ਅੱਜ ਕੱਲ ਲੋਕਾਂ ਦੇ status ਦਸ ਦਿੰਦੇ ਨੇ ਕਿ ਉਹ ਕਿੰਨਾ ਖੁਸ਼ ਆ
Related Posts
” ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ “. . . . ” ਉੱਨੇ ਸਾਹ ਵੀ ਨਾ ਆਏ , ਜਿੰਨੀ ਯਾਦ Continue Reading..
ਅੱਖਾ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ …. ਕਾਹਦਾ ਹੱਕ ਜਮਾੲੀੲੇ ਸੱਜਣਾ ਅਸੀ ਹੁਣ ਤੇਰੇ ਕੁਛ Continue Reading..
ਲੋਕਾਂ ਨਾਲ ਰਹਿਕੇ ਏਨਾ ਤਾਂ ਪਤਾ ਲੱਗ ਗਿਆ ਕਿ ਕਿਸੇ ਸਾਲ਼ੇ ਦਾ ❤️ ਨਾ ਕਰੋ 🤘
ਜਿਨਾਂ ਉਡਣਾ ਹਵਾ ਦੇ ਵਿੱਚ ਉਡ ਸੱਜਣਾ ਅਖੀਰ ਨੂੰ ਜਮੀਨ ਦੇ ਹੀ ਉਤੇ ਆਉਣਾ ਏ ।
ਸ਼ੀਸ਼ੇ ਨਾ ਬਦਲੇ ਤਸਵੀਰਾਂ ਬਦਲ ਗਈਆਂ, ਤੇਂਥੋ ਵੱਖ ਹੋਕੇ ਤਕਦੀਰਾਂ ਬਦਲ ਗਈਆਂ .
ਰਿੰਸ਼ਤਿਆਂ ਵਿੱਚ ਸ਼ੱਕ ਤੇ ਮੈਗੀ ਵਿੱਚ ਪਾਣੀ ਜਿੰਨਾਂ ਜਿਆਦਾ ਹੋਵੇਗਾ ਸਭ ਕੁੱਝ ਬਰਬਾਦ ਹੋ ਜਾਣਾ॥
ਵਕਤ ਨੇ ਬੀਤਣਾ ਹੀ ਹੈ ਹੱਸਦਿਆਂ ਵੀ ਤੇ ਰੋਂਦਿਆਂ ਵੀ, ਫਿਰ ਕਿਉਂ ਨਾ ਹਰ ਇੱਕ ਪਲ ਨੂੰ ਹੱਸ ਕੇ ਬੀਤਾਈਏ।*
ਕਾਮਯਾਬੀ ਮਿਹਨਤਾਂ ਨਾਲ ਹੀ ਮਿਲਦੀ ਹੈ, ਨਾ ਕਿ ਫੋਕੀਆਂ ਗੱਲਾਂ ਕਰਨ ਨਾਲ