Sub Categories

ਸਾਇਕਲ ਉੱਤੇ ਆਉਦੇ ਨੂੰ ਦੇਖ ਕੇ ਮੁੜ ਗਈ ਸੀ,
ਗਰੀਬ ਜਿਹਾ ਤੂੰ ਕਹਿ ਕੇ ਯਾਰ ਨੂੰ ਛੱਡਕੇ ਤੁਰ ਗਈ ਸੀ,
ਹੁਣ ਫੇਸਬੁੱਕ ਤੇ ਮਿਲੀ ਤਾ ਬੜਾ ਈ ਦੁੱਖ ਮਨਾਉਂਦੀ ਸੀ,
ਫੱਕਰਾਂ ਦੇ ਨਾਲ ਫੇਰ ਦੁਬਾਰਾ Friendship ਕਰਨਾ ਚਾਹੁੰਦੀ ਸੀ……….

Loading views...



ਸੀਸਾਂ ਟੁੱਟੇ ਦੀ ਆਵਾਜ ਆਉਦੀ ਆ …..
ਦਿਲ ਟੁੱਟੇ ਤਾ ਰੂਹ ਕੁਰਲਾਉਂਦੀ ਆ …..
ਨੀਦ ਆਉਦੀ ਨਾ ਅੱਖ ਵਿਚ ਭੋਰਾਂ …..
ਜਦ ਯਾਦ ਸਜਣਾਂ ਦੀ ਆਉਦੀਂ ਆ …..
ਮੌਤ ਮਗੇ ਰੋ — ਰੋ ਬੁਰਾ ਹਾਲ ਹੁੰਦਾ ਏ …..
ਕੀ ਏਹੋ ਜਿਹਾਂ ਹੀ ਇਹ ਪਿਆਰ ਹੁੰਦਾ ਏ …..

Loading views...

ਭਾਵੇਂ ਸ਼ਕਲੋਂ ਨੀ ਸੋਹਣੇ
ਰੱਬ ਸੋਹਣਾ ਜ਼ਮੀਰ ਦਿੱਤਾ…
ਜੇਬਾਂ ਨੋਟਾਂ ਨਾਲ ਨੀ ਭਰੀਆਂ
ਪਰ ਦਿਲ ਅਮੀਰ ਦਿੱਤਾ
SANDHU

Loading views...

ਕੋੲੀ ਤਾ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ
ਕਿੰਝ ਲੱਗਦਾ ੲੇ ਮੇਰੇ ਬਿਨਾ ਰਹਿਣਾ ਓਸ ਨੂੰ ਜੇ ਮਿਲੇ ਓ ਕੁਡ਼ੀ ।
ਜੇ ਮਿਲੇ ਓ ਕੁਡ਼ੀ ਤਾ ਕਦੇ ਕਹਿਣਾ ਓਸ ਨੂੰ ….

Loading views...


ਖਿਆਲਾਂ ਵਿਚੱ ਕਿਸੇ ਦੇ ਇਝੰ ਆਇਆ ਨੀ ਕਰਦੇ,
ਜੇ ਅਪਨਾਉਣਾ ਨਹੀਂ ਤਾਂ ਠੁਕਰਾਇਆ ਵੀ ਨਹੀਂ ਕਰਦੇ,
ਬੂਰਾ ਹੈ ਦਿਲ ਮੇਰਾ ਤਾਂ ਉਂਝ ਹੀ ਤੋੜ ਦੇ ਸਜਨਾ ,
ਦਿਲਾਂ ਨੂੰ ਰੋਲ ਕੇ ਦਿਲ ਬਹਲਾਇਆ ਨਹੀਂ ਕਰਦੇ…

Loading views...

ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ …..
ਪਰ ਰੂਹਾਂ ਵਾਲੀ ਸਾਂਝ ਅਜੇ ਰਹਿੰਦੀ ਹੋਵੇਂਗੀ …..
ਮਿਲਾਂਗੇ ਜੇ ਮੇਲ ਹੋਇਆਂ ਅਗਲੇ ਜਨਮ …..
ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਂਗੀ …

Loading views...


ਮੇਰੇ ਹੁੰਦੇ ਕੋਈ ਵੀ ਚਿੰਤਾ ਨਾ ਕਰੇ
ਤੁਹਾਡੇ 500 ਤੇ 1000 ਦੇ ਨੋਟ ਮੈਂ ਲੈ ਲਊਗਾਂ
.
.
.
.
.
.
12 ਰੁਪਏ ਕਿਲੋ

Loading views...


ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ

Loading views...

ਸੱਜਣ ਪਤਾ ਨੀ ਸਾਥੋਂ
ਕਿਹੜੀ ਗੱਲੋਂ ਮੁੱਖ ਮੋੜ ਗੲੇ
ਪਹਿਲਾਂ ਓੁਮਰਾਂ ਨਿਭਾੳੁਣ
ਦਾ ਕਰਦੇ ਸੀ ਵਾਅਦਾ
ਹੁਣ ਪਲ ਵਿੱਚ
ਰਿਸ਼ਤਾ ਤੋੜ ਗੲੇ

Loading views...

