ਗਰਮੀ ਸਾਲੀ ਕੁਛ ਜ਼ਿਆਦਾ ਹੀ ਪੜ੍ਹ ਲਿਖ ਗਈ ਆ
ਨਹੀਂ ਤਾਂ ਏਨੀ ਡਿਗਰੀ ਕੌਣ ਲੈਂਦਾ ਆ
Loading views...
ਗਰਮੀ ਸਾਲੀ ਕੁਛ ਜ਼ਿਆਦਾ ਹੀ ਪੜ੍ਹ ਲਿਖ ਗਈ ਆ
ਨਹੀਂ ਤਾਂ ਏਨੀ ਡਿਗਰੀ ਕੌਣ ਲੈਂਦਾ ਆ
Loading views...
ਐਨਾ ਮਜਬੂਤ ਵੀ ਨਹੀਂ ਕੇ ਤੈਨੂੰ ਅਲਵਿਦਾ ਕਹਾ
ਤੇ ਅੱਖਾਂ ਚੋ ਹੰਜੂ ਨਾ ਆਉਣ
ਤੇ ਏਨਾ ਕਮਜ਼ੋਰ ਵੀ ਨਹੀਂ ਕੇ ਤੇਰੇ ਸਾਹਮਣੇ ਹੀ ਆਉਣ
Loading views...
ਜਦੋਂ ਵੇਹਲੇ ਸੀ ਰੋਟੀਆਂ ਤੱਤੀਆਂ ਖਾਂਦੇ ਸੀ
ਜਿਦਣ ਦੇ ਰੋਟੀ ਕਮਾਉਣ ਨਿਕਲੇ ਆ
ਰੋਟੀ ਠੰਡੀ ਵੀ ਘੱਟ ਹੀ ਨਸੀਬ ਹੁੰਦੀ ਆ
Loading views...
ਕਈ ਮੁੰਡੇ ਤਾਂ ਏਦਾਂ ਟੇਢੇ ਮੇਢੇ ਹੋ ਕੇ ਮੋਟਰਸਾਈਕਲ ਚਲਾਉਂਦੇ ਆ
ਜਿਦਾਂ ਇੱਛਾਧਾਰੀ ਨਾਗ ਆਪਣੀ ਨਾਗਿਨ ਦੀ ਮੌਤ ਦਾ
ਬਦਲਾ ਲੈਣ ਚਲਿਆ ਹੋਵੇ
Loading views...
ਤੇਰੇ ਸ਼ਹਿਰ ਵਿਚ ਸੁਣਿਆ logo ਵਿਕਦਾ
ਸਾਡੀ ਪਿੰਡਾਂ ਵਾਲੀ ਕੁੰਢੀ ਮੁੱਛ ਦਾ
Loading views...
ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ
ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ
Loading views...
ਕੁੜੀਆਂ ਮੁੰਡਿਆਂ ਦੇ ਸਟੇਟਸ
ਦੇਖ ਕੇ ਏਦਾਂ ਲਗਦਾ ਆ ਕ
ਪੰਜਾਬ ਚ ਸਾਰੀਆਂ
ਮੋਟੋਆਂ ਨੇ ਹੀ ਜਨਮ ਲਿਆ ਆ
ਤੇਰੀ ਮੋਟੋ
ਮੇਰੀ ਮੋਟੋ
Loading views...
