ਹਰ ਠੋਕਰ ਤੇ ਮੈਨੂੰ
ਇਹੀ ਅਹਿਸਾਸ ਹੋਇਆ ਕਿ ਹੇ ਵਾਹਿਗੁਰੂ ….
ਤੇਰੇ ਬਿਨਾਂ ਮੇਰਾ ਕੋਈ ਨਹੀ ।



ਉਸ ਵਾਹਿਗੁਰੂ ਦੇ ਨਾਮ ਨਾਲੋ ਵੱਡਾ ਕੋੲੀ ਨਾਮ ਨਹੀ ਹੰਦਾ…
ਫਰਕ ਤਾਂ ੲਿਨਸਾਨ ਬਣਾੳੇੁਂਦਾ ੲੇ,
ਓਸ ਪਰਮਾਤਮਾ ਦੇ ਲੲੀ ਕੋਈ ਵੀ ਆਮ ਜਾਂ ਖਾਸ ਨਹੀ ਹੰਦਾ…

ਮੈ ਅਾਸਿਕ ਹਾ ਉਸ ਦਰ ਦਾ ਜਿੱਥੇ ਕੁਝ ਵੀ ਥੁੜਿਅਾ ਨਹੀ
.
.
.
.
ਮੰਗ ਕੇ ਦੇਖ ਇੱਕ ਵਾਰੀ ਖਾਲੀ ਹੱਥ ਕੋਈ ਮੁੜਿਅਾ ਨਹੀ
ੴ ੴ ਸਤਿਨਾਮ ਸ੍ਰੀ ਵਾਹਿਗੁਰੂ ਜੀ ੴ ੴ

ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !!
ੴ ਸਤਿਨਾਮੁ ਵਾਹਿਗੁਰੂ ੴ


ਬਾਜਾਂ ਵਾਲਿਆ ਬਚਾਲੀ ਡਿਗਣੌ,
ਤੈਨੂੰ ਪਤਾ ਸਾਡੀ ਰਗ-ਰਗ ਦਾ

ਮੈਂ ਨਿਮਾਣਾ ਕੀ ਜਾਣਾ ਤੇਰੇ ਰੰਗਾਂ ਨੂੰ
ਮਿਹਰ ਕਰੀਂ ਫਲ ਲਾਂਵੀ ਮੇਰੀਆਂ ਮੰਗਾਂ ਨੂੰ ..
ਪਤਾ ਹੈ ਕਿ ਔਕਾਤ ਤੋਂ ਵੱਧ ਕੇ ਚਾਹੁੰਦਾ ਹਾਂ
ਪਰ ਕਹਿੰਦੇ ਤੰਗੀ ਚੱਕ ਦਿੰਦੀ ਹੈ ਸਭ ਸੰਗਾਂ ਨੂੰ ..
ਵਾਹਿਗੁਰੂ ਜੀ


ਤਨ ਦੀ ਜਾਣੇ ਮਨ ਦੀ ਜਾਣੇ…..
……ਚਿੱਤ ਦੀ ਜਾਣੇ ਚੋਰੀ..
……..ਉਸ ਰੱਬ ਤੋ ਲਕਾਉਣਾ….
ਜੀਹਦੇ ਹੱਥ ਵਿੱਚ ਡੋਰੀ…..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳੁ


ਚਲ ਰੂਹ ਮੇਰੀੲੇ ਤੈਨੂ ‘ਫਤਿਹਗੜ ਲੈ ਚਲਾਂ
ਫਤਿਹ ਦਾ ਅਗਾਜ਼ ਜਿਥੌ ਹੋੲਿਅਾ

ਬੋਲੇ ਸੋ ਨਿਹਾਲ ਦੀ ‘ਅਵਾਜ ਤੈਨੂ ਅਾੲੇਗੀ
ਚਲ ਰੂਹ ਮੇਰੀੲੇ
ਚਲ ਰੂਹ ਮੇਰੀੲੇ ‘ ਵਾਹਿਗੁਰੂ ਜੀ

ਜੱਗ ਤੋਂ ਬੇਗਾਨਿਆਂ ਨੂੰ ਅਕਲੋਂ ਦੀਵਾਨਿਆਂ ਨੂੰ
ਸੂਫੀਆਂ ਨੂੰ ਸੋਫੀਆਂ ਨੂੰ ਅਤੇ ਪਰਵਾਨਿਆਂ ਨੂੰ
ਇੱਕੋ ਤੇਰੇ ਨਾਮ ਦਾ ਸਰੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

ਇੱਕ ਮੇਰਾ ਵਾਹਿਗੁਰੂ ਜੀ ਜੋ ਹਰ ਪਲ ਸਭਨਾ ਨੂੰ ਖੁਸ਼ੀ ਦਿੰਦੇ ਜੀ
ਜਪੋ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ


