ਦਰਦ ਨੂੰ ਹੱਸਕੇ
ਸਹਿਣਾ ਕੀ ਸਿੱਖ ਲਿਆ
ਸਾਰੇ ਸੋਚਦੇ ਆ ਕੇ ਮੈਨੂੰ 🤔🤔
ਤਕਲੀਫ ਨਹੀਂ ਹੁੰਦੀ
ਚੰਦ ਕੁ ਦਿਨਾਂ ਚ ਦੁਨੀਆ ਚ ਆਏ ਕੁਛ ਵੱਡੇ ਬਦਲਾਵ ਕਾਰਣ ਅੱਗੇ ਜਾ ਕੇ ਹੋਰ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਨੇ !
1 – ਆਉਂਦੇਂ ਦਿਨਾ ਚ ਅਮਰੀਕਾ ਸੰਸਾਰ ਦਾ ਮੁੱਖ ਦੇਸ਼ ਨਹੀ ਹੋਵੇਗਾ !
2 – ਚਾਈਨਾ ਨੇ ਤੀਜਾ ਵਿਸ਼ਵ ਯੁੱਧ ਬਿਨਾ ਕਿਸੇ ਬੰਬ ਤੇ ਮਿਜਾਈਲ ਤੋਂ ਜਿੱਤ ਲੈਣਾ !
3 – ਯੂਰੋਪ ਆਲੇ ਉਹਨੇ ਪੜੇ ਲਿਖੇ ਨਹੀ , ਜਿੰਨੇ ਹੁਣ ਤੱਕ ਦਿਸਦੇ ਰਹੇ ਨੇ !
4 – ਕੋਈ ਵੀ ਸਾਧ , ਪੁਜਾਰੀ , ਬਾਬਾ ਤੁਹਾਨੂੰ ਰੋਗ ਤੋਂ ਜਾਂ ਮਰਨੋਂ ਨਹੀ ਬਚਾ ਸਕਦਾ !
5 – ਇੰਨਸਾਨ ਤੋਂ ਵੱਡਾ ਵਾਇਰਸ ਦੁਨੀਆ ਤੇ ਕੋਈ ਵੀ ਹੈ ਨੀ !
6 – ਆਈ ਪੀ ਐੱਲ ਟੂਰਨਾਮੈਂਟ ਨਾਲੋਂ ਮੈਡੀਕਲ ਸਹੂਲਤਾਂ ਜਿਆਦਾ ਜਰੂਰੀ ਨੇ !
7 – ਖਪਤ ਤੋਂ ਬਿਨਾ ਤੇਲ ਕੌਡੀ ਦਾ ਵੀ ਨਹੀਂ !
8 – ਸ਼ੌਂਕ ਨਾਲ ਲੱਖਾਂ ਕਰੋੜਾਂ ਦੇ ਬਣਾਏ ਹੋਏ ਆਵਦੇ ਘਰਾਂ ਚ ਵੀ ਟਿਕ ਕੇ ਬਹਿਣਾ ਸਾਡੇ ਲਈ ਬਹੁਤ ਔਖਾ ਹੈ !
9 – ਚਿੜਿਆਘਰਾਂ ਚ ਪੰਛੀ ਕੀ ਮਹਿਸੂਸ ਕਰਦੇ ਹੋਣੇ ?
10 – ਬਹੁਤ ਸਾਰੇ ਲੋਕ ਘਰੇ ਬਹਿ ਕੇ ਵੀ ਕੰਮ ਕਰ ਸਕਦੇ ਨੇ !
11 – ਅਸੀਂ ਬਰਗਰ ਤੇ ਪੀਜੇ ਬਿਨਾ ਜੀ ਸਕਦੇ ਹਾਂ !
12 – ਸੋਮਵਾਰ ਤੇ ਐਤਵਾਰ ਇੱਕੋ ਵਰਗੇ ਹੀ ਹੁੰਦੇ ਨੇ !
13 – ਸਿਰਫ ਔਰਤਾਂ ਹੀ ਖਾਣਾ ਬਣਾਉਣ ਲਈ ਧਰਤੀ ਤੇ ਨਹੀਂ ਆਈਆਂ !
14 – ਦੁਨੀਆ ਤੇ ਬਹੁਤ ਚੰਗੇ ਚੰਗੇ ਇਨਸਾਨ ਵੀ ਹੈਗੇ ਨੇ !
