ਇਕ ਕੁੱਤਾ ਇਨਸਾਨ ਨੂੰ ਜੱਲੀਲ ਕਰਦਾ
ਕਹਿੰਦਾ ਕੁੱਤਾ ਮੈ ਪਰ
ਕੰਮ ਕੁੱਤਿਆਂ ਵਾਲੇ ਇਨਸਾਨ ਹੋਕੇ ਤੂੰ ਕਰਦਾ



ਮੈਨੂੰ ਨੀ ਪਤਾ ਪਿਆਰ ਕੀ ਹੁੰਦਾ ਪਰ ਮਾੰ ਦੇ ਮੂੰਹੋ
“ਜੇ ਤੂੰ ਨਾਂ ਜੰਮਦੀ ਤਾਂ ਚੰਗਾ ਹੁੰਦਾ”
ਕਹਾ ਕੇ ਲੋਕਾਂ ਮੂੰਹੋ ਭਾਬੀ ਕਹਾਉਣਾ ਪਿਆਰ ਨੀ ਹੁੰਦਾ

ਜਿਨੇ੍ ਜਰ ਲੀ ਘੋਰੀ ਬਾਪੂ ਦੀ
ਖਾਦੇ ਉਸ਼ਤਾਦਾ ਤੋ ਥਾਪੜੇ ਹੁੰਦੇ ਆ
ਓੁਨਾ੍ ਲੋਕਾ ਦੇ ਹੀ ਪਿੱਛੇ ਇੱਕ ਦਿਨ
ਵੱਡੇ ਕਾਫਲ਼ੇ ਹੁੰਦੇ ਆ
ਲਵ

ਸਾਇਕਲ ਉੱਤੇ ਆਉਦੇ ਨੂੰ ਦੇਖ ਕੇ ਮੁੜ ਗਈ ਸੀ,
ਗਰੀਬ ਜਿਹਾ ਤੂੰ ਕਹਿ ਕੇ ਯਾਰ ਨੂੰ ਛੱਡਕੇ ਤੁਰ ਗਈ ਸੀ,
ਹੁਣ ਫੇਸਬੁੱਕ ਤੇ ਮਿਲੀ ਤਾ ਬੜਾ ਈ ਦੁੱਖ ਮਨਾਉਂਦੀ ਸੀ,
ਫੱਕਰਾਂ ਦੇ ਨਾਲ ਫੇਰ ਦੁਬਾਰਾ Friendship ਕਰਨਾ ਚਾਹੁੰਦੀ ਸੀ……….


ਧੋਖੇਬਾਜ ਲੋਕਾਂ ਦੀ ਇਕ ☝ ਖਾਸੀਅਤ ਹੈ..
ਸਾਲੇ 👊 Surprise 😄 ਹੀ ਬੋਹਤ 🙌 ਦਿੰਦੇ ਨੇ

ਕਮਲੀ ਕਹਿੰਦੀ ਮੈਂ ਤਾਂ ਮਾਪਿਆਂ ਦੀ ਮੱਖਣ
ਮਲਾਈਆ ਨਾਲ ਪਾਲੀ ਹੋਈ ਆ ..
.
ਮੈਂ ਕਿਹਾ …?
.
.
.
.
.
.
ਤੇਰਾ ਰੰਗ ਵੇਖ ਤਾਂ ਲਗਦਾ
ਜਿਵੇਂ ਚਾਹ ਤੋਂ ਮਲਾਈ ਲਾਹ ਕੇ ਖਾਂਦੀ ਹੋਵੇ


ਮੱਕੀ ਦੀਆਂ ਰੋਟੀਆਂ ਅੰਬਾਂ ਦੀਆਂ ਫਾੜੀਆਂ..
ਓਹਨਾਂ ਸਹੁਰੇ ਕੀ ਵਸਨਾ ਜਿਨ੍ਹਾਂ ਪੇਕੇ ਲਾਈਆਂ ਯਾਰੀਆਂ.


ਮੈਨੂੰ ਕਹਿੰਦੀ ਮੇਰੇ ਬਿਨ ਜੀ ਲਵੇਗਾ?
ਮੈ ਕਿਹਾ ਆਹ, ਆਈ ਵੱਡੀ Oxygen

ਕਈ ਕੁੱਕੜ ਸਮਝਦੇ ਹਨ ਕਿ
ਉਹਨਾਂ ਦੀ ਬਾਂਗ ਤੋ ਬਿਨਾਂ ਸੂਰਜ ਨਹੀਂ ਚੜ੍ਹੇਗਾ

ਜੋ ਸੋਹਣੇ ਰਜ ਕੇ ਨੇ ਓਹ ਬਈਮਾਨ ਨੇ
ਨੀਤਾ ਤੋ👌 ….
.
??
.
.
.
.
.
.
.
.
.
.
ਆਪਾ ਕੰਜਰ ਚੰਗੇ ਆ ਤੇਰੇ ਓਹਨਾ ਸ਼ਰੀਫਾ ਤੋ !


ਤੇਰਾ ਵੱਡੀਏ ਮਸ਼ੂਕੇ ਆਇਆ ਸਮਝ ਅੰਦਾਜ ਨਾਂ
ਆਪੇ ਲਾਈ ਆਪੇ ਤੋੜੀ ਯਾਰੀ
ਸਾਲਾ ਜੀਣ ਦਾ ਸਵਾਦ ਨਾਂ..


