ਹਮ ਕਿਸ ਕਿਸ ਕਿ ਨਜਰੋ ਕੋ ਦੇਖੇ.
ਹਮ ਹਰੇਕ ਕਿ ਨਜਰੋ ਮੈ ਰਹੇਤੇ ਹੈ .
ਵਕਤ ਹੀ ਐਸਾ ਪਾਇਆ ਰੱਬ ਨੇ .
ਹਰ ਵਕਤ ਸਫ਼ਰ ਮੈ ਰਹੇਤੇ ਹੈ.
ਰੱਬ ਕਰੇ ਮਨਜ਼ੂਰ ਇੱਕੋ ਗੱਲ ਅਸੀਂ ਚਾਈਏ,
ਓਏ ਤੂੰ ਅੱਖਾਂ ਮੂਹਰੇ ਹੋਵੇ ਜਦੋਂ ਦੁਨੀਆ ਤੋਂ ਜਾਈਏ ..
ਬਹੁਤਿਆਂ ਨਾਲ ਦਿਲ ਮਿਲਿਆ ਹੀ ਨਹੀ ਮੇਰਾ
ਜਿੰਨਾ ਨਾਲ ਮਿਲਿਆ ਉਹ ਰੱਬ ਵਰਗੇ ਹੀ ਜਾਪੇ.
ਕਮਲੀ ਮੇਨੂੰ ਕਹਿੰਦੀ ਤੁਸੀ ਦਿਲ ਦੇ ਬਹੁਤ ਚੰਗੇ ੳ
ਮੈ ਵੀ ਅਗਿੳ ਕਹਿ ਤਾ ਦਿਲ ਦੇ ਚੰਗੇ ਆ ਤਾਈੳ ਤਾ ਸਭ ਕੁਝ ਹੱਸ ਕੇ ਜ਼ਰਦੇ ਆ
ਦੁੱਖ ਸੁੱਖ ਤੇਰੇ ਪਿੱਛੇ ਜਰਦੇ ਰਹਾਂਗੇ
ਤੈਨੂੰ ਪਿਆਰ ਕੀਤਾ ਹੈ ਤੈਨੂੰ ਕਰਦੇ ਰਹਾਂਗੇ
ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ
ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ
ਤੇਰੇ ਨਾ ਤੇ ਉਮਰ ਲਿਖਾ ਦੇਵਾਂ ਹਰ ਜਨਮ ਮਿਲਣ ਦਾ ਕਰ ਵਾਅਦਾ
ਜੇ ਮੈਂ ਫੁੱਲ ਬਣ ਗਈ ਤੈਨੂੰ ਪੳੂ ਫੁੱਲ ਬਣਨਾ ਇੱਕੋ ਟਾਹਣੀ ਤੇ ਖਿਲਣ ਦਾ ਕਰ ਵਾਅਦਾ
ਇਹ ਇਸ਼ਕ ਮੁਹੱਬਤ ਕੀ ਚੀਜ਼ ਆ ਮੈਨੂੰ ਨਹੀ ਪਤਾ
ਬਸ ਤੇਰੀ ਯਾਦ ਬਹੁਤ ਆਉਂਦੀ ਆ ਸਿੱਧੀ ਜਿਹੀ ਗੱਲ ਆ
ਜਦੋ ਦਾ ਤੈਨੂੰ ਚਾਇਆ ਹੈ
ਹੋਰ ਵੱਲ ਦੇਖਣ ਨੂੰ ਮਨ ਹੀ ਨਹੀਂ ਕਰਦਾ
ਓਹ ਮਿਲ ਜਾਵੇ ਗਲ ਲਗ ਕੇ ਹੁਣ ਦਿਲ ਦਰਦ ਦੂਰੀ ਨਹੀ ਜਰਦਾ
ਉਸਨੂੰ ਕੋਲ ਬਿਠਾ ਕੇ ਤੱਕਣਾ ਹੈ ਹੁਣ ਤਸਵੀਰਾਂ ਨਾਲ ਦਿਲ ਨਹੀ ਭਰਦਾ
ਮੈਨੂੰ ਬਸ ਦੋ ਜਗ੍ਹਾ ਤੂੰ ਮੇਰੇ ਨਾਲ ਚਾਹੀਦਾ
ਹੁਣ ਤੇ ਹਮੇਸ਼ਾ
ਮੈਨੂੰ ਜ਼ਿੰਦਗੀ ਦੀਆਂ ਰਾਹਵਾਂ ਚ ਤੇਰਾ ਸਾਥ ਚਾਹੀਦਾ
ਖੁਸ਼ੀਆਂ ਨਾਲ ਭਰੀ ਇਸ ਦੁਨੀਆਂ ਚ ਤੇਰਾ ਪਿਆਰ ਚਾਹੀਦਾ
ਜਿੱਥੇ ਪੈਜੇ ਪਿਆਰ ਓਥੇ
ਪੈਂਦਾ ਸਭ ਕੁਝ ਜਰਨਾ
ਜਿੱਥੇ ਦਿਲਾ ਦਾ ਹੋਜੇ ਮੇਲ
ਓਥੇ ਰੰਗਾ ਦਾ ਕੀ ਕਰਨਾ
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ,
ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
ਕਿਸੇ ਨੂੰ ਪਿਆਰ ਕਰੋ ਤਾਂ ਇੰਦਾ ਕਰੋ
ਕੀ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ
ਪਰ ਉਹਨੂੰ ਤੁਹਾਡਾ ਪਿਆਰ ਹਮੇਸ਼ਾ ਯਾਦ ਰਹੇ
👦Main taiNu👉👧 chAunda hAan
👧Tainu kyun 👎khaBaR Nahi💗👉👉😙