌਂਕੀਦਾਰ ਹੀ ਗ਼ਦਾਰ ਹੈ ਨਹੀਂ ਤਾਂ ਲੋਕ ਸੜਕਾਂ ਤੇ ਨਹੀਂ ਘਰਾਂ ਚ ਹੁੰਦੇ।।

ਸਿਰਫ ਇੱਕ ਗਲਤੀ ਦੀ ਦੇਰ ਹੈ,
ਲੋਕ ਭੁੱਲ ਜਾਣਗੇ ਕੇ ਤੁਸੀਂ ਪਿਹਲਾਂ ਕਿੰਨੇ ਸਬਰ,
ਸੰਤੋਖ ਨਾਲ ਇਹ ਲੜਾਈ ਲੜ ਰਹੇ ਸੀ,
ਕਿਸਾਨ ਯੂਨੀਅਨ ਮੁਤਾਬਿਕ ਚੱਲੋ ਸਾਰੇ