ਨਾ ਅਸੀਂ ਖ਼ਰਚਾ ਕਰਨ ਦੇ ਹੱਕ ਚ ਸੀ
ਨਾ ਖ਼ਰਚਾ ਕਰਾਉਣ ਦੇ ਹੱਕ ਚ ਸੀ
ਤੂੰਹੀਂ ਵਿਆਹ ਲੰਮਾ ਧਰ ਤਾ ਦਿੱਲੀਏ
ਅਸੀਂ ਤਾਂ ਚੁੰਨੀ ਚੜਾਉਣ ਦੇ ਹੱਕ ਚ ਸੀ
Loading views...
ਨਾ ਅਸੀਂ ਖ਼ਰਚਾ ਕਰਨ ਦੇ ਹੱਕ ਚ ਸੀ
ਨਾ ਖ਼ਰਚਾ ਕਰਾਉਣ ਦੇ ਹੱਕ ਚ ਸੀ
ਤੂੰਹੀਂ ਵਿਆਹ ਲੰਮਾ ਧਰ ਤਾ ਦਿੱਲੀਏ
ਅਸੀਂ ਤਾਂ ਚੁੰਨੀ ਚੜਾਉਣ ਦੇ ਹੱਕ ਚ ਸੀ
Loading views...
ਜਾਇਦਾਦ ਲੈਣ ਲਈ ਮਾਪਿਆਂ ਦੇ ਪੈਰੀਂ ਹੱਥ ਲਾਓਣੇ ਅਤੇ
ਮਾਪਿਆਂ ਵਾਂਗੂੰ ਜਾਇਦਾਦ ਬਣਾਕੇ
ਪੈਂਰੀ ਹੱਥ ਲਾਓਣ ਚ ਬਹੁਤ ਫਰਕ ਆ।
Loading views...
ਕੁੜੀਓੁ
ਇਕ ਸੂਟ ਨੂੰ 10 ਵਿਆਹਾਂ ਚ ਪਾ ਕਿ ਦਿਖਾਓ
ਫਿਰ ਮੰਨਾਗੇ ਤੁਸੀਂ ਬਰਾਬਰ ਓ ਸਾਡੇ
😃😃😃
Loading views...
ਜਿੰਮੇਦਾਰੀ ਦੀ ਇੱਕ ਖੂਬੀ ਹੁੰਦੀ ਹੈ
ਇਹ ਤੁਹਾਨੂੰ ਵਿਗੜਨ ਨਹੀਂ ਦਿੱਤੀ।
Loading views...
ਰੱਬਾ ਮੇਰੀ ਵੀ ਸੁਨਲਾ ਕੇ
ਮੇਰੀ ਕਿਸਮਤ ਚੋਂ ਸਾਲੇ
tempuya ਦੇ ਹੀ message ਲਿਖੇ ਸੀ
Loading views...
*ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀਉ
ਕਿਉਂਕਿ ਇਕ ਦਿਨ ਅਜਿਹਾ ਆਉਣਾ
ਪ੍ਰੋਗਰਾਮ ਵੀ ਤੁਹਾਡਾ ਹੋਣਾ ਤੇ
ਗੈਰਹਾਜ਼ਰ ਵੀ ਤੁਸੀਂ ਹੋਣਾ।*
Loading views...
*ਜੇਕਰ ਤੁਸੀਂ ਗੁੱਸੇ ਵਾਲੇ ਤੇ ਹੰਕਾਰੀ ਹੋ
ਤਾਂ ਤੁਹਾਨੂੰ ਦੁਸ਼ਮਣਾਂ ਦੀ ਲੋੜ ਨਹੀਂ,
ਤੁਹਾਨੂੰ ਬਰਬਾਦ ਕਰਨ ਲਈ ਇਹ
ਦੋ ਗੁਣ ਹੀ ਕਾਫੀ ਹਨ।*
ਜਗਦੀਪ ਕਾਉਣੀ 8427167003
Loading views...
ਬੈਠ ਨਾ ਜਾਣਾ ਚੁੱਪ ਕਰਕੇ ਜੰਗ ਹਜੇ ਜਾਰੀ ਆ
ਹੁਣ MSP ਦੀ ਵਾਰੀ ਆ
Loading views...
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।।
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।।
Loading views...
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
Loading views...
ਨਾ ਉਹ ਹੱਡ ਤੋੜਦੈ ਤੇ ਨਾਹੀ ਨਾੜ ਤੋੜਦਾ ਏ
ਬਾਬਾ ਨਾਨਕ ਤਾਂ ਹੰਕਾਰੀਆਂ ਦੇ ਹੰਕਾਰ ਤੋੜਦਾ ਏ
Loading views...
ਬੇ-ਗੈਰਤਾਂ ਬੇ-ਕਦਰਾਂ ਨੇ
ਨਾਂ ਕਦਰ ਏਸਦੀ ਪਾਈ
ਮਾਂ ਬੋਲੀ ਨੂੰ ਕਰਕੇ ਨੰਗਿਆਂ
ਲੱਗ ਪਏ ਕਰਨ ਕਮਾਈ ।
Loading views...
ਬਹੁਤਾ ਯੈਕਣਾਂ ਨਾਲ ਹੁੰਦਾ ਨਹੀ frank ਬੱਲੀਏ
ਸਾਡਾ ਯਾਰੀਆ ਲਈ TOP ਉੱਤੇ Rank ਬੱਲੀਏ…..
Loading views...
ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ
ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ
Loading views...
ਜਿਸਦੇ ਕੋਲੇ ਹੈ ਪੂੰਜੀ ਸ਼ਬਦਾਂ ਦੀ,
ਉਹ ਨਾ ਹਰਗਿਜ਼ ਗਰੀਬ ਹੁੰਦਾ ਏ।
Loading views...
ਕੌਣ ਕਿਸਦਾ ਰਕੀਬ ਹੁੰਦਾ ਏ,
ਆਪੋ-ਅਪਣਾ ਨਸੀਬ ਹੁੰਦਾ ਏ।
Loading views...