ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ ..
ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ ..
ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ_
ਤੇਰੀ ਦੀਦ ਨਾਲ ਹੀ ਮੇਰੀ ਈਦ ਹੋਵੇ,
ਗ਼ਮ ਨਾ ਤੈਨੂ ਕਦੇ ਕੋਈ ਨਸੀਬ ਹੋਵੇ|
ਬਸ ਦੁਆ ਏਹੋ ਹੈ ਮੇਰੀ ਰੱਬ ਅੱਗੇ,
ਤੇਰੀ ਖੁਸ਼ੀ ਤੇ ਆ ਕੇ ਖਤਮ ਮੇਰੀ ਹਰ ਰੀਜ ਹੋਵੇ|
ਮੈਨੂੰ ਅੱਜ ਵੀ ਓਹਦਾ ਪਿਆਰ ਰੌਣ ਨਹੀ ਦਿੰਦਾ,
ਓਹ ਕਹਿੰਦੀ ਸੀ ਮਰ ਜਾਊਗੀ
ਤੇਰਾ ਇੱਕ ਹੰਝੂ ਗਿਰਨ ਤੋਂ ਪਹਿਲਾ
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,
ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ ,
ਸੱਚ ਦੱਸਾਂ ਸੱਜਣਾ ਇੱਕ ਰੀਝ ਹੈ
ਤੇਰੇ ਨਾਮ ਦਾ ਚੂੜਾ ਪਾਉਣ ਦੀ ॥
ਤੇਰੇ ਪਿਆਰ ਦੇ ਪਿਆਸੇ ਸੀ ਤਾਂ ਹੱਥ ਫੈਲਾ ਦਿੱਤੇ….
ਨਹੀ ਤਾਂ ਅਸੀ ਕਦੇ ਆਪਣੀ ਜਿੰਦਗੀ ਲਈ ਵੀ ਦੁਆ ਨਹੀ ਸੀ ਕੀਤੀ.
ਮਿਲਣ ਨੂੰ ਤਾਂ ਦੁਨੀਆਂ ਵਿੱਚ ਕਈ ਚਿਹਰੇ ਮਿਲੇ…..
ਪਰ ਤੇਰੇ ਵਰਗੀ ਮੁਹੱਬਤ ਅਸੀ ਖ਼ੁਦ ਨਾਲ ਵੀ ਨਹੀਂ ਕਰ ਸਕੇ…!!!
ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ😊
. ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ
ਤੇਰੇ ਮੂੰਹੋ ਬੋਲਿਆ ਇੱਕ ਵੀ ਪਿਆਰ ਦਾ ਸ਼ਬਦ
ਕਿਸੇ ਵੀ ਵੇਲੇ ਮੇਰਾ ਮੂਡ ਠੀਕ ਕਰ ਸਕਦਾ
ਭੋਲੀ ਜੀ ਸੂਰਤ ਓਹਦੀ,
ਦਿਲ ਓਹਦਾ ਝੱਲਾ ਜਿਹਾ
.
ਮੈਨੂੰ ਮਿਲਿਆ ਸਭ ਤੋ ਸੋਹਣਾ,
ਯਾਰ ਮੇਰਾ ਅਵੱਲਾ ਜਿਹਾ ।
ਕੌਣ ਕਹਿੰਦਾ ਹੈ ਕਿ ਬਚਪਨ ਵਾਪਸ ਨਹੀਂ ਆਉਦਾ
ਦੋ ਪਲ ਮਾਂ ਦੇ ਕੋਲ ਬੈਠ ਕੇ ਤਾਂ ਦੇਖੋ……
ਖ਼ੁਦ ਨੂੰ ਬੱਚਾ ਹੀ ਮਹਿਸੂਸ ਕਰੋਗੇ…
ਮੈਂ ਸਾਰੀ ਜਿੰਦਗੀ ਤੇਰੇ ਨਾਮ ਕਰਾਂ ਤੂੰ
ਇੱਕ ਵਾਰੀ ਸਾਨੂੰ ਹਾਂ ਕਰਦੇ
ਹਰ ਚੜਦੀ ਸਵੇਰ ਤੇਰੇ ਰੰਗ ਵਰਗੀ
ਸਾਡੇ ਬੇਟਕਾਣਿਆ ਦੇ ਨਾਂ ਕਰਦੇ
ਜੇ ਕਰੀਏ ਪਿਆਰ ਤਾਂ ਤੋੜ ਚੜਾਈਏ
ਐਵੇਂ ਅੱਧ ਵਿਚਕਾਰ ਯਾਰੀ ਤੋੜੀਏ ਨਾਂ
ਹਰ ਰੰਗ ਵਿੱਚ ਯਾਰ ਮਨਾਇਆ ਕਰੋ
ਕਦੇ ਸੱਜਣਾ ਤੋਂ ਮੁੱਖ ਮੋੜੀਏ
ਜੇ ਰੂਹ ਦੇ ਵਰਗਾ ਯਾਰ ਹੋਵੇ ਤਾਂ
ਤਨ ਦੇ ਵਿੱਚ ਛੁਪਾ ਲਈਏ
ਭਾਂਵੇ ਲੱਖ ਮਾੜਾ ਹੋਵੇ ਯਾਰ ਸਾਡਾ
ਉਹਦਾ ਹਰ ਇੱਕ ਐਬ ਲੁਕਾ ਲਈਏ
ਤੇਰੇ ਗਰੂਰ ਨੂੰ ਦੇਖ ਕਿ ਤੇਰੀ ਤਮੰਨਾ ਹੀ ਛੱਡਤੀ ਮੈਂ
ਮੈਂ ਵੀ ਤਾਂ ਵੇਖਾ ਕੋਣ ਚਾਹੂਗਾ ਤੈਨੂੰ ਮੇਰੀ ਤਰਾਂ
ਕਹਿੰਦੀ ਪਿਆਰ ਕਰਾਗੀ ਸੱਚਾ
ਫੈਦਾ ਨਾ ਚੱਕੀ ..
..
ਮੈ ਕਿਹਾ ਮੇਰਾ ………??
.
.
.
.
ਕੋਈ ਪਤਾ ਨੀ…
ਪਿਆਰ ਝੂਂਠਾ ਹੀ ਰੱਖੀ……….
.
ਕਹਿੰਦੀ I HaTe U ….
…
ਮੈਂ ਕਿਹਾ ਸੋਹ੍ਹ ਖਾ ਕੇ ਕਹਿ …..
ਕਮਲੀ ਰੋਣ ਈ ਲੱਗ ਗਈ..
ਕਰ ਸਕੀੲੇ ਨਾ ਜੋ ਪੂਰੀ ਐਸੀ ਕੋਈ ਮੰਗ
ਕਰੀ ਨਾ….
ਭੋਲੇ ਜੇ ਸੁਭਾਅ ਦਾ ਮੁੰਡਾ ਸੋਹਣੀਐ!
ਐਵੇ ਬਹੁਤਾ ਤੰਗ ਕਰੀ ਨਾ.