ਅੱਜਕੱਲ ਮੌਸਮ ਘੱਟ
ਬਦਲਦੇ ਨੇ ਤੇ
ੲਿਨਸਾਨ ਜ਼ਿਅਾਦਾ
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਂ ਦੇ ਕਰਕੇ ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਦੇ ਕਰਕੇ .
ਕੱਲ੍ਹ, ਲੱਖਾਂ ਗੁਲਾਬ ਕਤਲ ਹੋਏ
ਸਿਰਫ ਵਿਖਾਵੇ ਦੇ ਪਿਆਰ ਲਈ
ਕੁੱਝ ਲੋਕਾਂ ਦੀ ਸੋਚ ਤਾਂ Instagram
*DP* ਤੋਂ ਵੀ ਨਿੱਕੀ ਹੁੰਦੀ ਹੈ
ਚੰਗੇ ਦਿਨ ਲਿਆਉਣ ਲਈ
.
ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਫੇਰ ਰੋਵੇਗੀ ਢਿੱਲੇ ਜੲੇ ਬੁੱਲ ਕਰਕੇ
ਜੇ ਮਿੱਤਰਾ ਨੇ ਹੋਰ ਪੱਟ ਲੀ….
ਬੇਗਾਨਿਆ ਤੇ ਵਿਸ਼ਵਾਸ ਤੇ
ਅਾਪਣਿਆ ਤੇ ਅਾਸ ਕਦੇ ਵੀ ਨਾ ਰੱਖੋ
ਦਿਲ❤ ਉੱਤੇ ਤਿੱਖਾ ਜਿਹਾ 💘 ਵਾਰ ਹੋ ਗਿਆ।।
ਲਗਦਾ ਏ ਚੰਦਰਾ ਪਿਆਰ😍 ਹੋ ਗਿਆ..
ਰੀਸ ਖੱਚਰਾਂ ਨੇ ਅਕਸਰ ਕੀਤੀ
ਪਰ ਰੀਸ ਘੋੜੇ ਦੀ ਹੋਈ ਨਾ
ਮਾਂ ਬਾਪ ਦਾ ਸਤਿਕਾਰ ਕਰੋਂ
ਰੱਬ ਮੰਨ ਕੇ ਪਿਅਾਰ ਕਰੋਂ
ਬੜਾ ਖਤਰਨਾਕ ਸੁਭਾਹ ਸੀ ਮੇਰਾ,
ਕਮਲੀ ਨੇ ਜਵਾਕਾ ਵਰਗਾ ਕਰਤਾ
ਪਸੰਦ ਤਾਂ ਮੈਂ ਸਭ ਨੂੰ ਹਾਂ
ਪਰ ੳਦੋ ਜਦੋਂ ਉਹਨਾ ਨੂੰ ਮੇਰੀ ਜਰੂਰਤ ਹੁੰਦੀ ਏ।
ਤੂੰ ਤੇ ਫਿਰੇ ਲੋਕਾ ਦੇ ਦਿਲ ਤੋੜਦੀ..
ਯਾਰ ਫਿਰੇ ਲੋਕਾ ਦੇ ਰਿਕਾਡ ਤੋੜਦਾ.
ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ….
ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ.
ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ,
ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ…
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ
ਬਸ ਗੱਲਾਂ ਦਿਲੋਂ ਕਰੀਦੀਆ.