ਮੈਂ ਅੱਜ ਫਿਰ ਦੁਬਾਰਾ ਯਾਦ ਕਰਾ ਦੇਵਾ ਕਿ ਚੌਂਕੀਦਾਰ ਹੀ ਗ਼ਦਾਰ ਹੈ ਨਹੀਂ ਤਾਂ ਲੋਕ ਸੜਕਾਂ ਤੇ ਨਹੀਂ ਘਰਾਂ ਚ ਹੁੰਦੇ।।
Related Posts
ਇਨਸਾਨ ਦੇ ਜਿਸਮ ਦਾ ਸਭ ਤੋਂ ਖੂਬਸੂਰਤ ਹਿੱਸਾ ਦਿਲ ਹੈ ਜੇ ਉਹ ਹੀ ਸਾਫ ਨਹੀਂ ਤਾਂ ਚਮਕਦਾ ਚੇਹਰਾ ਵੀ ਕਿਸੇ Continue Reading..
ਦਿਲ ਟੁੱਟਿਅਾ ਕਦੇ ਵੀ ਵਾਪਸ ਨੀਂ ਜੁੜਦਾ ਕਬਰਾਂ ਵਿੱਚ ਗਿਅਾ ਹੋਇਆ ਇਨਸਾਨ ਕਦੀ ਵਾਪਸ ਨੀ ਮੁੜਦਾ
ਹੁਣ ਤਾਂ ਦੁਨੀਆਂ ਚ ਇੱਕ ਤਰਾਂ ਦਾ ਖਾਲੀਪਨ ਜਿਹਾ ਲੱਗਦਾ ਹੈ, ਕਿਹਨੂੰ ਐਥੇ ਆਪਣਾ ਕਹੀਏ ਸਭ ਵਕਤ ਦੇ ਨਾਲ ਜਾਂ Continue Reading..
ਮੈਂ ਸਿਗਰਟ ਤਾਂ ਨਹੀਂ ਪੀਂਦਾ ਪਰ ਹਰ ਆਉਣ ਜਾਣ ਵਾਲੇ ਨੂੰ ਪੁੱਛ ਲੈਂਦਾ ਹਾਂ… . ਮਾਚਿਸ ਹੈ…… ? . . Continue Reading..
ਜੇ ਗੁਰੂਆਂ ਘਰ ਜਾਣਾ ਹੋਵੇ,ਤਾਂ ਨੰਨਾ ਕਦੇ ਨਾ ਪਾਈਏ ਸਿਮਰਨ ਕਰੀਏ ਹਰ ਵੇਲੇ, ਉੱਠਕੇ ਰੋਜ਼ ਸਵੇਰੇ ਨਾਈਏ ਓਹਦੀ ਰਜ਼ਾ ਵਿਚ Continue Reading..
ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ.. ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.
ਪਿਉ ਦੀ ਖਾਧੀ ਕਲੀ ਕਲੀ ਝਿੜਕ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਕੰਮ ਆ ਜਾਦੀ ਹੈ .
ਹੱਥ ਠੰਡ ਵਿਚ ਤੇ ਦਿਮਾਗ ਘਮੰਡ ਵਿਚ ਕੰਮ ਨਹੀਂ ਕਰਦੇ