ਮੋਦੀ ਨੇ ਵੀ ਯਾਰੋ ਸਿਰਾ ਕਰਵਾਤਾ
ਹਲੇ jio ਦੀ ਲਾੲਿਨ ਚੋ ਨਿਕਲੇ ਸੀ
ਹੁਣ ਬੈਂਕ ਦੀ ਲਾੲਿਨ ਚ ਲਾਤਾ

Loading views...


ਬਦਨਾਮੀਆਂ ਤਾ ਚਹੇ ਬੰਦਾ ਰਾਹ ਜਦਾ ਖੱਟ ਲੇ..
ਯਾਰੋ ਇੱਜਤਾਂ ਬਣਾਂਉਨੀਆਂ ਨੇ ਬਹੁਤ ਔਖੀਆਂ…

Loading views...


ਮੈਨੂੰ ਕਹਿੰਦੀ Status ਤੋ ਬਿਨਾ ਹੋਰ ਕਰਦਾ ਖਾਸ ਕੀ
ਮੈ ਕਿਹਾ .. :O :O ????
.
.
.
.
.
.
.
.
.
.
.
.
.
.
..
ਹੱਥ ਛੱਡ ਕੇ ਸਾਈਕਲ ਚਲਾ ਲਈਦਾ

Loading views...

ਹੁਣੇ ਹੁਣੇ ਕਾਹਲੀ ਚ ਲਾਲ ਬੱਤੀ ਟੱਪੀ ਗਈ
ਪੁਲੀਸ ਵਾਲਿਆਂ ਨੇ ਫੱੜ ਲਿਆ..
..
ਮੈਂ 500 ਦਾ ਨੋਟ ਦੇ ਦਿੱਤਾ..??
.
.
.
.
.
.
.
.
.
.
.
ਪੁਲਿਸ ਵਾਲਾ ਕਹਿੰਦਾ ਬਾਈ ਬਣਕੇ
100 ਹੀ ਦੇ ਦੇ

Loading views...


ਧੋਖੇਬਾਜ ਲੋਕਾਂ ਦੀ ਇਕ ☝ ਖਾਸੀਅਤ ਹੈ..
ਸਾਲੇ 👊 Surprise 😄 ਹੀ ਬੋਹਤ 🙌 ਦਿੰਦੇ ਨੇ

Loading views...

ਇਕ ਮੁੰਡਾਂ ਇਕ ਬਾਬੇ ਨੂੰ ਪੁਛਦਾ ਬਾਬਾ ਜੀ ਅਜਕਲ ਸਹੀ
ਮੁੰਡੇ ਨੂੰ ਗਲਤ ਕੁੜੀ ਤੇ ਸਹੀ ਕੁੜੀ ਨੂੰ ਗਲਤ ਮੁੰਡਾਂ ਮਿਲਦਾ ਆ..?
..
ਇਹ ਇਦਾਂ ਕਿਉਂ ਹੁੰਦਾ :O 🙁 ??
.
.
.
.
ਬਾਬੇ ਨੇ ਡੱਬੀ ਵਿਚੋ 4 ਤੀਲਾਂ ਕਢੀਆਂ..
.
ਇਕ ਤੀਲ ਖੱਬੇ ਪਾਸੇ,..ਤੇ ਇਕ ਸੱਜੇ ਪਾਸੇ ਸੁੱਟ ਦਿੱਤੀ..
ਇਕ ਉਤਾਹਂ ਵਲ ਨੂੰ ਤੇ ਅੱਧੀ ਤੀਲ ਥੱਲੇ ਸੁੱਟ ਦਿੱਤੀ..
.
ਬਾਕੀ ਅੱਧੀ ਤੀਲ ਨੂੰ ਤਿੱਖੀ ਕਰਕੇ
ਬਾਬਾ ਦੰਦਾਂ ਵਿੱਚ ਮਾਰਦਾ ਹੋਇਆ ਕਹਿੰਦਾਂ……
.
.
.
.
.
.
.
.
.
.
.
.
.
.
.
.
.
ਮੈਨੂੰ ਕੀ ਪਤਾ ਭੂਤਨੀ ਦਿਆ

Loading views...

ਪਹਿਲਾ ਮੱਛਰ..
ਮੈ ਵੱਡਾ ਹੋ ਕੇ ਡਾਕਟਰ ਬਣਾਂਗਾ… 😉
.
ਦੂਜਾ ਮੱਛਰ :- ਮੈ ਵੱਡਾ ਹੋ ਕੇ
ਇੰਜਨੀਅਰ ਬਣਾਂਗਾ .. 😀 ??

.
.
.
.
.
.
.
.
.
.
ਇਨੇ ਨੂੰ ਇੱਕ ਜਨਾਨੀ ਆ ਕੇ
ਮੋਰਟੀਨ ਚਲਾ ਦਿੰਦੀ ਏ..
..
ਦੋਵੇਂ ਮੱਛਰ ਈ ਕੱਠੇ ਗੁੱਸੇ ‘ਚ ਬੋਲੇ……………….
.
.
.
ਭੂਤਨੀ ਦੀ ਨੇ ਕਰੀਅਰ ਈ ਖਤਮ ਕਰਤਾ..!

Loading views...