ਇਕ ਕੁੜੀ ਅਤੇ ਮੁੰਡਾ ਬਹੁਤ ਪਿਆਰ ਕਰਦੇ ਹੁੰਦੇ ਨੇ ..
ਪਰ ਕੁੜੀ ਦੇ ਘਰ ਵਾਲੇ ਉਹਨਾ ਦਾ ਵਿਆਹ ਕਰਨ
ਨੂੰ ਨਹੀਂ ਮੰਨਦੇ ….?
.
.
.
ਫਿਰ ਕੁੜੀ ਅਤੇ ਮੁੰਡੇ ਨੇ ਘਰੋ ਭੱਜ ਕੇ ਲਵ ਮੈਰਿਜ਼
ਕਰਾਉਣ ਦਾ ਫੈਸਲਾ ਕੀਤਾ ..
.
ਜਦੋ ਹੀ ਉਹ ਕੋਰਟ ਵਿਚ ਲਵ ਮੈਰਿਜ਼ ਕਰਾਉਣ ਜਾਂਦੇ
ਤਾਂ ਵਕੀਲ ਦੇ ਕਮਰੇ ਵਿਚ ਇਕ ਬੋਰਡ ਉੱਤੇ ਪੋਸਟਰ ਲਗਾ ਸੀ ..
.
ਕੁੜੀ ਉਸ ਪੋਸਟਰ ਉੱਤੇ ਪੜਿਆ ਦੇਖ ਕੇ ਰੋਣ ਲਗ ਪੈਂਦੀ ਹੈ
ਅਤੇ ਵਾਪਸ ਆਪਣੇ ਮਾਪਿਆ ਦੇ ਘਰ ਆ ਜਾਂਦੀ ਹੈ ..
.
ਕਿਉਕਿ ਉਸ ਪੋਸਟਰ ਉੱਤੇ ਲਿਖਿਆ ਸੀ !
………………………………………………………..
” ਇਸੇ ਕਰਕੇ ਧੀ ਜੰਮਣ ਤੌਂ ਡਰਦੇ ਸੀ “

ਅਮੀਰ ਔਰਤ ਇੱਕ ਕੱਪੜੇ ਵਾਲੀ ਦੁਕਾਨ ਚ ਗਈ ਤੇ
ਦੁਕਾਨ ਵਾਲੇ ਭਾਈ ਨੂੰ ਕਿਹਾ ..
.
ਇੱਕ ਸਸਤਾ ਜਿਹਾ ਰਿਜੈਕਟ ਸੂਟ ਦਿਖਾਈ ..
ਮੇਰੇ ਮੁੰਡੇ ਦਾ ਵਿਆਹ ਹੈ ਤੇ ਨੌਕਰਾਣੀ ਨੂੰ ਲਾਗ ਦੇਣਾ
ਹੈ ..
,
,
ਥੋੜੀ ਦੇਰ ਬਾਅਦ ਹੀ ਉਸੇ ਦੀ ਨੌਕਰਾਣੀ ਉਸੇ ਦੁਕਾਨ
ਤੇ ਆਈ ਤੇ..
.
ਦੁਕਾਨ ਵਾਲੇ ਨੂੰ ਕਿਹਾ :
ਇਕ ਕੀਮਤੀ, ਚੰਗਾ ਤੇ ਸੋਹਣਾ ਜਿਹਾ ਸੂਟ ਦਿਖਾਈ ,,
ਮੇਰੀ ਮਾਲਕਣ ਦੇ ਇਕਲੋਤੇ ਮੁੰਡੇ ਦਾ ਵਿਆਹ ਹੈ ਤੇ ਮੈ
ਸ਼ਗਨ ਪਾਉਣਾ ਹੈ ….
,
,
ਗਰੀਬੀ ਹਮੇਸ਼ਾ ਬਟੂਏ ਕਰਕੇ ਨਹੀਂ ਹੁੰਦੀ , , , ,
ਕਈ ਵਾਰ ਸੋਚ ਵੀ ਇਨਸਾਨ ਨੂੰ ਗਰੀਬ ਬਣਾ ਦਿੰਦੀ ਹੈ


ਪੱਪੂ ਆਪਣੀ ਸਹੇਲੀ ਨੂੰ ਕਿ ਕਰਦੀ ਸੀ
GF-ਕੁਝ ਨਹੀਂ ਬਸ ਥੋੜਾ makeup ਕਰ ਰਹੀ ਆ . .
ਪੱਪੂ-ਤੈਨੂੰ ਕਿ ਲੋੜ makeup ਦੀ |
GF- awww.. really?
ਪੱਪੂ-yeah , ਤੈਨੂੰ ਤਾਂ ਪਲਾਸਟਿਕ ਸਰਜਰੀ ਚਾਹੀਦੀ ਆ

ਮੈਨੂੰ ਕਹਿੰਦੀ ਤੇਰਾ ਰੰਗ ਕਾਲਾ
ਬਹੁਤ ਆ .. :/
.
ਮੈ ਵੀ ਹੱਸ ਕੇ ਕਹਿ ????
.
.
.
.
.
.
.
.
.
.
ਦਿੱਤਾ ਕੀ ਜਮ੍ਂਾ ਹੀ
ਤੇਰੇ ਦਿਲ ਵਰਗਾ ਆ .

ਇੱਕ ਬੁਜ਼ੁਰਗ ਨੇ ਮੈਨੂੰ ਕਿਹਾ ..
ਚੰਗਾ ਹੋਇਆ ਮੇਰੇ ਕੋਈ ਕੁੜੀ ਨਹੀ ਹੈ (ਓੁੱਚੀ ਹੱਸ ਕੇ )
.
.
ਮੇਰਾ ਜਵਾਬ : ਰੱਬ ਕੁੜੀਆ ਵੀ ਓੁਹਨਾ ਨੂੰ ਹੀ ਦੇਂਦਾ ਹੈ,
ਜਿਹਨਾ ਵਿੱਚ ਪਾਲਣ ਦੀ ਔਕਾਤ ਹੁੰਦੀ