ਉਸ ਨੂੰ ਚਾਹਿਆ ਤਾਂ ਬਹੁਤ ਸੀ ਪਰ ਉਹ ਮਿਲਿਆ ਹੀ ਨਹੀ ਮੇਰੀਆ
ਲੱਖ ਕੋਸਿਸਾ ਦੇ ਬਾਵਜੂਦ ਫਾਸਲਾ ਮਿਟਿਆ ਹੀ ਨਹੀ



ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ ਕਿਉਂਕਿ ਜਦੋ ਹੱਥ ਨੂੰ ਚੋਟ ਲੱਗਦੀ ਏ ਤਾ
ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

“ਆ ਸੱਜਣਾਂ ਆ ਗਲ ਲੱਗ ਮਿਲੀਏ, ਮਿਲੀਏ ਤੇ ਮਰ ਜਾਈਏ ❣️
ਫੇਰ ਪਤਾ ਨੀ ਇਸ ਧਰਤੀ ਤੇ ਆਈਏ ਜਾ ਨਾ ਆਈਏ”

ਤੇਰੇ ਤੋਂ ਡਰਦੇ ਵੀ ਆ ਤੇ
.
.
.
.
.
.
.
.
.
ਤੈਨੂੰ ਪਿਆਰ ਵੀ ਬਹੁਤ ਕਰਦੇ ਆ


ਕਿਸੇ ਬੱਚੇ ਜਿਹੇ ਹੁੰਦੇ ਨੇ ਆਸ਼ਕ
ਯਾ ਤਾਂ ਇਹਨਾਂ ਨੂੰ ਸਭ ਕੁਝ ਚਾਹੀਦਾ
ਯਾ ਕੁਝ ਵੀ ਨਹੀ

ਮੇਰੀ ਰੂਹ ਵਿਚ ਮੇਰਾ ਯਾਰ ਵੱਸਦਾ
ਮੇਰੀ ਅੱਖ ਵਿਚ ਉਸਦਾ ਦੀਦਾਰ ਵੱਸਦਾ
ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀ
ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ


ਜਦੋ ਵੀ ਤੇਰਾ ਨਾਮ
ਮੇਰੇ ਬੁੱਲਾਂ ਤੇ
ਆਉਂਦਾ ਹੈ,
ਉਦੋਂ ਮੇਰਾ ਦਿਲ ਪਿਆਰ ਦੇ
ਹੁਲਾਰੇ ਲੈਂਦਾ ਹੈ


ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !

ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ ..
ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ ..
ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ …

ਮੇਰੇ ਖੁਆਬ💔 ਟੁੱਟ ਗਏ ਤਾੰ ਕੋਈ ਗੱਲ ਨੀ😧,
…☝ਤੇਰੀਆੰ ਰੀਝਾਂ👧 ਪੂਰੀਆੰ ਹੋ ਗਈਆੰ,
……….ਮੈਨੂੰ ਬਹੁਤ ਖੁਸ਼ੀ ਆ


ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,
ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,.
.ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,
ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ


ਕੁੜੀ ਲੱਭਣੀ ਆ ਆਪਣੇ ਵਰਗੀ ਟੁੱਟੇ ਦਿਲ ਵਾਲੀ ਮੈ .
ਨਾ ਛੱਡ ਕੇ ਜਾਉ . ਦਰਦ ਦਾ ਇਹਸਾਸ ਵੀ ਹੋਊ ਛੱਡਣ ਵਾਲਾ 😥😥
ਮੇਲ ਕਰਾਦੇ ਰੱਬਾ ਇਹੋ ਜੀ ਕੁੜੀ ਦੇ ਨਾਲ..

ਵੇ ਮੈ ਉਹਨਾਂ ਵਿਚੋਂ ਨਹੀਂ ਜੋ ਡੁੱਲ ਜਾਂਦੀਆਂ ਨੇ ਮੁੰਡੇ ਦੀਆਂ ਕੋਠੀਆਂ ਕਾਰਾਂ ਤੇ ,
ਵੇ ਮੈਂ ਉਹਨਾਂ ਵਿਚੋਂ ਵੀ ਨਹੀਂ ਜੋ ਡੁੱਲਦੀਆਂ ਨੇ ਪੋਂਡ ਤੇ ਡਾਲਰਾ ਤੇ ,
ਵੇ ਮੈਂ ਤਾਂ ਉਹਨਾਂ ਵਿਚੋਂ ਹਾਂ ਜੋ ਮਰਦੀ ਏ ਸੱਚੇ ਪਿਆਰਾ ਤੇ


ਮੇਰੀ ਜ਼ਿੰਦਗੀ ਚ ਤੂੰ ਪਿਆਰ ਦੀ ਸੋਹਣੀ ਸਵੇਰ ਬਣ ਕੇ ਆਇਆ ਹੈ ਸੱਜਣਾ,
ਤੈਨੂੰ ਆਪਣੇ ਤੋਂ ਕਦੀ ਦੂਰ ਨਹੀਂ hun ਕਰਨਾ main ਸੱਜਣਾ

ਤੇਰੇ ਨਾਲ ਹੀ ਮੇਰਾ ਸਾਰਾ ਜਹਾਨ,
ਹੋਰ ਮੈਨੂੰ ਕਿਸੇ ਨਾਲ ਮਤਲਬ ਨਹੀਂ,
ਵਾਅਦਾ ਕੀਤਾ ਹੈ ਮੈਂ ਤੇਰੇ ਨਾਲ
ਪਿਆਰ 💕 ਨਿਭਾਉਣ ਦਾ,
ਦੇਖੀ ਹੋਰ ਕਿਸੇ ਨਾਲ ਦਿਲ ਨਾ ਵਟਾ ਲਈ

ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