ਵਿਆਹ ਦੇ ਸਾਰੇ ਕਾਰਜ ਪੂਰੇ ਕਰਕੇ ਪਿਤਾ ਨੇ ਧੀ ਨੂੰ ਡੋਲੀ ਚ ਬਠਾਇਆ,
ਅਜੇ ਡੋਲੀ 50-60 ਕਦਮ ਹੀ ਅੱਗੇ ਗਈ ਸੀ ਕੁੜੀ ਭੱਜੀ ਭੱਜੀ ਵਾਪਸ ਆ ਗਈ
ਸਾਰੇ ਘਰ ਦੇ ਅਤੇ ਰਿਸ਼ਤੇਦਾਰ ਇਹ ਦੇਖ ਕੇ ਹੈਰਾਨ ਰਹਿ ਗਏ…
ਕੁੜੀ ਸਿੱਧੀ ਆਪਣੇ ਕਮਰੇ ਵੱਲ ਭੱਜੀ, ਮਾਂ ਵੀ ਪਿਛੇ ਪਿਛੇ ਗਈ ਤੇ
ਪੁਛਿਆ :- ਕੀ ਹੋਇਆ ਧੀਏ, ਇਸ ਤਰਾਂ ਘਰ ਆਉਣਾ ਤਾਂ ਅਸੁਭ ਮੰਨਿਆ ਜਾਂਦਾ ਏ…
ਕੁੜੀ ਬੋਲੀ :- ਥੋਨੂੰ ਸ਼ੁਭ-ਅਸ਼ੁਭ ਦੀ ਪਈ ਆ, ਮੇਰਾ ਇਥੇ ਚਾਰਜਰ ਰਹਿ ਗਿਆ ਸੀ.
Loading views...
ਦੁੱਖ ਇਹ ਨਹੀਂ ਕ ਕੋਈ ਜ਼ਿੰਦਗੀ ਚੋ ਚਲੇ ਜਾਂਦੇ ਆ
ਦੁੱਖ ਤਾ ਇਹ ਆ ਕ ਕੋਈ ਦਿਲ ਚੋ ਕਿਉਂ ਨੀ ਜਾਂਦਾ
Loading views...
ਕਦੇ ਹਨੇਰਾ ਕਦੇ ਸ਼ਾਮ ਹੋਵੇਗੀ,,,
ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,,,
ਕੁਝ ਮੰਗ ਕੇ ਤਾ ਦੇਖ ਮੇਰੇ ਤੋ,,,
ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ..
Loading views...
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਵੋਟਾਂ ਦੀਆ ਲੱਖ ਲੱਖ ਵਧਾਈਆਂ
ਰੱਬ ਕਰੇ ਇਹ ਵੋਟਾਂ ਸਭ ਲਈ
ਖੁਸ਼ੀਆਂ ਭਰੀਆਂ ਆਉਣ
Loading views...
Bhuut Khush Ha Teri Rajja Ch Raba🙏
.
Jo Gwa Liya😔 Oh Teri Marji Samj Lai😔
.
Jo Mil Gya Oh Teri Mehr Samj Lai
Loading views...
ਲਿਖਾਂ ਸਿਫਤ ਮੈਂ ਬੈਠ ਕੇ ਵਾਹਿਗੁਰੂ ਜੀ ਦੀ,
ਉਸ ਸਮੁੰਦਰ ਦਾ ਮੈਂ ਨੀਰ ਬਣ ਜਾਵਾਂ,
ਛੱਡ ਕੇ ਜੱਗ ਦੀਆਂ ਦੌਲਤਾਂ ਨੂੰ
ਪਾ ♥ ਵਾਹਿਗੁਰੂ ♥ ਨੂੰ ਮੈਂ ਅਮੀਰ ਬਣ ਜਾਵਾਂ
Loading views...
ਮੈਨੂੰ ਕਹਿੰਦੀ ਤੂੰ SINGLE ਹੀ ਠੀਕ ਆਂ ,,
ਮੈ ਕਿਹਾ ਕਿਉਂ ?
ਕਹਿੰਦੀ ਕਮਲਿਆ ਤੂੰ ਹੱਸਦਾ ਸੋਹਣਾ ਲੱਗਦਾ..।
Loading views...
ਕੁਝ ਲੋਕ ਨਵੇਂ ਸਾਲ ਤੇ ਏਦਾਂ ਖੁਸ਼ ਹੁੰਦੇ ਆ
ਜਿਦਾਂ ਨਵਾਂ ਸਾਲ ਨੀਂ
ਨਵੀਂ ਸਾਲ਼ੀ ਆਈ ਹੋਵੇ
Loading views...
ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ❤
ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ ਸਕਦੀ
ਤੇ ਇਕ ਤੂੰ ਆ ਜਿਹਨੂੰ ਦਿਲੋ ਕੱਢ ਨੀ ਸਕਦੀ
Loading views...