ਮੁੰਡਾ ਕੁੜੀ ਨੂੰ :- ਅਜ ਮੈ ਕਿਦਾ ਦਾ ਲਗ ਰਿਹਾ?
ਕੁੜੀ : ਗੁਸਾ ਨਾ ਕਰੀ ਅਜ ਪੂਰਾ, ਮਦਾਰੀ ਲਗ ਰਿਹਾ ….. 😀
.
ਮੁੰਡਾ………….???
.
.
.
.
.
.
.
.

ਜਿਸ ਨਾਲ ਬਾਦਰੀ ਖੜੀ ਹੋਵੇ
ਉਹ ਮਦਾਰੀ ਹੀ ਲਗੁਗਾ..



ਅੱਜ ਤਾਂ ਬੰਦਾ ਮਾਰਨ ਦਾ
ਦਿਲ ਕਰਦਾ..
.
?
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
Vice_city ਖੇਡਣੀ ਪਊ .

ਨਵੇਂ ਸਾਲ ਦੀ ਬੱਸ ਏਨੀ ਕ ਕਹਾਣੀ ਆ
ਕੈਲੰਡਰ ਤਾਂ ਨਵਾਂ ਆ
ਪਰ ਕਿੱਲ ਪੁਰਾਣੀ ਆ

ਕੁੜੀ ਨੇ ਪੋਸਟ ਕੀਤੀ .
ਅਜਿਹਾ ਕੋਈ ਗਾਣਾ ਦੱਸੋ
ਜਿਸਨੂੰ ਸੁਣਕੇ ਮੈਨੂੰ ਨੀਂਦ ਆ ਜਾਵੇ *
ਕੁੜੀ ਪੋਸਟ ਕਰਕੇ ਸੋ ਗਈ *
ਅਤੇ 200 ਮੁੰਡੇ ਰਾਤ ਢਾਈ ਵਜੇ ਤੱਕ
ਕਮੇਂਟ ਵਿੱਚਗਾਣਿਆਂ ਦੇ ਨਾਮ ਲਿਖਦੇ ਰਹੇ *


ਮੇੇੈਂ ਕਈ ਵਿਆਹਾਂ ਵਿੱਚ ਇਸ ਲਈ ਵੀ ਚਲਾ ਜਾਂਦਾ ਹਾਂ ਕਿ
ਕਿਤੇ ਲਾੜਾ ਦਹੇਜ ਲਈ ਵਿਆਹ ਤੋਂ ਇਨਕਾਰ ਕਰ ਦੇ
ਅਤੇ ਕੁੜੀ ਦਾ ਬਾਪ ਮੈਨੂੰ ਬੋਲੇ
“ਪੁੱਤਰ ਮੇਰੀ ਇੱਜਤ ਰੱਖ ਲਾ”

ਜਪਾਨ ਨੇ 5G ਸਿੰਮ ਲਾਂਚ ਕਰ ਦਿੱਤੀ
*
ਚੀਨ ਨੇ ਸ਼ੀਸ਼ੇ ਦਾ ਪੁਲ ਬਣਾ ਲਿਆ
*
ਅਤੇ . ਇਥੇ ‌ਦੇ ਲੋਕ ਹਾਲੇ ਤੱਕ ਕੰਧਾਂ ਉੱਤੇ , ਦਰਖਤਾਂ ਉੱਤੇ ਦਿਲ ਵਿੱਚ ਤੀਰ ਜਿਹਾ ਫਸਾਕੇ ਇਹੋ ਲਿਖੀ ਜਾਂਦੇ ਹਨ
*
ਕਾਲੂ Love ਸੁਨੀਤਾ,
*
😁😁😂😁😜


ਭਾੲੀ ਬੜੇ ਦੁਖ ਦੀ ਗੱਲ ਹੈ ਜੀ 2017 ਬਹੁਤ ਬਿਮਾਰ ਹੈ
ਡਾਕਟਰ ਕਹਿੰਦੇ ਬੱਸ ਦੋ ਤਿੰਨ ਦਿਨ ਹੀ ਕੱਢੂਗਾ 😭😭
Ammy


ਇਕ ਆਦਮੀ ਦੇ ਵਿਆਹ ਨੂੰ 20 ਸਾਲ ਹੋਗੇ ..
ਉਹਨੇ ਕਦੇ ਵੀ ਆਵਦੀ ਘਰਵਾਲ਼ੀ ਦੇ ਹੱਥ ਦੇ ਬਣੇ ਖਾਣੇ ਦੀ ਤਰੀਫ਼
ਨਹੀਂ ਕੀਤੀ ,
.
ਉਹਨੂ ‘ਨਿਰਮਲ ਬਾਬੇ’ ਨੇ ਸਲਾਹ ਦਿੱਤੀ ਕੇ ਘਰਵਾਲ਼ੀ ਦੇ ਬਣੇ
ਖਾਣੇ ਦੀ ਤਰੀਫ਼ ਕਰ ਕਿਰਪਾ ਹੋਉਗੀ 😁
.
ਬਾਬੇ ਦੀ ਗੱਲ ਉਹਦੇ ਦਿਲ ਤੇ ਅਸਰ ਕਰਗੀ ਤੇ ਉਹਨੇ
ਘਰੇ ਆਕੇ ਤਰੀਫ਼ਾਂ ਦੀ ਹਨੇਰੀ ਲਿਆਤੀ 😀
.
ਘਰਵਾਲ਼ੀ ਨੇ ਚੱਕਿਆਂ ਵੇਲਣਾ ਤੇ ਬੋਲੀ, 20 ਸਾਲ ਹੋਗੇ ਮੇਰੇ
ਬਣੇ ਖਾਣੇ ਦੀ ਤਰੀਫ਼ ਨੀ ਕੀਤੀ ਅੱਜ ਗਵਾੰਡਨ ਨੇ ਪਰੌਂਠੇ
ਭੇਜ ਦਿੱਤੇ ਤਾਂ ਤੈਨੂੰ ਜ਼ਿੰਦਗੀ ਦਾ ਮਜ਼ਾ ਆ ਗਿਆ 😤
.
ਘਰਵਾਲ਼ਾ ਮਨ ਚ ਬੋਲੇ ‘ ਲੈ ਹੋਗੀ ਕਿਰਪਾ

