ਨਿੱਕੀ ੳੁਮਰ ਨਾ ਦੇਖ ਮੁਰੀਦਾ
ਹੌਸਲੇ ਵੱਡੇ ਕਰ ਬੈਠਾ
ਕਿਤਾਬਾਂ ਤਾ ਮੈ ਘੱਟ ਪੱੜਿਅਾਂ
ਚੇਹਰੇ ਲੱਖਾ ਪੱੜ ਬੈਠਾ
Loading views...
ਨਿੱਕੀ ੳੁਮਰ ਨਾ ਦੇਖ ਮੁਰੀਦਾ
ਹੌਸਲੇ ਵੱਡੇ ਕਰ ਬੈਠਾ
ਕਿਤਾਬਾਂ ਤਾ ਮੈ ਘੱਟ ਪੱੜਿਅਾਂ
ਚੇਹਰੇ ਲੱਖਾ ਪੱੜ ਬੈਠਾ
Loading views...
ਵਾਗ ਗੁਲਾਬਾ ਹੱਸਦਾ ਚੇਹਰਾ
ਰੰਗ ਪੀਲਾਂ ਕਿੳੁ ਪੈ ਗਿਅਾ ਵੇ
ਹੋੲਿਅਾ ਕੀ ਜੇ ਪਿੱਛੇ ਰਹਿ ਗਿਅਾ
ਕੱਚੇ ਤਾ ਨਹੀ ਲਹਿ ਗਿਅਾ ਵੇ ..
Loading views...
ਧੰਨ ਗੁਰ ਰਾਮਦਾਸ
ਰੱਖੀ ਗਰੀਬ ਦੀ ਲਾਜ
ਕਰੀ ਨਾਂ ਕਿਸੇ ਦਾ ਮੁਥਾਜ਼
Loading views...
ਆਪਾਂ Indians ਆਪਣੇ ਦੇਸ਼ ਦੀ ਤਰੀਫ ਕਿਦਾਂ ਕਰਦੇ ਆ
ਓਥੇ ਜਾ ਤੈਨੂੰ ਲੱਗਣਾ ਹੀ ਨਹੀਂ ਕੇ ਤੂੰ India ਚ ਆ
Loading views...
ਮੈਂਨੂੰ ਸਮਝ ਨੀਂ ਆਉਂਦੀ ਜਿਹੜੇ ਲੋਕ 10 ਬਜੇ ਤੋਂ ਪਹਿਲਾਂ ਸੌਂ ਜਾਂਦੇ ਨੇ
ਉਹਨਾਂ ਚ ਇਹ superpower ਆਉਂਦੀ ਕਿਥੋਂ ਆ ?
Loading views...
ਸ਼ਰੀਫ ਇਨਸਾਨ ਨੂੰ ਲੋਕ ਅਕਸਰ
ਬੇਵਕੂਫ ਸਮਝਦੇ ਨੇ
Loading views...
ਜਿਵੇਂ ਪਤਝੜ ਤੋਂ ਬਿਨਾਂ
ਨਵੇਂ ਪੱਤੇ ਨਹੀਂ ਆਉਂਦੇ
ਉਂਵੇ ਹੀ ਸੰਘਰਸ਼ ਤੋਂ ਬਿਨਾਂ
ਕਾਮਯਾਬੀ ਨਹੀਂ ਮਿਲਦੀ
Loading views...
ਲੋੜ ਤੋਂ ਜਿਆਦਾ ਸੋਚਣਾ ਵੀ
ਨਾਖੁਸ਼ੀ ਦਾ ਵੱਡਾ ਕਾਰਨ ਹੁੰਦਾ ਹੈ
Loading views...
ਹੱਥ ਚ੍ਹ ਕਿਤਾਬਾ ਪੇਰਾ ਚ੍ਹ ਤਿੱਲੇ ਵਾਲੀ ਜੁੱਤੀ ਏ
ਵਾਹ ਵਾਹ
ਵਾਹ ਵਾਹ
ਗੋਰ ਨਾਲ ਸੁਣਿਓ ਜ਼ਰਾ
ਹੱਥ ਚ੍ਹ ਕਿਤਾਬਾ ਪੇਰਾ ਚ੍ਹ ਤਿੱਲੇ ਵਾਲੀ ਜੁੱਤੀ ਏ _
ਕਿੱਥੇ ਨੂੰ ਮੂੰਹ ਚੱਕਿਆ ਸਕੂਲ ਤਾ ਅੱਜ ਛੁੱਟੀ ਏ 😂😂😂
Loading views...
