ਲੋਕ ਤਾ ਪਤੰਗ ਚੜਾਉਦੇ ਆ ,
ਤੇ ਮਿੱਤਰਾਂ ਨੇ ਚੰਦ ਚੜਾਏ ਆ



ਦਿੱਲ ਵਿੱਚ ਰਹਿਣਾ ਸਿੱਖੋ,
ਘਰਾਂ ਵਿੱਚ ਤਾ ਸਾਰੇ ਰਹਿੰਦੇ ਨੇ

ਸੋਹਣੇ ਭਾਵੇ ਮਿਲ ਜਾਣ ਲੱਖ ਨੀ
ਕਦੇ ਨੀ ਯਾਰ ਵਟਾਈ ਦਾ,

ਮੌਤ ਆ ਜਾਣੀ ਸਾਧਾਰਨ ਗੱਲ ਹੈ
ਮੱਤ ਆ ਜਾਣੀ ਦੁਰਲਭ ਗੱਲ ਹੈ


ਕੁਝ ਖਾਸ ਰੁਤਬਾ ਨਹੀ ਸਾਡੇ ਕੋਲ
ਬਸ ਗੱਲਾਂ ਦਿਲੋਂ ਕਰੀਦੀਆ…

ਤੇਰੇ ਤੋ ਵਾਰਦਾ ਜੱਟ
ਜਾਨ ਨੀ
ਤੂੰ V ਕਰ ਲੈਅ ਥੋੜਾ
ਪਿਆਰ ਨੀ…


ਜਦੋਂ ਨਵੇ ਦੀਵਾਨੇ ਦੇਖੇ ਤਾਂ ਬਹੁਤ ਖੁਸ਼ੀ ਹੋਈ..
ਕਿ ਕਦੇ ਸਾਡੇ ਤੇ ਵੀ ਇਹੀ ਖੁਸ਼ੀ ਆਈ ਸੀ…


ੲਿਸ਼ਕੇ ਦੇ ਰੰਗ ਬੜੇ ਨੇ
ਸੱਜਣ ਤੋੜ ਕੇ ਦਿਲ
ਕਰਦੇ ਤੰਗ ਬੜੇ ਨੇ

ਸੱਪ ਉੱਡਣੇ ਨਾ ਜੋਗੀਆਂ ਤੋ ਕੀਲ ਹੁੰਦੇ ਨੇ
ਔਖੇ ਪੱਟਣੇ ਜੋ ਗੱਭਰੂ ਸ਼ੌਕੀਨ ਹੁੰਦੇ ਨੇ

ਆਪਣੇ ਅਸੂਲ ਕੁੱਝ ਤੋੜਨੇ ਪਏ
ਇੱਕ ਤੇਰੇ ਕਰਕੇ ਸੀ ਸੁਪਨੇ ਮੈਨੂੰ ਜੋੜਨੇ ਪਏ ..


ਮੌਤ ਨਹੀਓ ਹੁੰਦੀ ਹਰ ਮੁਸ਼ਕਿਲ ਦਾ ਹੱਲ..
ਕੀ ਪਤਾ ਵਧੀਆ ਹੋਵੇ ਆਉਣ ਵਾਲਾ ਕੱਲ


ਜਿੱਥੇ ਹੁੰਦੀ ਐ ਪਾਬੰਦੀ ProPose ਦੀ ,
ਨੀ ਉੱਥੇ ਯਾਰ LiNe ਮਾਰਦਾ….

ਉੱਥੇ ਰੱਬ ਵੀ ਸਲਾਮਾ ਕਰਦਾ
ਜਿੱਥੇ ਯਾਰਾਂ ਦਾ ਪਿਆਰ ਚਲਦਾ


ਫਸਦੀ ਕੋਈ ਹੈਗੀ ਨਈਂ
.
ਸਾਲਾ ਰੋਲਾ ਪਹਿਲਾ ਹੀ ਪੈ ਜਾਂਦਾ…?

ਫੁਕਰੇ ਨਾ ਜਾਣੀ ਅਜਮਾਕੇ ਤਾਂ ਦੇਖੀ
.
ਵੈਲੀ ਅਾਪਣੇ ਨੂੰ ਕਹਿਦੀ ਮੱਥਾ ਲਾਕੇ ਤਾਂ ਦੇਖੇ

ਨਿੱਕੀ ਨਿੱਕੀ ਗੱਲ ਉੱਤੇ ਟੰਗ ਲੈਣ ਬਾਂਹਾਂ ,
ਰੌਦਾਂ ਦੀਆ ਡੱਬੀਆਂ Spare ਰੱਖਦੇ ।।