15 – ਹਰ ਬੰਦਾ ਚਾਹੇ ਤਾਂ ਸਾਫ ਸੁਥਰਾ ਰਹਿ ਸਕਦਾ ਹੈ !
16 – ਸਾਨੂੰ ਡਾਂਗਾਂ ਨਾਲੋਂ ਵੱਧ ਪੀੜ ਫੇਸਬੁੱਕ ਤੇ ਪਈ ਸਾਡੀ ਹੀ ਉਸੇ ਵਾਇਰਲ ਵੀਡਿਓ ਨਾਲ ਹੁੰਦੀ ਐ !
17 – ਜੇ ਅਸੀਂ ਜਿਆਦਾ ਤੋਂ ਜਿਆਦਾ ਸਕੂਲ ਬਣਾ ਸਕੀਏ ਤਾਂ ਸਾਨੂੰ ਘੱਟ ਹਸਪਤਾਲ ਬਣਾਉਣੇ ਪੈਣਗੇ !
18 – ਮੀਡਿਆ ਕਿਸੇ ਦਾ ਸਕਾ ਨਹੀਂ !
20 – ਨਿੱਕੀਆਂ ਅੱਖਾਂ ਵਾਲੇ ਬੰਦੇ ਵੀ ਖਤਰਨਾਕ ਸੁਪਨੇ ਦੇਖ ਸਕਦੇ ਨੇ
22 – ਫੇਸਬੁੱਕ ਬਿਨਾ ਬੰਦੇ ਦਾ ਦੁਨੀਆ ਤੇ ਕੋਈ ਨਹੀਂ !
ਪਤਾ ਲੱਗ ਗਿਆ ਨਤੀਜਾ ਛੇੜ ਛਾੜ ਦਾ,
ਹੁਣ ਕੁਦਰਤ ਨੇ ਥੋਨੂੰ ਰਾਹ ਨੀ ਦੇਣਾ,
ਨਾ ਪੱਟੋ ਦਰਖਤ
ਦਿਖਾਵੇ ਲਈ ਪੱਥਰਾਂ ਨੇ ਥੋਨੂੰ ਸਾਹ ਨੀ ਦੇਣਾਂ
ਇੱਟਾਂ ਨੇ ਥੋਨੂੰ ਸਾਹ ਨੀ ਦੇਣਾਂ।
ਜੀਤ ਖੇੜੀ
ਪਤਾ ਨਹੀਂ ਕਿੰਨੇ ਹੀ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ,
ਮੈਂ ਹੀ ਸਹੀ ਹਾਂ ਤੇ ਸਿਰਫ ਮੈਂ ਸਹੀ ਹਾਂ…
ਥੋੜੇ ਦਿਨਾਂ ਵਿਚ ਹੀ ਪਤਾ ਲੱਗ ਗਿਆ ਕਿ ਜਰੂਰਤਾਂ ਤਾਂ ਥੋੜੀਆਂ ਹੀ ਨੇ ਬਾਕੀ ਦੀਆਂ ਚੀਜ਼ਾਂ ਤਾਂ ਵਿਖਾਵੇ ਵਾਸਤੇ ਹੀ ਏ।
ਅਸੀਂ ਹਸਪਤਾਲ ਲਈ ਕਦੇ ਲੜੇ ਹੀ ਨਹੀਂ
ਬਸ ਮੰਦਿਰ ਮਸਜਿਦ ਲਈ ਲੜਦੇ ਰਹੇ
ਜੋ ਅੱਜ ਬੰਦ ਪਏ ਨੇ
ਜੋ ਆਪਣੀਆਂ ਸਮੱਸਿਆਂਵਾਂ ਤੋਂ
ਭੱਜਣ ਦੇ ਲਈ
ਸ਼ਰਾਬ ਦਾ ਸਹਾਰਾ ਲੈਂਦੇ ਨੇ
ਉਹ ਕੀ ਤਰੱਕੀ ਕਰ ਲੈਣਗੇ ਜ਼ਿੰਦਗੀ ਚ
ਕਿਸੇ ਦੀ ਧੀ ਨੂੰ ਰੋਲਨਾ ਸੋਖਾ ਏ ਪਤਾ ਤੇ ਫਿਰ ਲੱਗਦਾਂ
ਜਦੋ ਆਪਣੀ ਭੈਣ ਤੇ ਆਪਣੀਆ ਜੰਮੀਆ ਰੋਲਦੀਆ ਨੇ..
