ਰੜਕੇ ਰੜਕੇ ਰੜਕੇ ਤੇਰੇ ਨਾਲ ਗੱਲ ਕਰਨੀ ਜਰਾ ਸੁਣਲੈ ਮੋੜ ਤੇ ਖੜਕੇ
ਜਿਹੜੇ Half Way ਛੱਡ ਜਾਦੇਂ ਓ ਹੋਰ ਹੋਣੀਆਂ ਨਾਰਾਂ,,, I Swear To God ਨੀ ਛੱਡਦੀ ਮੇਰੀ ਗੱਲ ਸੁਣਜਾਂ ਸਰਦਾਰਾਂ.
ਮੇਰੇ ਖੁਆਬ💔 ਟੁੱਟ ਗਏ ਤਾੰ ਕੋਈ ਗੱਲ ਨੀ😧, …☝ਤੇਰੀਆੰ ਰੀਝਾਂ👧 ਪੂਰੀਆੰ ਹੋ ਗਈਆੰ, ……….ਮੈਨੂੰ ਬਹੁਤ ਖੁਸ਼ੀ ਆ
ਉਸ ਨੇ ਮੇਰੇ ਕੰਧੇ ਤੇ ਸਿਰ ਰੱਖ ਕੇ ਪੁੱਛਿਆ .. ਕਦੋ ਤੱਕ ਸੋਣ ਦੇਵੇਗਾ . . ਮੈਨੂੰ ਆਪਣੇ ਕੰਧੇ ਤੇ Continue Reading..
ਹਰ ਕੁੜੀ ਹੱਕਦਾਰ ਹੈ ਉਸ ਮੁੰਡੇ ਦੀ ਜੋ ਉਸਨੂੰ ਖੁਸ਼ ਰੱਖਣ ਲਈ ਕੁਝ ਵੀ ਕਰੇੇ, ਹਰ ਮੁੰਡਾ ਹੱਕਦਾਰ ਹੈ ਉਸ Continue Reading..
ਹਰ ਇੱਕ ਤੇ ਡੁੱਲ ਜਾਵਾਂ,,, ਪਾਣੀ ਥੋੜੀ ਆਂ ਸੱਜਣਾਂ
ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,
ਰਿਸ਼ਤਾ ਤੇਰਾ ਮੇਰਾ ਕੁਝ ਇਸ ਤਰਾਂ ਦਾ ਬਣ ਗਿਆ, ਆਪਣੇਪਣ ਦਾ ਅਹਿਸਾਸ ਜੇਹਾ ਆਉਣ ਲੱਗ ਪਿਆ
oYe MeRe mitthE ❤️️ RaB kreY teRa viaH hoVe ta mere naL hove Ni ta kiSe naL na hOve…
Your email address will not be published. Required fields are marked *
Comment *
Name *
Email *