ਮੇਰੇ ਦਿਲ ਤੇ ਲੱਗੀਆਂ ਚੋਟਾਂ ਦੇ ਤਾਂ ਸੱਜਣਾਂ ਦਰਦ ਅਵੱਲੇ ਆ ,,
ਉਂਜ ਰੌਣਕ ਸਾਡੇ ਚੇਹਰੇ ਤੇ ਜੇ ਸੱਚ ਦੱਸਾਂ ਤਾਂ ਦਿਲ ਤੋਂ ਬਹੁਤ ਇਕੱਲੇ ਆਂ
Sub Categories
ਰਾਜ ਪਹੁੰਚ ਗਏ ਗ਼ੈਰਾਂ ਤੱਕ
ਗੱਲਾਂ ਤਾਂ ਮੈਂ ਆਪਣਿਆਂ ਨਾਲ ਕੀਤੀਆਂ ਸੀ…😄
ਚੰਨਾ ਮੇਰਿਆ ਚੰਨਾ ਮੇਰਿਆ ਚੰਨਾ ਵੇ
ਬਿਨਾ ਸ਼ਰਤ ਤੋ ਤੇਰੀਆ ਸਭ ਮੰਨਾ ਵੇ
ਕਰਤਾ ਤੂੰ ਸਭਨਾ ਕਾ ਸੋਈ ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
ਲੋਕ ਜਿਸ ਨੂੰ ਗਰੀਬ ਸਮਝ ਕੇ ਵਿਆਹ ਤੇ ਨਹੀ ਬੁਲਾਉਂਦੇ।
ਉਹੀ ਬੰਦਾ ਮੌਤ ਤੇ ਭੋਗ ਤੇ ਹਮੇਸ਼ਾ ਸਭ ਤੋ ਪਹਿਲਾ ਪਹੁੰਚ ਜਾਦਾ ਹੈ।
ਮੰਨਿਆ ਕਿਸਮਤ ਤੋਂ ਕਦੀਂ ਕੋਈ ਨਹੀਂ ਜਿੱਤਿਆ ਮਗਰ
ਚੰਗੀਆਂ ਨੀਤਾਂ ਦੇ ਫਲ ਤਾਂ ਰੱਬ ਜ਼ਰੂਰ ਦੇਂਦਾ ਏ..!!
ਛੱਡ ਜਾਣ ਮਗਰੋਂ ਹੀ ਪਤਾ ਲਗਦਾ ਹੈ
ਸਮੇਂ ਤੇ ਸਹਾਰੇ ਦਾ
ਨਾ ਫਰੋਲ ਮੇਰੇ ਦਿਲ ਦੇ ਦੁੱਖਾਂ ਨੂੰ
ਪਤਾ ਲੱਗ ਜੂ ਤੇਰੇ ਪਿੰਡ ਦੇ ਰੁੱਖਾਂ ਨੂੰ
ਪਿਤਾ ਦੀ ਮੌਜੂਦਗੀ ਸੂਰਜ ਦੀ ਤਰਾ ਹੁੰਦੀ ਹੈ
ਸੂਰਜ ਗਰਮ ਜਰੂਰ ਹੂੰਦਾ ਹੈ
ਪਰ ਜੇ ਨਾ ਹੋਵੇ ਤਾ ਅੰਧੇਰਾ ਛਾਂ
ਜਾਦਾ ਹੈ
ਜੇ ਸ਼ਾਹਰੁੱਖ ਖਾਨ ਦਾ ਮੁੰਡਾ ਬਿਆਨ ਦੇ ਦੇਵੇ ਕੀ
ਇਹ ਹੀਰੋਇਨ ਮੈਨੂੰ ਅਡਾਨੀ ਅੰਕਲ ਨੇ ਗਿਫਟ ਕੀਤੀ ਸੀ
ਤਾਂ ਗੋਦੀ ਮੀਡੀਆ ਸ਼ਾਮ ਤੱਕ ਉਸ ਨੂੰ ਪ੍ਰੋਟੀਨ ਪਾਉਡਰ ਬਣਾ ਦੂ
ਯਕੀਨ ਕਰਦਿਆ ਦੀ ਜਵਾਨੀ ਲੰਘ ਚੱਲੀ..
ਦੁੱਖ ਸਹਿੰਦਿਆ ਦੀ ਉਮਰ
ਦੁੱਖ ਸੁੱਖ ਦਾ ਰੋਣਾ ਕੀ ਰੋਵਾਂ,
ਇਹ ਤਾਂ ਜਿੰਦਗੀ ਦੀ ਕੜੀ ਹੈ
ਸਦਾ ਚੜਦੀ ਕਲਾ ਚ ਰਹੀਦੈ,
ਵਾਹਿਗੁਰੂ ਦੀ ਮੇਹਰ ਬੜੀ ਹੈ
ਸੋਹਣੀ ਸਵੇਰ ਮੁਬਾਰਕਬਾਦ
ਸਬਰ ਵਿੱਚ ਸ਼ਿਕਵਾ ਨਹੀਂ ਹੁੰਦਾ,
ਬਸ ਖਾਮੋਸ਼ੀ ਹੁੰਦੀ ਹੈ,
ਤੇ ਉਸ ਖਾਮੋਸ਼ੀ ਦਾ ਸ਼ੋਰ ਸਿਰਫ਼ ਰੱਬ ਨੂੰ ਸੁਣਾਈ ਦਿੰਦਾ ਹੈ,,
ਬਹੁਤ ਨਿਡਰ ਤੇ ਸਬਰ ਵਾਲਾ ਹੋ ਜਾਂਦਾ ਹੈ ਉਹ ਇਨਸਾਨ
ਜਿਸ ਕੋਲ ਗਵਾਉਣ ਲਈ ਕੁੱਝ ਨਹੀਂ ਰਹਿੰਦਾ,,
ਮੇਰਾ ਤੇਰੇ ਨਾਲ ਦਿਲ ਕੀ ਲੱਗਾ ਕਿ ਹੁਣ
ਕਿਤੇ ਲੱਗਦਾ ਹੀ ਨਹੀਂ
ਕੌੜਾ ਸੱਚ
ਦਿੰਨ ਵਿਚ ਚਾਹੇ ਹਜਾਰਾਂ ਫੋਨ ਆ ਜਾਣ
ਕੋਈ ਇਕ ਹੀ ਇਨਸਾਨ
ਹਰ ਇਨਸਾਨ ਦੀ ਜਿੰਦਗੀ ਵਿੱਚ ਜਰੂਰ ਹੁੰਦਾ
ਜਿਸ ਦੇ ਫੋਨ ਦੀ ਉਡੀਕ ਰਹਿੰਦੀ