ਸੁੱਖਾਂ ਵੇਲੇ ਸਾਰੀ ਦੁਨੀਆ
ਦੁੱਖਾਂ ਵਿੱਚ ਕੋਈ ਬਾਂਹ ਨੀਂ ਫੜ੍ਹਦਾ
ਇੱਕ ਤੇਰਾ ਸਹਾਰਾ ਮਿਲ ਜਏ ਦਾਤਾ
ਦੁਨੀਆ ਦੀ ਪਰਵਾਹ ਨਹੀਂ ਕਰਦਾ
Loading views...
ਰੀਝਾਂ ਲਾ ਕੇ ਸਿੱਖ ਮਿੱਤਰਾ,
ਨਿੱਤ ਨਵੇਂ ਹੀ ਤਜ਼ਰਬੇ ਸਿਖਾਉਂਦੀ ਜ਼ਿੰਦਗੀ ..
Loading views...
ਡਾਕਟਰ – ਹੁਣ ਕੀ ਹਾਲ ਆ ?
ਮਰੀਜ਼ – ਠੀਕ ਆ ਡਾਕਟਰ ਸਾਹਬ
ਡਾਕਟਰ – ਫੇਰ ਏਥੇ ਕੀ ਅੰਬ ਲੈਣ ਆਇਆ
Loading views...
ਮੈਂ ਇੱਥੇ ਨਹੀਂ ਰਹਾਂਗਾ ! ਇੰਨਾ ਛੋਟਾ ਜਿਹਾ ਕਮਰਾ ।
ਨਾ ਤਾਂ ਕੋਈ ਖਿਡ਼ਕੀ ਹੈ ਨਾ ਬਾਥਰੂਮ !
ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਨੇ
ਵੇਟਰ : ਪਰ ਸਰ ਇਹ ਤਾਂ…
ਮੈਂ : ਨਹੀਂ – ਨਹੀਂ , ਮੈਨੂੰ ਪੈਸੇ ਵਾਪਸ ਦੇ ਦੋ !
ਵੇਟਰ : ਓਏ ਪੇਂਡੂਆਂ ਉੱਤੇ ਰੂਮ ਵਿੱਚ ਤਾਂ ਚੱਲ ,
ਇਹ ਤਾਂ
ਲਿਫਟ ਆ
Loading views...
ਮੈਡਮ : ਜੇ ਤੇਰੀ ਜੇਬ ਚ ਦੋ ਦੋ 💸ਹਜ਼ਾਰ ਦੇ ਨੋਟ ਹੋਣ ਤੇ ਤੂੰ ਕੀ ਸੋਚੇਂਗਾ ||
ਪੱਪੂ: ਮੈਂ ਸੋਚਾਂਗਾ ! ਕਿਦਰੇ ਸਾਲੀ ਅੱਜ ਬਾਪੂ ਦੀ ਪੈਂਟ 👖 ਤਾਂ ਨਹੀਂ ਪਾ ਲਈ ||
😂😂😂😂
Loading views...
ਪੱਪੂ ਦੀ ਘਰਵਾਲੀ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ
ਪਰ ਪੱਪੂ ਨੇ ਆਪਣੀ ਘਰਵਾਲੀ ਨੂੰ ਬਹੁਤ ਕੁੱਟਿਆ
ਪਤਾ ਕਿਉਂ ?
ਕਹਿੰਦਾ ਮੈਨੂੰ ਦੱਸ
ਦੂਜੇ ਬੱਚੇ ਦਾ ਬਾਪ ਕੌਣ ਆ
Loading views...
ਪੰਜ ਆਬ ਮਿਲਾਕੇ ਦੇਸ਼ ਪੰਜਾਬ ਕਰਤਾ
ਇੱਕ ਜਹਿਰੀਲਾ ਬਿਆਸ ਖਰਾਬ ਕਰਤਾ
Loading views...