ਔਕੜਾਂ ਸੀ ਬਹੁਤ ..ਸਮੇਂ ⏰ਨੇ ਸੀ ਉਲਝਾ ਲਿਆ.
ਮਾਏ ਤੇਰੀ 👩👧ਧੀ ਨੂੰ ਤੇਰੀਆਂ ਅਸੀਸਾਂ 🤲🏻ਨੇ ਬਚਾ ਲਿਆ..!!
ਸਮਾਂ ਆਉਣ ਤੇ ਸਬ ਠੀਕ ਹੋ ਜਾਣਾ …….😔
ਸਮੇਂ ਸਮੇਂ ਦੀਆਂ ਗਲਾ ਨੇ ਅੱਜ ਹੋਰ ਕਲ ਨੂੰ ਹੋਰ ਹੋਣਾ …….😎
ਪਿਆਰ ਹੁਣ ਵੀ ਬਾਹੁਤ ਕਰਦੇ ਆ ਤੇ ਰਹਾਂਗੇ…… ❤️ਪਰ ਕਮਲੀਏ ਏ ਤੈਨੂੰ ਗੱਲਾ ਜਿਤਾਉਣ ਵਾਲਾ ਬੰਦਾ ਬਾਹੁਤ ਦੂਰ ਹੋਣਾ 💔
ਜਿੰਨੁ ਬੈਠੇਆਂ ਰਜਾਈ ਵਿਚ ਮਿਲ ਜਾਵੇ ਚਾਹ ਓਹਨੂ ਕਿਵੇ ਪਤਾ ਲੱਗਣਾ ਕਮਾਈਆਂ ਕਿਹਨੂ ਕਹਿੰਦੇ ਜਿਹੜਾ ਮੰਮੀ ਦੀ ਉੱਗਲ ਫੜ ਜਾਂਦਾ ਏ ਬਜਾਰ ਓਹਨੂ ਕਿਵੇ ਪਤਾ ਲਗਦੂ ਜੁਦਾਈਆਂ ਕਿਹਨੂ ਕਹਿੰਦੇ
ਮਾਂ ਜੇ ਤੂੰ ਹੁੰਦੀ ਤਾ ਗੱਲ ਹੋਰ ਹੋਣੀ ਸੀ …
ਮਾਮੀਆ ਚਾਚੀਆ ਮਾਂ ਬਨਦੀਆ ਨਹੀ …
ਰਾਤਾ ਨੂੰ ਨੀਦ ਨਾ ਪੈਦੀ ਏ…
ਜਿਸ ਵਿਚ ਨੀਦ ਆਉਣੀ …
ਮਾਂ ਉਹ ਤੇਰੀ ਗੋਦੀ ਹੋਣੀ ਸੀ…
ਮੇਰੀ ਹੈਸੀਅਤ ਪੁੱਛਦੇ ਨੇ..ਕਿੰਝ ਦੱਸੀਏ ਅਸੀ
ਜ਼ਿੰਦਗੀ ਲੁੱਟਾ ਦਿੱਤੀ ਜ਼ਿੰਦਗੀ ਦੀ ਖਾਤਿਰ..
ਸ਼ੀਸ਼ਾ ਕਦੇ ਵੀ ਗੁਜਰੇ ਵਕਤ ਬਾਰੇ ਨਹੀਂ ਦੱਸਦਾ
ਇਸ ਲਈ ਕਦੇ ਕਦੇ ਫੋਟੋ ਖਿੱਚ ਲੈਂਦੇ ਹਾਂ..
ਪਰਖ ਲੈ ਮੈਨੂੰ ਤੇਰਾ ਜਿੰਨਾ ਜੀ ਕਰਦਾ…
ਮੈਂ ਹੱਸਦਾ ਹੀ ਰਹਾਂਗਾ ਆਪਣੀਆਂ ਹਾਰਾਂ ਤੇ ਵੀ..
ਮੌਤ ਚੰਗੀ ਤੇ ਸੋਹਣੀ ਹੋਣੀ ਆ …
ਅੱਜ ਤੱਕ ਜਿਸ ਨੂੰ ਵੀ ਮਿਲੀ ਉਹ ਨਾਲ ਹੀ ਚੱਲ ਗਿਆ