ਮੈਨੂੰ ਇੰਗਲਿਸ਼ ਸਮਝ ਸਾਰੀ ਆ ਜਾਂਦੀ ਆ
ਪਰ ਸਾਲੀ ਬੋਲਣੀ ਨੀ ਆਉਂਦੀ
Loading views...
ਮੈਨੂੰ ਇੰਗਲਿਸ਼ ਸਮਝ ਸਾਰੀ ਆ ਜਾਂਦੀ ਆ
ਪਰ ਸਾਲੀ ਬੋਲਣੀ ਨੀ ਆਉਂਦੀ
Loading views...
ਮੰਮੀ ਨੂੰ ਮੌਂਮ ਡੈਡੀ ਨੂੰ ਡੈਡ ਕਹਿਣ ਵਾਲੇ
ਸੱਸ ਨੂੰ ਸੌਸ ਆਖ ਸਕਦੇ ਨੇ
ਗਿਆਨ ਸਮਾਪਤ 🙂🙏
Loading views...
ਪਿੱਤਲ ਦੇ ਭਾਂਡੇ ਨੂੰ ਜਿੰਨਾ ਮਰਜੀ ਰਗੜੋ
ਸੋਨਾ ਨਹੀਂ ਬਣਦਾ ,
ਕਿਸੇ ਕੰਬਖਤ ਨੇ ਇਹ ਲਾਇਨ
ਬਿਊਟੀ ਪਾਰਲਰ ਦੇ ਅੱਗੇ ਜਾ ਲਿਖ ਦਿਤੀ
Loading views...
ਸੀਰਤ,ਸੂਰਤ ਅਤੇ ਸੁਭਾਅ ਦੀ ਗੱਲ ਛੱਡੋ ਜਨਾਬ
ਇਹ ਮੁਹਬੱਤ ਏ ਕਦੀ-ਕਦੀ ਸੀਤਾਫਲ ਵੀ ਮੰਗ ਲੈਂਦੀ ਆ 😜😜
Loading views...
ਹਰ ਸੋਹਣੀ ਕੁੜੀ ਦੇ ਪਿੱਛੇ
ਇੱਕ ਕਰੀਮ ਦੀ ਡੱਬੀ ਦਾ ਹੱਥ ਹੁੰਦਾ
Loading views...
ਬੜੀ ਮੁੱਦਤ ਬਾਅਦ ਓ ਸਾਡੇ ਘਰ ਆਈ ,
ਮੰਮੀ ਕਹਿੰਦੀ ਜਾ ਪੁੱਤ ਦੀਦੀ ਲਈ ਪਾਣੀ ਲੈ ਕੇ ਆ 🙄
Loading views...
ਮੁੰਡਾ ਠੰਡੇ ਸੁਭਾਅ ਵਾਲਾ ਚਾਹੀਦਾ,
ਲੜਾਕੀ ਤਾਂ ਮੈਂ ਆਪ ਬਥੇਰੀ ਆਂ…😜
Loading views...
ਬੁੱਲ੍ਹਿਆ ਇਸ ਸੰਸਾਰ ਚ ਭਾਂਤ ਭਾਂਤ ਦੇ ਲੋਗ
🤔🙄
ਚੈਟ ਕੀਤੀ ਸੰਤੋਸ਼ੀ ਨਾਲ ਨਿਕਲ ਗਿਆ ਸੰਤੋਸ਼
Loading views...
ਨੈਣ ਨਕਸ਼ ਤਾਂ ਸਬ ਠੀਕ ਨੇ ਤੇਰੇ
ਬਸ
ਕੈਂਚੀ ਵਰਗੀ ਜੁਬਾਨ ਦਾ ਅਫਸੋਸ ਆ ਮੈਨੂੰ।
🤣🤣🤣
Loading views...
ਯਰ ਕਈ ਕੁੜੀਆ ਤਾਂ ਐਨੀਆ ਪਤਲੀਆਂ ਹੁੰਦੀਆਂ
ਵੀ ਰਾਤ ਨੂੰ ਮੱਛਰ ਵੀ ਲੜਣ ਲੱਗੇ ਸੋਚਦਾ
ਏਥੋ ਕੁੱਝ ਲੇ ਕੇ ਜਾਵਾ ਯਾ ਦੇ ਕੇ ਜਾਵਾ 😂
Loading views...
ਐਨੀਆਂ ਤਾਂ ਕੋਈ ਆਪਣੇ ਵਿਆਹ ਵਾਲੀਆਂ
ਫੋਟੋਆਂ ਨਹੀਂ ਸਾਂਭ ਕੇ ਰੱਖਦਾ ਜਿੰਨੀਆਂ
ਕੈਪਟਨ ਅਰੂਸਾ ਦੀਆਂ ਰੱਖੀ ਫਿਰਦਾ 🤔
Loading views...
ਸੱਤ ਸਾਲ ਪਹਿਲਾਂ ਇੱਕ ਫਕੀਰ ਨੇ
ਬੁਲੇਟ ਟਰੇਨ ਦਾ ਸੁਪਨਾ ਦਿਖਾ ਕੇ ਅੱਜ
ਬੁਲੇਟ ਮੋਟਰਸਾਇਕਲ ਤੇ ਚਲਣ ਜੋਗਾ ਵੀ ਨੀ ਛੱਡਿਆ
😂😂😂
Loading views...
ਭੰਨੇ ਕਿਸੇ ਨੇ ਫੋਨ, tv ਵਗੈਰਾ ਰਾਤ….
ਮਾੜਾ ਮੋਟਾ ਤਾਂ ਸ਼ਗਨ ਕਰਨਾ ਸੀ ਕ੍ਰਿਕਟ ਦੇ ਭਗਤੋ😂
Loading views...
ਜਦੋ ਫੇਸਬੁੱਕ ਦਾ ਦੌਰ ਜੋਰਾ ਤੇ ਸੀ
ਆਹ ਦਿਨ ਸਾਰਿਆਂ ਦੀ ਇਕੋ post ਹੁੰਦੀ ਸੀ…
“ਉਹ ਵਰਤ ਹੈ ਰੱਖਦੀ ਮੇਰੇ ਲਈ
ਮੈਂ ਪੈੱਗ ਨੀ ਲਾਉਂਦਾ ਓਹਦੇ ਲਈ” 😜😄
Loading views...
ਸਾਡੇ ਦੇਸ਼ ਦੀ ਕੁੜੀਆ ਨੂੰ ਤਰੱਕੀ ਕਰਨ ਲਈ ਬਾਹਰ ਨਿਕਲਣ ਦੀ ਨਹੀ
beauty parlour ਚੋ ਬਾਹਰ ਨਿਕਲਣ ਦੀ ਲੋੜ ਹੈ 😂😅
Loading views...
ਸਾਡੇ ਦੇਸ਼ ਦੇ ਜਵਾਨਾਂ ਨੂੰ ਤਰੱਕੀ ਕਰਨ ਲਈ ਬਾਹਰ ਨਿਕਲਣ ਦੀ ਨਹੀ
ਕੁੜੀਆ ਦੇ inbox ਚੋ ਬਾਹਰ ਨਿਕਲਣ ਦੀ ਲੋੜ ਹੈ 😂😅
Loading views...