ਨਾ ਜੱਟ Sweet ਨਾ ਹੀ Cute ਆ
ਅੱਖ ਸਾਡੀ Weapon ਤੇ ਦਿਲ ਚ ਬਾਰੂਦ ਆ
ਬਦਨਾਮੀ ਜਾ ਮਸ਼ਹੂਰੀ ਉਸ ਬੰਦੇ ਦੀ ਹੁੰਦੀ ਏ.. ਜੋ ਕੁਜ਼ ਕਰਨ ਦੀ ਹਿੰਮਤ ਰੱਖਦਾ ਹੋਵੇ .. . ਘਰੇ ਲੁਕ ਕੇ Continue Reading..
ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ
ਸਬਰ ਰੱਖੋ ਬਦਨਾਮ ਕਰਨ ਦਾ ਵੀ ਮੌਕਾ ਦਿਆਂਗੇ ਪਹਿਲਾਂ ਨਾਂਮ ਹੋ ਲੈਣ ਦੋ.
ਤਾਸ਼ ਦੇ ਪੱਤਿਆਂ ‘ਚ ਇੱਕਾ…. ਤੇ ਜਿੰਦਗੀ ‘ਚ ਸਿੱਕਾ … ਜਦੋਂ ਚਲਦਾ ੲੇ ਤਾਂ ਦੁਨੀਆਂ ਸਲਾਮ ਕਰਦੀ ਏ
ਮੈਂ ਕੋਈ ਕਿੱਸਾ ਕਾਰ ਨਹੀਂ ਬੱਸ ਜਜ਼ਬਾਤ ਹੀ ਲਿਖਦਾ ਹਾਂ, ਮੇਰੀ ਔਕਾਤ ਨਹੀਂ ਕਿਸੇ ਨੂੰ ਖਰੀਦ ਲਵਾਂ ਮੈਂ ਤਾਂ ਖੁਦ Continue Reading..
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ….. ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ Continue Reading..
ਸੰਗਰੂਰ ਨੂੰ ਕਰਦਾ Belong ਮੁੰਡਾ ਨੀ … ਤੂੰ ਤਾਂ ਚੰਡੀਗੜ ਸ਼ਹਿਰ ਦੀ, ਗੱਭਰੂ ਤਾਂ ਅੱਖੀਅਾਂ ਦੇ ਸੁਰਮੇ ਦੇ ਵਾਂਗ … Continue Reading..
ਜਿਹੜਾ ਚੱਤੋ-ਪਹਿਰ ਕਰਦਾ ਚਲਾਕੀਆਂ ਉਹਨੇ ਕੀ ਮੁਲਾਹਜੇ ਪੂਰਨੇ ਕੁੱਤੇ ਬਿੱਲਿਆਂ ਤੋ ਜਿਹੜਾ ਰਹਿੰਦਾ ਡਰਦਾ ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ…
Your email address will not be published. Required fields are marked *
Comment *
Name *
Email *