ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ ,
ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ ,
ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ
ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ



ਕਹਿੰਦੇ ਜ਼ਹਿਰ ਦੇਖ ਪੀਤਾ ਤਾਂ ਕੀ ਪੀਤਾ
ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਏ ਸੱਜਣਾਂ
ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ

ਮਿੱਠੀਏ ਸਾਨੂੰ ਤਾਂ ਤੇ ਪਿਆਰ ਕਰਨਾ ਸਿਖਾ ਤਾ ਨਹੀਂ ਤਾਂ ਮੇਰੀ ਅੋਕਾਤ ਨਹੀਂ ਸੀ ਪਿਆਰ ਕਰਨ ਦੀ.

ਜਿੰਦਗੀ ਰਹੀ ਤਾਂ ਫੇਰ ਮਿਲਾਂਗੇ ਸਜਨਾਂ
ਮੋਤ ਦਾ season ਚਲ ਰਿਹਾ
ਵਾਦਾ ਨੀ ਕਰਦਾ


ਏਨਾ ਬੇਵਫਾ ਨਹੀ ਆ ਜੋ ਤੇਨੂੰ ਭੁੱਲ ਜਾਵਾ
ਅਕਸਰ ਚੁੱਪ ਰਹਿਣ ਵਾਲੇ ਪਿਆਰ ਬਹੁਤ ਕਰਦੇ ਨੇ

ਤੇਰੇ ਚਿਹਰੇ ਨੂੰ ਦੇਖ ਕੇ ਸ਼ਾਇਰਾਨਾ ਯਾਦ ਆ ਗਿਆ
ਅਖ਼ੀਅਾ ਨੂੰ ਦੇਖ ਨਜਰਾਨਾ ਯਾਦ ਆ ਗਿਆ
ਬੜੀ ਚਾਹਤ ਸੀ ਤੇਰੇ ਲਬਾ ਨੂੰ ਛੁਣ ਦੀ
ਅੱਜ ਛੂ ਲਿਯਾ ਤੇ ਮੇਹਖਾਨਾ ਯਾਦ ਆ ਗਿਆ


ਛੱਡ ਘਰਦੇ ਤੂੰ ਸਭ ਕੰਮ ਕਾਜ਼ ਮਿੱਠੀਏ ,,,,
ਸਾਡੇ ਦਿਲ ਉੱਤੇ ਕਰ ਲੈ ਤੂੰ ਰਾਜ਼ ਮਿੱਠੀਏ


ਮੈਂ ਨੀ ਕਹਿੰਦਾ ਤੂੰ ਮੇਰੇ ਨਾਲ ਸਾਰਾ ਦਿਨ ਗੱਲਾਂ ਕਰਿਆ ਕਰ
ਤੈਨੂੰ ਜਦੋਂ ਟਾਈਮ ਮਿਲੇ ਤਾਂ ਇੱਕ ਮੈਸੇਜ ਕਰਕੇ ਦੱਸ ਦਿਆ ਕਰ ____ਠੀਕ ਆ ਮੈਂ

OHDE GHAR DIAN BATTAN PAUNDE
RATI VEHKE TARIAN NAL
ASHAQ LOK TA GHAT HI SONDE
GALAN KARN ISHARIAN NAL.

ਕਿੰਨਾ ਉਜੜਿਆਂ ਤੇ ਕਿੰਨਾ ਅਬਾਦ ਹੋਇਆ..
ਜਿੰਨਾ ਪਹਿਲਾ ਕਰਦਾ ਸੀ ਉਸ ਤੋ ਵੱਧ
ਜਿਕਰ ਤੇਰਾ ਤੈਥੋਂ ਬਾਅਦ ਹੋਇਆ…


ਇਕ ਸਾਫ਼ ਜੇਹੀ ਗੱਲ 2✌ ਲਫ਼ਜ਼ਾਂ ਵਿਚ ਤੈਨੂੰ 👉ਕਰਦੇ ਆ
😍Feeling ਨੂੰ ਸਮਝੋ ਜੀ ਅਸੀਂ ਦਿਲ💖 ਤੋ ਤੁਹਾਡੇ ਤੇ ਮਰਦੇ ਆ…!! 😉


ਮਰਜਾਣੀ ਨੇ ਸਹੇਲੀਆਂ ਚ ਕਰਤੀ ਚਰਚਾ..
ਕਹਿਦੀ ਮੁੰਡਾ ਖੰਡ ਵਰਗਾ Valentine Day ਤੇ ਕੱਢ ਕੇ ਲੈ ਜਾਣਾ,
ਭਾਵੇ ਹੋ ਜਾਵੇ ਪਰਚਾ..!!

ਅੱਖੀਆ ‘ਚ ਚੜਦੀ ਸਵੇਰ ਅੱਖੀਆ ‘ਚ ਸ਼ਾਮ ਢਲਦੀ ਏ
ਘਰੇਂ ਬੈਠੀ ਇੱਕਲੀ ਹਿਜਰਾਂ ਵਿੱਚ ਬਦਲੀ ਏ
ਫੱਟ ਇਸ਼ਕ ਦੇ ਸੱਜਣਾ ਅੰਦਰੋਂ ਅੰਦਰ ਰਿਸਦੇਂ ਰਹਿੰਦੇ ਨੇ
ਮੈਂ ਸੁਣਿਆ ਲੋਕਾਂ ਤੋਂ ਪਿਆਰ ਏਸੇ ਨੂੰ ਕਹਿੰਦੇ ਨੇ


ਜਿਹੜੇ Half Way ਛੱਡ ਜਾਦੇਂ ਓ ਹੋਰ ਹੋਣੀਆਂ ਨਾਰਾਂ,,,
I Swear To God ਨੀ ਛੱਡਦੀ ਮੇਰੀ ਗੱਲ ਸੁਣਜਾਂ ਸਰਦਾਰਾਂ.

ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ,
ਅਸੀਂ ਕਿੰਨੀ ਕੀਮਤ 💁 ਉਤਾਰੀ ਆ…
ਇੱਕ ਤੇਰੇ ਲਈ ਸੋਹਣਿਆ 💑
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ..!!

ਇਹਨਾ ਦੀ ਤੂੰ ਗੱਲ ਛੱਡ ਐਂਵੇ ਗੱਲਾਂ ਕਰਦੇ ਲੋਕ ਨੀ__

ਛੱਡ ਦਾ ਨੀ ਸਾਥ ਤੇਰਾ ਭਾਂਵੇ ਆ ਜਾਵੇ ਮੌਤ ਨੀ..