ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ ਆਸਰਾ ਸਿਰਫ ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, ਪਰ ਜਿਨ੍ਹਾਂ ਨੂੰ ਵਿਦਿਆ, ਜ਼ਮੀਨ ਆਦਿਕ ਦਾ ਮਾਣ ਹੈ, ਜੋ ‘ਦੁਨੀਆ’ ਦੇ ਵਪਾਰੀ ਹਨ ਉਹ ਪੰਡਿਤ ਹੋਣ, ਚਾਹੇ ਰਾਜੇ ਹੋਣ, ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ॥੨੪॥
Related Posts
ਤੇਰੀ ਰਹਿਮਤ ਮੇਰੀ ਔਕਾਤ ਨਾਲੋਂ ਉੱਚੀ ਹੈ, ਤੂੰ ਦੋ ਜਹਾਨ ਦਾ ਮਾਲਕ ਤੇ ਮਿੱਟੀ ਮੇਰੀ ਹਸਤੀ ਹੈ
ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਿੲ ਜੀ ।। ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾੲੀਐ Continue Reading..
ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ!!
ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ ਜਿਹੜਾ ਔਖੇ ਵੇਲੇ ਕਦੇ ਪਲਟੀ ਨੀਂ ਮਾਰਦਾ
ਸੰਤ ਮਸਕੀਨ ਜੀ ਵਿਚਾਰ – ਜੈਸੇ ਧਰਤੀ ਉਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਏ ॥ ਕਹਿੰਦੇ ਨੇ ਜਦ Continue Reading..
ਨਾਨਕ ਮੇਰਾ ਇਹ ਨਾਨਕ ਮੇਰਾ। ਗ੍ਰੰਥਾਂ ‘ਚ ਵੀ ਹੈ, ਕੁਰਾਨਾਂ ‘ਚ ਵੀ ਹੈ। ਮਿੱਟੀ ‘ਚ ਵੀ ਹੈ, ਅਸਮਾਨਾਂ ‘ਚ ਵੀ Continue Reading..
ਨਵਾਂ ਦਿਨ , ਨਵੀਂ ਸਵੇਰ ਸਭ ਲਈ ਖੁਸ਼ੀਆਂ ਲੈ ਕੇ ਆਵੇ🌺 🌹ਆਓ ਸਾਰੇ ਮਿਲ ਕੇ ਸਰਬੱਤ ਦੇ ਭਲੇ ਲਈ ਅਰਦਾਸ Continue Reading..
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
