ਕੇਹਂਦੀ ਮੇਰੇ ਬਿਨਾ ਤੇਰਾ ਕਿੱਥੇ ਸਰਦਾ
ਏਮੀ ਕਲੀ ਨੂੰ ਛੱਡ ਗਿਆ ਹੁਣ ਵੀ ਮੈਣੇ ਖਾਕੇ ਮੈਨੂੰ ਚੁੱਕਿਆ ਏ…hpy 😎



ਜਿੰਨਾ ਨੂੰ ਖੁਦ ਇਤਬਾਰ ਹੋਵੇ ਉਹ..
ਹਰ ਇੱਕ ਨਾਲ ਸੋਚ ਵਿਚਾਰ ਨੀ ਕਰਦੇ..

ਹੁਣ ਬੰਦਾ ਲੱਤਾਂ ਖਿਚਣ ਵਾਲੇ ਨੂੰ ਕਿੱਦਾਂ ਸਮਝਾਵੇ ॥॥
ਕਿ ਬਾਂਹ ਉਪਰ ਵਾਲੇ ਨੇ ਫੱਡੀ ਹੋਈ ਆ ॥॥

ਸਾਡੇ ਜਿਉਣ ਜਾ ਮਰਨ ਨਾਲ ਕਿਸੇ ਨੂੰ ਕੀ ਫ਼ਰਕ ਪੈਂਦਾ ਜਨਾਬ
ਕਿਉਂਕਿ ਆਪਾ ਆਏ ਵੀ ਕਲੇ ਸੀ ਜਾਣਾ ਵੀ ਕਲੇਆ ਨੇ ਆ


ਸਾਡਾ ਮਤਲਵੀ ਪਿਆਰ ਨਹੀ ਸੀ
ਬੱਸ ਕੁਝ ਮਜਬੂਰੀਆਂ ਸੀ ਜੋਂ ਸਾਨੂੰ ਬਖ kr ਗਈਆ…✍️

ਵਰਿੰਦਰਾ ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਤਾ ਹਮੇਸ਼ਾ ਮੂੰਹ ਤੇ ਕਰੀਏ, ਐਵੇਂ ਨਾ ਦਿਲਾ ਦੇ ਵਿੱਚ ਖਾਰ ਰੱਖੀਏ 😊😉!!!!
Tera marjana varinder


ਮੈਨੂੰ ਨਫ਼ਰਤ ਆ ਓਹਨਾਂ ਲੋਕਾਂ ਤੋਂ ਜਿਹੜੇ ਪਿਆਰ ਨੂੰ ਖੇਡ ਸਮੰਜਦੇ ਨੇ


ਚਲਦਾ ਏ ਮਾੜਾ ਟਾਇਮ ਭਾਮੇ ਤੇਰੇ ਪੁੱਤ ਦਾ
ਤਾ ਵੀ ਲਈਦਾ ਸਵਾਦ ਬੇਬੇ ਹਰ ਇਕ ਦੁੱਖ ਦਾ


ਬਹੁਤਾ ਕੁਝ ਰੱਬ ਕੋਲੋ ਨਹੀਓ ਮੰਗੀ ਦਾ
ਨਾਮ ਮੌਤ ਪਿੰਛੋ ਗੂੰਜੇ ਇਹੋ ਦਾਤ ਚਾਹੀਦੀ ❤️
Chahal

ਰਾਸਤੇ ਸਮੁਦ੍ਰਾਂ ਦੇ ਪਿਛੇ ਝੀਲ ਤੋਂ
ਜੱਜਮੈਟ ਕਰ ਲਾਈਐ ਡੈਡ ਮੀਲ ਤੌ


ਹਰ ਸੁਪਨਾ ਸੱਚ ਹੋਣਾ ਚੰਗੀ ਗੱਲ ਨਹੀਂ, ਕਿਉਂਕਿ ਮੈਂ ਉੱਠ ਕੇ ਕਯੀ ਵਾਰ ਕਿਹਾ-

“ਸ਼ੁਕਰ ਆ ਰੱਬਾ ਸੁਪਨਾ ਹੀ ਸੀ”🙂

ਸਾਡੀ ਜ਼ਿੰਦਗੀ ਚ੍ ਖਾਸ ਤੇਰੀ ਥਾ
ਸੋਚੀਂ ਨਾ ਤੈਨੂੰ
ਦਿਲੋ ਕੱਢ ਤਾ

ਰੱਬਾ ਐਨਾ ਤੂੰ ਪੰਜਾਬ ਨੂੰ ਅਮੀਰ ਬਣਾ ਦੇ
ਪੁੱਤ ✈️ਕਦੇ ਵੀ ਕਿਸੇ ਦਾ ਪ੍ਰਦੇਸ਼ ਜਾਵੇ ਨਾ 🇮🇳🇦🇪