ਨਸੀਬ ਵਿੱਚ ਤੂੰ ਹੋਵੇ,
ਲਕੀਰ ਏਹੋ ਜਹੀ ਵਾਵਾ…….
ਸਾਰੇ ਕਹਿਣ ਓ ਤੇਰੀ ਏ
ਜਿਸਨੂੰ ਵੀ ਹੱਥ ਦਿਖਾਵਾਂ…..



ਕਦੇ ਜਿੰਦਗੀ ਦੇ ਪੰਨਿਆ ਨੂੰ ਪੱਲਟ ਕਿ ਤਾ ਵੇਖੀ,
ਇੱਕ ਸ਼ਕਸ ਯਾਦ ਆਵੇਗਾ,
ਭੁੱਲ ਜਾਵੇਗੀ ਦੁਨੀਆ ਦੇ ਸਾਰੇ ਗੰਮ,
ਜਦ ਸਾਡੇ ਨਾਲ ਗੁਜ਼ਾਰਿਆ ਇੱਕ ਪੱਲ ਯਾਦ ਆਵੇਗਾ

ਕਹਿੰਦੀ ਮੇਰੇ ਬਾਰੇ ਦੱਸ ਸੋਚਿਆ ਕੀ,
ਵੇ ਮੈਂ ਤਾਂ ਤੇਰੇ ਪਿੱਛੇ ਬੈਠੀ ਆ ਕੁਆਰੀ ______
ਗਲੀ ਵਿੱਚ-ਗਲੀ ਵਿੱਚ ਗੇੜੇ ਮਾਰਦੀ,
ਵੇ ਇੱਕ ਤੇਰੇ ਦਰਸ਼ਨ ਦੀ ਮਾਰੀ

ਜਾਵਾਂ ਜਦ ਇਸ ਸੰਸਾਰ ਤੋਂ ਜਾਨ ਮੇਰੀ ਵੱਲ ਮੇਰਾ ਮੂੰਹ ਹੋਵੇ

,,

ਉਹਨੇ ਫੜਿਆ ਹੋਵੇ ਹੱਥ ਮੇਰਾ 

ਤੇ ਖਿੜੀ ਮੇਰੀ ਰੂਹ

ਹੋਵ 


ਕੁੜੀ ਫਸਾਉਣੀ ਤਾਂ ਮੈਨੂੰਵੀ ਆਉਂਦੀ ਏ
.
ਪਰ ?
.
.
.
ਸਾਰੀ ਜਿੰਦਗੀ ਇੱਕ ਦੇ ਨਾਮ ਕਰਨ ਦਾ ਨਜ਼ਾਰਾ
ਈ ਵੱਖਰਾ ਏ

ਕੀ ਹੋਿੲਆ ਜੇ ਤੇਰੇ ਨਾਲ ਲੜਦਾ ਸੀ

ਕਮਲੀਏ 

ਿਪਆਰ ਵੀ ਤਾਂ ਤੈਨੂੰ ਹੀ ਕਰਦਾ ਸੀ


ਪਿਆਰ ” ਦਾ ਮਤਲਬ ਏ
ਨਹੀਂ ਹੁੰਦਾ ਕਿ ਤੁਹਾਡੀ ਕੋਈ ” Girlfrnd” ਜਾਂ”
Boyfrnd” ਹੋਵੇ”
,
” ਪਿਆਰ ” ਦਾ ਮਤਲਬ ਹੁੰਦਾ ਕਿ ਕੋਈ ਸਪੈਸ਼ਲ ਹੋ
ਜਿਸਦੀ ਤੁਸੀ ਫਿਕਰ ਕਰੋ ਤੇ ਜਿਸ ਨੂੰ
ਤੁਹਾਡੀ ਫਿਕਰ ਹੋਵੇ. !!!