ਫੇਸਬੁੱਕ ਚਲਾ-ਚਲਾ ਸਾਡੇ ਤਾਂ ਨਿਗ੍ਹਾ ਵਾਲੀਆਂ
ਐਨਕਾਂ ਵੀ ਲੱਗ ਗਈਆਂ …
.
ਪਰ ਕਿਸੇ ……..?
.
.
.

.
.
.
.
.
.
.
ਪਿਓ ਦੀ ਧੀ ਨੇਂ
ਅਜੇ ਤੱਕ ਕੋਈ Response ਨੀਂ ਦਿੱਤਾ

When you are craving for Nandos , while Pap
& Spinach is waiting for you at home


ਕਈ ਬੰਦੇ ਸ਼ਰਾਬ ਲਈ ਏਦਾਂ ਹਰਲ ਹਰਲ ਕਰਦੇ ਫਿਰਦੇ ਨੇ
ਜਿਦਾਂ ਦੁਨੀਆਂ ਤੇ ਸ਼ਰਾਬ ਦਾ ਅੱਜ ਆਖ਼ਿਰੀ ਦਿਨ ਹੋਵੇ


ਸਾਡੇ ਗਰੀਬਾਂ ਦਾ ਤਾਂ ਉਦੋਂ ਈ ਮਰਨ ਹੋ ਜਾਂਦਾਂ
ਜਦੋਂ ਉਹ ਗੁੱਡ ਨਾਈਟ 10 ਵਜੇ ਬੋਲ ਦਿੰਦੀ ਆ…
.
ਤੇ ਉਹਦਾ……..???
.
.
.
.
.
.
.
.
.
.
.
.
ਲਾਸਟ ਸੀਨ 2 ਵਜੇ ਦਾ ਹੁੰਦਾ……

ਇੱਕ ਭਾਈ ਬੱਕਰੀਆਂ ਚਰਾ ਰਿਹਾ ਸੀ ,
ਅੱਗੇ ਈ ਭਾਈ ਧੁੱਪ ਤੇ ਗਰਮੀ ਕਰਕੇ ਪਰਸ਼ਾਨ
ਸੀ …
.
ਇੰਨੇ ਨੂੰ ਉਥੇ ਝੰਡਾ ਅਮਲੀ ਆਉਂਦਾ ਤੇ ਕਹਿੰਦਾ
ਇਹ ਬਕਰੀਆਂ ਕਿਥੇ ਲੈ ਕੇ ਚਲਾ ਓਏ …
.
ਭਾਈ ਖਿਝ ਕੇ ਕਹਿੰਦਾ ਇਨਾ ਨੂੰ ਸਕੁਲ਼ੇ ਛੱਡਣ
ਚਲਾਂ ..
.
ਇਹ ਸੁਣ ਕੇ ਝੰਡਾ ਕਹਿੰਦਾ ਮਾਰਾ ਚੰਡ ਸਾਲੇ
ਦੇ.
.
ਬੂੜੇ ਨੂੰ ਫੂਦੁ ਬਨਾਉਨਾ ,
.
ਅੱਜ ਤਾਂ ਐਤਬਾਰ ਏ..
ਸੱਕੂਲ ਤੇਰੇ ਪਿਓ ਨੇ ਖੋਲੀਆ ਈ .


ਪਤਨੀ – 5 ਕਿਲੋ ਮਟਰ ਲੈ ਲਵਾਂ ?
ਪਤੀ – ਹਾਂ , ਲੈ ਲਾ
ਪਤਨੀ – ਮੈਂ ਤੁਹਾਡੀ ਰਾਏ ਨੀਂ ਮੰਗੀ
ਪੁੱਛ ਰਹੀ ਆ ਛਿੱਲ ਲਓਗੇ ਏਨੇ
ਜਾਂ ਘੱਟ ਲਵਾਂ ?

ਕਾਲੀ ਬਿੱਲੀ ਨੇ ਇੰਜੀਨਿਅਰ ਦਾ
ਰਾਸਤਾ ਕੱਟ ਦਿੱਤਾ
ਹੁਣ ਵਿਚਾਰੀ ਨੂੰ ਚਾਰ ਦਿਨ ਤੋਂ
ਰੋਟੀ ਨਹੀਂ ਮਿਲੀ

boyfriend – ਮੈਂ ਤੇਰੇ ਬਿਨਾ ਜੀਅ ਨਹੀਂ ਸਕਦਾ
ਮਰ ਜਾਵਾਂਗਾ , ਮਿਟ ਜਾਵਾਂਗਾ , ਤੇਰੇ ਬਿਨਾ
ਜ਼ਹਿਰ ਖਾ ਲਵਾਂਗਾ
girlfriend – Hmmm
ਦੇਖਲਾ ਜਿਦਾਂ ਤੈਨੂੰ ਠੀਕ ਲੱਗੇ