ਰੜਕੇ ਰੜਕੇ ਰੜਕੇ ਤੇਰੇ ਨਾਲ ਗੱਲ ਕਰਨੀ ਜਰਾ ਸੁਣਲੈ ਮੋੜ ਤੇ ਖੜਕੇ
❤Unj Kehnde Prchave Vich Kise Da Chehra Nhi Hunda❤ Pr Mere Parchawe Vich Teri Tasveer Ban Gayi
ਆ ਕੇ ਮੈਨੂੰ ਗੱਭਰੂ ਨੇ ਫਤਹਿ ਸੀ ਬੁਲਾਈ ਉਸ ਦਿਨ ਦੀ ਮੈਂ ਫਿਰਾਂ ਦੁਨੀਆ ਨੂੰ ਭੁਲਾਈ ਡੁੱਬ ਜਾਣਾ ਨੀਰੂ ਦੇ Continue Reading..
ਪਿਆਰ ਜਿਸਮ ਦਾ ਹੋਵੇ ਤਾਂ ਓਹਦੀ ਬੁਨਿਆਦ ਕੋਈ ਨਹੀਂ, . . . . . ਪਿਆਰ ਰੂਹ ਦਾ ਹੋਵੇ ਤਾਂ ਉਸ Continue Reading..
ਕਾਸ਼! ਮੇਰਾ ਘਰ ਤੇਰੇ ਘਰ ਦੇ ਕਰੀਬ ਹੁੰਦਾ ਚਾਹੇ ਮੁਹੱਬਤ ਨਾਂ ਿਮਲਦੀ ਪਰ ਤੇਰਾ ਦੇਖਣਾ ਤੇ ਹਰ ਰੋਜ਼ ਨਸੀਬ ਹੁੰਦਾ Continue Reading..
ਕੱਲੀ ਫੋਟੋ ਦੇਖ ਕੇ ਮੇਰੀ.. ਕਿਥੇ ਦਿਲ ਰੱਜਦਾ ਹੋਣਾ ਏ .. ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ Continue Reading..
ੲਿੱਕ ਵਾਰ ਝੂਠੀ ਹੀ ਸਹੀ, ਹਾਂ ਕਰਦੇ ਨੀ ਮੈੈਨੂੂੰ , ਮੈ ਜਿੳੁਣ ਸਿੱਖਜੋਗਾ, ਮਿੰਨਤਾ ਕਰਦਾ ਹਾ ਤੈਨੂੰ.
ਮੇਰਾ ਦਿਲ ਤੇਰੇ ਲਈ ਆ ਤੇ ਤੇਰਾ ਦਿਲ ਮੇਰੇ ਲਈ ਆ, ਆਜਾ ਦੋਵੇ ਪਿਆਰ ਦੀਆਂ ਗੁੜੀਆਂ ਸਾਂਝਾ ਪਾ ਲਈਏ
ਖੂਬਸੂਰਤ ਤਾ ਕੋਈ ਨਹੀ ਹੁੰਦਾ ; ਖੂਬਸੂਰਤ ਤਾ ਸਿਰਫ ਖਿਆਲ ਹੁੰਦਾ ਹੈ ….. ਸ਼ਕਲ ਸੂਰਤ ਤਾ ਸਬ ਰੱਬ ਦੀਆ ਦਾਤਾ Continue Reading..
Your email address will not be published. Required fields are marked *
Comment *
Name *
Email *