ਮੈ ਕਿਹਾ ਮੇਨੂੰ ਤੇਰੀ ਬਹੁਤ ਯਾਦ ਆਉਦੀ ਹੈ,
ਹੱਸ ਕੇ ਕਹਿੰਦੀ ਹੋਰ ਤੈਨੂੰ ਆਉਦਾ ਵੀ ਕੀ ਐ_

ਜੁਬਾਨ ਦੀ ਅਵਾਜ਼ ਸਮਝਣ ਵਾਲੇ ਬਹੁਤ ਮਿਲ ਜਾਂਦੇ ਨੇ ਅੈਥੇ..
ਕੋਈ ਰੂਹ ਦੀ ਸਮਝਣ ਵਾਲਾ ਹੋਵੇ ਤਾਂ ਮੰਨਾ…!!
“ਤੂੰ” “ਮੈਂ” ਵਰਗੇ ਸ਼ਬਦ ਹੋਣ ਜਿਨ੍ਹਾਂ ਚ ਓਹ ਕਾਹਦੇ ਰਿਸ਼ਤੇ ..
“ਅਸੀਂ” ਜਿਹਾ ਇੱਕੋ ਸ਼ਬਦ ਹੋਵੇ ਰਿਸ਼ਤਾ ਤਾਂ ਮੰਨਾ…!!

ਮੈਂ ਪਿਆਰ ਤੇਰੇ ਨਾਲ ਪਾਇਆ
ਤੈਨੂੰ ਦਿਲ ਦੇ ਵਿੱਚ ਵਸਾਇਆ
ਡਰ ਭੁੱਲ ਕੇ ਸਾਰੀ ਦੁਨੀਆ ਦਾ
ਤੈਨੂੰ ਆਪਣਾ ਰੱਬ ਬਣਾਇਆ


ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ
ਸੱਭ ਕੁੱਝ ਤੇਰੇ ਨਾਮ ਕਰਤਾ
ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ
ਖੁਦ ਨੂੰ ਤੇਰੇ ਲਈ ਆਮ ਕਰਤਾ


ਸਾਡੀ ਜਨਮ ਜਨਮ ਦੀ ਪ੍ਰੀਤ ਹੈ,
ਕਿਸੇ ਇੱਕ ਜਨਮ ਦਾ ਮੇਲ ਨਹੀ,
ਦੋ ਰੂਹਾਂ ਦੇ ਰਿਸ਼ਤੇ ਨੂੰ ਵੱਖ ਕਰਨਾ,
ਕਿਸੇ ਦੇ ਵੱਸ ਦਾ ਖੇਲ ਨਹੀ

ਪਿਆਰ ਜਿਸਮ ਦਾ ਹੋਵੇ ਤਾਂ ਓਹਦੀ ਬੁਨਿਆਦ ਕੋਈ ਨਹੀਂ,
.
.
.
.
.
ਪਿਆਰ ਰੂਹ ਦਾ ਹੋਵੇ ਤਾਂ ਉਸ ਵਰਗੀ ਗੱਲਬਾਤ ਕੋਈ
ਨਹੀਂ।।..


ਮੈਂ ਜਨਮ ਜਨਮ ਤੋਂ ਤੇਰਾ ____
ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ___
ਬਸ ਰੁਤਬਾ ਦੇ ਦੇ ਜੁੱਤੀ ਦਾ ___
ਸਾਨੂੰ ਪੈਰਾਂ ਦੇ ਵਿੱਚ ਰੱਖ ਭਾਵੇਂ___

ਆਜਾ ਮਿਲ ਜਾ ਗਲ ਲੱਗ ਕੇ ਤੂੰ ਹੁਣ ਯਾਦਾਂ ਤੇਰੀਆਂ ਨਾਲ
ਨੀ ਸਰਦਾ
ਤੈਨੂੰ ਕੋਲ ਬਿਠਾ ਕੇ ਤੱਕਾਂਗੇ ਹੁਣ ਤਸਵੀਰਾਂ ਦੇਖ ਦਿਲ
ਨੀ ਭਰਦਾ….!!

aj saNnu hOya eHsAas saJjna…
tU saDe lYi kiNna kHaSs sajjNa…
jad pYi jaWe jHalaK teri..
saDdi tenu takkNe di mUkdi na aSs sajjNa…