ਹੱਥ ਸਿਰ ਉਂਤੇ ਰੱਖੀ ਮੇਰਾ ਮਾਲਕਾਂ…..
ਕੋਈ ਨਹੀ ਪੁਛਦਾ ਮਾੜੇ ਟਾੲਿਮ


ਦਬਦਾ ਨਹੀ ਅਜੇ ਤਾਂ ਸਰੀਰ ਲੋਟ ਆ
.
ਦੁਨੀਆ ਦਾ ਪਤਾ ਨਹੀ ਬਾਕੀ ਵਾਹਿਗੁਰੂ ਦੀ ਸਪੋਟ ਆ

ਸਵਾਲ …
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਬਾਜ਼ ਹੀ ਕਿਉਂ ਰੱਖਿਆ ਕੋਈ ਹੋਰ ਪੰਛੀ ਕਿਉਂ ਨਹੀਂ ??
ਜਵਾਬ
ਗੁਰੂ ਗੋਬਿੰਦ ਸਿੰਘ ਜੀ ਜੋ ਕਰਦੇ ਸੀ ਉਸ ਪਿੱਛੇ ਕੌਮ ਲਈ ਕੋਈ ਸੰਦੇਸ਼ ਜਰੂਰ ਹੁੰਦਾ ਸੀ ,
ਇਸ ਦੇ ਪਿੱਛੇ ਵੀ ਸੀ…
1. ਬਾਜ਼ ਨੂੰ ਕਦੇ ਗੁਲਾਮ ਨਹੀਂ ਰੱਖਿਆ ਜਾ ਸਕਦਾ , ਜਾਂ ਤਾਂ ਉਹ ਪਿੰਜਰਾ ਤੋਡ਼ ਦੇਵੇਗਾ ਜਾਂ ਫਿਰ ਮਰ ਜਾਵੇਗਾ ਪਰ ਗੁਲਾਮ ਨਹੀਂ ਰਹੇਗਾ ।
2. ਬਾਜ਼ ਕਦੇ ਕਿਸੇ ਦਾ ਕੀਤਾ ਹੋਇਆ ਸਿਕਾਰ ਨਹੀਂ ਖਾਂਦਾ ।
3. ਬਾਜ਼ ਬਹੁਤ ਉੱਚਾ ਉੱਡਦਾ ਹੈ , ਪਰ ਐਨਾ ਉੱਚਾ ਉੱਡਣ ਦੇ ਬਾਵਜੂਦ ਵੀ ਉਸਦੀ ਨਜ਼ਰ ਜਮੀਨ ਤੇ ਹੀ ਰਹਿੰਦੀ ਹੈ ।
4. ਬਾਜ਼ ਕਦੇ ਆਪਣਾ ਘਰ ਜਾਂ ਆਲਣਾ ਨਹੀਂ ਬਣਾਉਂਦਾ , 18 ਵੀ ਸਦੀ ਵਿੱਚ ਸਿੱਖ ਵੀ ਏਸੇ ਤਰ੍ਹਾਂ ਕਰਦੇ ਸੀ ।
5. ਬਾਜ਼ ਕਦੇ ਵੀ ਆਲਸ ਨਹੀਂ ਕਰਦਾ ।
6. ਬਾਜ਼ ਕਦੇ ਦੂਸਰੇ ਪੰਛੀਆਂ ਦੇ ਵਾਗੂੰ ਹਵਾ ਦੇ ਨਾਲ ਨਹੀਂ ਉੱਡਦਾ , ਬਲਕਿ ਹਵਾ ਦੇ ਉੱਲਟ ਪਾਸੇ ਉੱਡਦਾ ਹੈ ।
7. ਬਾਜ਼ ਕਦੇ ਵੀ ਕਿਸੇ ਪੰਛੀ ਜਾਂ ਕਿਸੇ ਜਾਨਵਰ ਕੋਲੋਂ ਨਹੀਂ ਡਰਦਾ ।
ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਜੀ ਨੂੰ ਕੋਟਿ ਕੋਟਿ ਪਰਣਾਮ , ਗੁਰੂ ਗੋਬਿੰਦ ਸਿੰਘ ਜੀ ਵਰਗਾ ਕਦੇ ਵੀ ਕੋਈ ਹੋ ਨਹੀਂ ਸਕਦਾ…


ਸਿਰਜਣਹਾਰਿਆ ਤੇਰੇ ਜਹਾਨ ਅੰਦਰ
ਲੱਖਾਂ ਰੋਜ਼ ਹੁੰਦੀਆਂ ਗੁਸਤਾਖੀਆਂ ਨੇ
ਸੁਬਹ ਕਰਦੇ ਗੁਨਾਹ ਰੱਜ ਰੱਜ ਕੇ
ਰਾਤੀਂ ਤੇਰੇ ਕੋਲੋਂ ਮੰਗ ਲੈਂਦੇ ਮਾਫੀਆਂ ਨੇ

ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ…

ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ…
.
ਕਿੰਨਾ ਬਲ ਹੈ ਨਿੱਕੀ ਤਲਵਾਰ। ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ…
.
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ…
.
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ…
.
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ..
.
ਹਰ ਕੋਈ ਵੀਰ ਭੈਣ ਇਸ ਪੋਸਟ ਨੂੰ ਸ਼ੇਅਰ ਕਰੋ ਤੇ
ਦੇਖੋ ਸਾਹਿਬਜਾਦੇ ਏਦਾਂ ਵੀ ਸਤਗੁਰਾਂ ਦੀ ਗੋਦ ਚ ਬੈਠਦੇ ਹੋਣਗੇ ..

ਯਾਦ ਕਰੋ ਉਹਨਾਂ ਦੀ ਕੁਰਬਾਨੀ ਨੂੰ ਘਰਾਂ ਚ ਛੋਟੇ ਬੱਚੇ ਹੈ
ਨੇ ਵੇਖੋ ਸਾਹਮਣੇ ਲਿਆਕੇ ਕਿਵੇ ਮਾਤਾ ਜੀ ਨੇ ਤੋਰਿਆ ਹੋਣਾ ..
..
ਓ ਵੀ ਜਦੋਂ ਪਤਾ ਇਹਨਾ ਮੁੜਕੇ ਨਈ ਆਉਣਾ .

ਮੈ ਨਹੀ ਹੋਰ ਬਹਾਰਾ ਨੂੰ ਸੜਨ ਦਿੱਤਾ
ਭਾਵੇ ਆਪਣੇ ਬਾਗ ਵੀਰਾਨ ਹੋਗਏ
ਹੱਥੀ ਛਾਂ ਕੀਤੀ ਲੱਖਾਂ ਪੁੱਤਰਾ ਨੂੰ
ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋਗਏ