ਰਾਤੀ ਸੁਪਨੇ ਵਿਚ ਆਈ
ਲੱਗੀ ਫੇਰ ਸੋਹਣੀ ਸੀ,

ਕਾਸ਼
ਜਿੰਦਗੀ ਵਿਚ ਆ ਜਾਂਦੀ
ਗੱਲ ਹੋਰ ਹੋਣੀ ਸੀ…



ਕੋਈ ਖਵਾਹਿਸ਼ ਨਹੀ ਬਚੀ ਹੁਣ ਜ਼ਿੰਦਗੀ ਵਿਚ ,



ਤੇਰੇ ਨਾਲ ਗੁਜ਼ਾਰੇ ਹਰ ਪਲ ਚ ਅਸੀ ਹਰ ਖੁਸ਼ੀ
ਪਾ ਲਈ ..!!

ਭਾਵੇ ਗੱਲ ਨੀ ਹੁੰਦੀ ਹੁਣ ਉਸ ਨਾਲ
ਪਰ ਉਸਦੀ ਹੱਸਦੀ ਦੀ ਫੋਟੋ,
ਅੱਜ ਵੀ ਦਿਲ ਖੁਸ਼ ਕਰ
ਦਿੰਦੀ ਏ

ਭਾਵੇ ਗੱਲ ਨੀ ਹੁੰਦੀ ਹੁਣ ਉਸ ਨਾਲ
ਪਰ ਉਸਦੀ ਹੱਸਦੀ ਦੀ ਫੋਟੋ,
ਅੱਜ ਵੀ ਦਿਲ ਖੁਸ਼ ਕਰ
ਦਿੰਦੀ ਏ


ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ.
ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ.
ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ.
ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ.

ਜਦੋ ਮੈਂ ਓਹਨੁ ਦੇਖਦਾ ਸੀ ਓਹ ਅਕਸਰ ਨੀਵੀ ਪਾ ਜਾਂਦੀ ਸੀ …
ਇੱਕ ਅਜੀਬ ਜੇਹੀ ਖੁਸ਼ੀ ਉਸਦੇ ਚੇਹਰੇ ਤੇ ਛਾਂ ਜਾਂਦੀ ਸੀ…!!


ਗੈਰਾਂ ਦੇ ਰੂਪ ਨੂੰ ਸੇਕ ਦੀਆਂ
ਹੋਰਾਂ ਨੂੰ ਮੱਥਾ ਟੇਕਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ
ਜੋ ਮੇਰੇ ਵੱਲ ਨਹੀਂ ਵੇਖਦੀਆਂ


ਫੜ ਭਾਬੀ ਭੇਜਿਆ ਏ ਵੀਰੇ ਨੇ ਗੁਲਾਬ ਤੇਰੇ ਵਾਸਤੇ
.
.
.
.
ਹੁਣ ਛੋਟੀ ਭੈਣ ਰੱਖੀ ਤੂੰ ਤਿਆਰ ਮੇਰੇ ਵਾਸਤੇ..

ਮੈਨੂੰ Pyaar ਤਾਂ Udo ਈ
ਹੋ ਗਿਆ C ਜੱਦ ਦੇਖਇਆ Pehli
ਵਾਰ Tainu.


ਤੁਰਦੇ ਤੁਰਦੇ ਨੂੰ ਕਹਿੰਦੀ ਤੂੰ
ਸੋਹਣਾ ਬਹੁਤ ਲਗਦਾ…
.
ਮੈਂ ਖੁਸ਼ ਹੋ ਗਿਆ,
.
.
.
.
.
.
.
.
.
.
.
.
.
.
.
.
.
ਪਰ ਕਹਿੰਦੀ ਕਮਲਿਆ ਬਸ ਮੇਰੇ ਨਾਲ ਈ ਫੱਬਦਾ


ਪੈਸੇ ਵਾਲਿਆਂ ਦੇ ਦਿਲਾਂ ਚੋਂ ਹੰਕਾਰ ਨਹੀਂ ਨਿਕਲਦਾ..
ਗ਼ਰੀਬਾਂ ਦੇ ਦਿਲੋਂ ਚੋ ਪਿਆਰ ਨਹੀਂ ਨਿਕਲਦਾ..

ਤੇਰੇ ਲਈ ਸਟੇਟਸ ਮੈਂ ਪਾਵਾਂ,
ਤੇਰੇ ਲਈ ਗਾਣੇ share ਕਰਾ,
ਤੂੰ ਕੀ ਜਾਣੇ ਅਨਜਾਣੇ ਨੀ
ਮੈਂ ਕਿੰਨੀ ਤੇਰੀ care ਕਰਾਂ,

ਕਿਓ ਦੂਰ ਦੂਰ ਤੂੰ ਹੋ ਜਾਵੇ
ਮੈਂ ਜਿਨਾ ਤੇਨੂੰ near ਕਰਾਂ,
ਹੁਣ ਤੂ ਹੀ ਦਸ ਦੇ ਇਜਹਾਰ ਪਿਆਰ ਦਾ
ਮੈਂ when,how ਤੇ where ਕਰਾਂ


ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ♡

ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..

ਤੈਨੂੰ ਦੇਖ ਅਸੀਂ ਪਹਿਲਾਂ ਹੀ ਹੋਏ ਬੜੇ ਕਮਲੇ…
ਨੀ ਸਾਨੂੰ ਤੂੰ ਘੱਟ ਸਤਾਇਆ ਕਰ…..
ਨੀ ਤੂੰ ਪਹਿਲਾਂ ਹੀ ਬਾਲੀ ਸੋਹਣੀ ਬਾਹਲੀ ਏਂ
ਨੀ ਸੁਰਮਾ ਘੱਟ ਪਾਇਆ ਕਰ

ਤੈਨੂੰ ਦੇਖ ਅਸੀਂ ਪਹਿਲਾਂ ਹੀ ਹੋਏ ਬੜੇ ਕਮਲੇ…
ਨੀ ਸਾਨੂੰ ਤੂੰ ਘੱਟ ਸਤਾਇਆ ਕਰ…..
ਨੀ ਤੂੰ ਪਹਿਲਾਂ ਹੀ ਬਾਲੀ ਸੋਹਣੀ ਬਾਹਲੀ ਏਂ
ਨੀ ਸੁਰਮਾ ਘੱਟ ਪਾਇਆ ਕਰ