ਮੈ ਬਹੁਤ ਘੱਟ ਬੋਲਦਾ ਅਸਲ ਜਿੰਦਗੀ ਚ ।।
ਸਾਈਦ ਮੈਨੂੰ ਲੋਕਾ ਨੂੰ ਪੱਲਟ ਕੇ
ਜਵਾਬ ਦੇਣ ਦੀ ਆਦਤ ਨਹੀਂ ।।

Loading views...



ਸ਼ੁਰੂ ਤੋ ਹੀ SET ਕਾਕਾ ਕੀਤੇ ਨੇ ਰਿਕਾਡ
ਅਸੀ ਬੋਲੀ ਦਾ ਨੀ Mitra ਦਾ ਨਾਮ ਬੋਲਦਾ!

Loading views...

ਤੇਰੀ Coffee , ਮੇਰੀ ਚਾਹ
.
.
.
ਤੰੂ ਕੱਲੀ, ਤੇ ਮੇਰੇ ਯਾਰ 50

Loading views...

ਸੰਗ ਨਾ ਤੂੰ ਬਿਲੋ ਹੁਣ
ਆਜਾ ਮੇਰੇ ਨੇੜੇ…..
.
.
.
.
.
.
ਟੰਗਤੇ ਮੈ ਸਾਰੇ ਜਿਹੜੇ ਪਿਛੇ ਸੀਗੇ ਤੇਰੇ.

Loading views...


ਕੋਸ਼ਿਸ਼ ੲਿੰਨੀ ਅੈ ਕਿ ਕੋੲੀ ਰੁੱਸੇ ਨਾ ਸਾਡੇ ਨਾਲ…
ਨਜ਼ਰ ਅੰਦਾਜ਼ ਕਰਨ ਵਾਲਿਅਾਂ ਨਾਲ
ਨਜ਼ਰ 👀ਫਿਰ ਅਸੀਂ ਵੀ ਨਹੀਂ ਮਿਲਾੳੁਂਦੇ.

Loading views...

ਅਸੀਂ ਸੱਚੇ ਪਿਅਾਰਾਂ ਵਾਲੇ ਹਾਂ, ਕਦੇ ਕਿਸੇ ਦਾ Time ਨੀ ਚੱਕੀ ਦਾ,
ਕੱਪੜੇ ਮੈਲੇ ਪਾ ਸਕਦੇ ਅਾ,..
.
ਪਰ Dil ਨੂੰ ਸਾਫ ਰੱਖੀ ਦਾ

Loading views...


ਜਿਹੜਾ ਮਰਜ਼ੀ MakeUp ਕਰਲਾ
.
.
.
.
.
.
.
.
.
ਮੈਂ ਨੀ ਫਸਣਾ

Loading views...


Rabba ਮਿਲਾਦੇ Dil ਕਿਸੇ ਕੁੜੀ ਨਾਲ
Tera ਕਿਹੜਾ ਮੁੱਲ Lgada__
Bcoz ਪੁੱਤ ਸਰਦਾਰਾਂ ਦਾ
Single ਘੁੰਮਦਾ ਚੰਗਾ ਨਹੀਂ Lagda

Loading views...

ਹਮਸਫਰ ਬਣਾ ਲੈ ਅਸੀਂ ਸਾਥ ਨਿਭਾਵਾਂਗੇ
ਉਹ ਨਹੀੰ ਜੋ ਦਿਲ ਲਗਾ ਕੇ ਛੱਡ ਜਾਵਾਂਗੇ

Loading views...


ਅਮੀਰੀ ਦਿਲ ਦੀ ਹੋਵੇ ਤਾ ਬੰਦਾ
ਸਾਇਕਲ ਤੇ ਵੀ ਖੁਸ਼ੀ ਮਨਾ ਲੈਂਦਾ ਏ,
ਨਹੀ ਤਾ ਕਾਰਾਂ ਵਿੱਚ ਵੀ ਮੈ ਲੋਕ ਰੋਦੇ ਦੇਖੇ ਨੇ…

Loading views...


ਗਲਤ ਫਹਿਮੀਅਾ ਪਾਲ ਰਹੇ ਨੇ ਲੋਕ ਸਾਡੇ ਬਾਰੇ …
ਕਾਕਾ ਪਾਣੀ ਤਾਂ ਪਾਣੀ ਰਹਿ ਜਾਣਾ ਝੱਗ ਨੇ ਥੱਲੇ ਬਹਿ ਜਾਣਾ..

Loading views...

ਬਿਨਾਂ ਨਸ਼ੇ ਤੋ ਵੀ ਅੱਖ ਰੱਖੇ ਕਾੜਵੀ
ਰੋਹਬ DC ਜਿੰਨਾ ਰੱਖੇ ਤੇਰਾ ਯਾਰ ਨੀ

Loading views...


ਯਾਰ ਯਾਰਾ ਦੇ ਪਗਾੳੁਦੇ ਸਦਾ ਯਾਰੀਆ
ਯਾਰ ਤੀਵੀਅਾ ਦੇ ਰੱਖਦੇ ਨੀ ਜਿਗਰੇ

Loading views...

ਭੁਲੇਖੇ ਚ ਨਾ ਰਹਿ ਜੇਓ ਦੁਸ਼ਮਣੌ ਸਾਡੀਆ ਉਮਰਾ ਹੀ ਛੋਟੀਆ ਨੇ
ਪਰ ਹੈਸੀਅਤ ਤੇ ਅੋਕਾਤ ਦੇ ਹਿਸਾਬ ਨਾਲ ਤਾ ਅਸੀ ਥੋਡੇ ਪਿਉ ਆ….

Loading views...

ਬੇਗਾਨੇ ਘਰ ਜਾ ਕੇ ਨਹਿੳੁ ਜੋਰ ਦਿਖਾੲੀ ਦਾ..
ਹਿੱਕ ਠੋਕ ਪੁੱਤਰਾ ਮੈਦਾਨ ਚ ਅਾੲੀ ਦਾ.
ਪਿੱਠ ਪਿੱਛੇ ਨਹਿੳੁ ਗੱਲ ਮੁੰਹ ਤੇ ਅਾਖਦੇ..
ਦੇਖ ਲੲੀ ਚਾਹੇ ੲਿਤਹਾਸ ਫਰੋਲ ਕੇ..
ਜਹਿੜੇ ਨੇ ਵੀ ੳਂਗਲ ਸਾਡੇ ਵੱਲ ਚੱਕੀ ਅਾ..
ਰੱਖ ਦਿੱਤੇ ਸ਼ਰੇਅਾਮ ਰੋਲ ਕੇ..

Loading views...