ਮੈਨੂੰ ਪੈਟ੍ਰੋਲ ਰੇਟ ਘੱਟ ਕਰਨ ਲਈ ਨਾ ਕਹੋ
ਆਪਣੇ ਪਾਪਾ ਨੂੰ ਹੋਰ ਪੈਸੇ ਕਮਾਉਣ ਲਈ ਕਹੋ
– ਮੋਦੀ



ਜਦੋਂ ਇੱਕਲਾਪਣ ਮਹਿਸੂਸ ਹੁੰਦਾ ਹੈ ਤਾਂ
ਗੁਆਂਢਣ ਦੇ ਮੁੰਡੇ ਨੂੰ ਫੜ ਕੇ ਪਾਪਾ ਅਖਵਾ ਲੈਂਦਾ 😜😜

ਤੂੰ ਸਾਡੀ ਰੀਸ ਕਿਥੋਂ ਕਰ ਲਵੇਗੀ ਕਮਲੀਏ
ਏਨੇ ਪੈਸੇ ਤਾ ਤੂੰ ਦੇਖੇ ਨਹੀਂ ਹੋਣੇ
ਜਿੰਨੇ ਮੈਂ ਲੋਕਾਂ ਤੋਂ ਉਧਾਰ ਲਏ ਹੋਏ ਆ

ਰਾਵਣ ਚਾਹੇ ਲੱਖ ਮਾੜਾ ਸੀ ਪਰ
ਉਸਨੇ ਆਪਣੇ ਵਿਆਹ ਤੇ ਆਪਣੇ
ਯਾਰਾ ਦੇ ਫੋਨ ਨੀ ਜ਼ਬਤ ਕੀਤੇ
😁😁


ਰਾਸੀ ਚ ਲਿਖਿਆ ਸੀ ਅੱਜ ਤੁਸੀਂ ਉਚਾਈਆਂ ਨੂੰ ਛੋਹਵੋਗੇ,
ਸਵੇਰ ਦਾ ਪੱਖੇ ਸਾਫ‌ ਕਰੀ ਜਾਂਦਾ

ਮੇਰਾ ਤਾਂ ਇਹੀ ਸੋਚ ਕੇ ਬੁਰਾ ਹਾਲ ਆ
ਵੀ ਜੇ ਮੈ ਪ੍ਰਧਾਨਮੰਤਰੀ ਬਣ ਗਿਆ ਤਾ
ਸਭ ਤੋ ਪਹਿਲਾ ਕੀ ਵੇਚੂ


ਕੁੜੀਆਂ ਨਾਲ ਬਹਿਸ ਕਰਨ ਦਾ ਮਤਲਬ 🤔
ਦਾਦੀ ਨੂੰ iphone ਦੇ ਫੰਕਸ਼ਨ ਸਮਜਾਉਣ ਦੇ ਬਰਾਬਰ ਹੈ


ਕਿੰਨਾ ਰੋਇਆ ਉਹ ਆਸ਼ਕ ਅਪਣੀ girlfriend ਨੂੰ
ਫੋਨ ਗਿਫਟ ਕਰ ਕੇ ਜੋ ਰਾਤ ਦੇ 3 ਵਜ਼ੇ ਤੱਕ
ਏਹੀ ਸੁਣਦਾ ਰਿਹਾ ਕਿ ਆਪ ਦੁਆਰਾ ਡਾਇਲ ਕਿਆ ਨੰਬਰ
ਹੋਰ ਕਿਸੇ ਨਾਲ ਵਿਅਸਤ ਹੈ 😂😂

ਹੋਰ ਦੱਸੋ
ਨਹਾਉਣ ਲੱਗੇ ਨਾਗਾ ਪਾਉਣਾ ਸੁਰੂ ਕਰ ਦਿੱਤਾ
ਕੇ ਨਹੀ

ਇੱਕ ਫੇਕ ਆਈ ਡੀ ਵੇਚਣੀ ਆ
3000 ਫ੍ਰੈਂਡ ਆ , 8500 ਲੋਕ
ਫੋਲੋ ਕਰਦੇ ਆ ਤੇ 7 ਅੰਕਲ ਰਿਚਾਰਜ ਕਰਵਾਉਂਦੇ ਆ


ਜਿਵੇਂ ਡਾਕਟਰ ਦੀ ਲਿਖਾਈ ਬਸ
ਮੈਡੀਕਲ ਸਟੋਰ ਵਾਲਿਆਂ ਨੂੰ ਹੀ ਸਮਝ ਆਉਂਦੀ ਆ

ਓਦਾਂ ਹੀ ਮੋਦੀ ਦੀਆਂ ਯੋਜਨਾਵਾਂ ਬਸ
ਅੰਧਭਗਤਾ ਨੂੰ ਹੀ ਸਮਝ ਆਉਂਦੀਆਂ ਨੇ।


ਘਰ ਬੈਠੇ ਪੈਸੇ ਡਬਲ
ਕਰਨ ਦਾ ਤਰੀਕਾ
.
.
ਪੈਸੇ ਸ਼ੀਸ਼ੇ ਅੱਗੇ ਰੱਖ ਲਓ…
ਧੰਨਵਾਦ ਕਹਿਣ ਦੀ ਲੋੜ ਨੀਂ
😜😜😜😜

ਕੀ ਤੁਸੀ ਆਪਣੇ ਪਿਆਰ ਲਈ
ਨਕਲੀ ਸਲਫਾਸ ਖਾ ਸਕਦੇ ਓ ?
🤣🤣🤣🤣


ਮੁੰਡਾ : ਕੁੜੀ ਦੇ ਪਿਓ ਨੂੰ
ਮੈਨੂੰ : ਤੁਹਾਡੀ ਕੁੜੀ ਦਾ ਹੱਥ ਚਾਹੀਦਾ – –
ਕੁੜੀ ਦਾ ਪਿਓ : ਮੈਂ ਸਾਲਿਆ ਇੱਥੇ ਕੁੜੀ ਦੇ
ਸਪੇਅਰ ਪਾਰਟਸ ਵੇਚਦਾ
😁😁😁

ਤੁਸੀ ਜਿੰਨਾ ਮਰਜੀ Single ਹੋਣ ਦਾ ਨਾਟਕ ਕਰਲੋ
ਛੋਟਾ ਮੋਟਾ ਸੀਨ ਤਾਂ ਥੋਡੇ inbox ਚ ਚੱਲ ਹੀ ਰਿਹਾ ਹੋਣਾ
😂😂😂

ਸਫਲਤਾ ਦੀ ਚਾਬੀ ਤੇ ਘਰਦੇ ਸਾਹਮਣੇ ਸੋਹਣੀ ਭਾਬੀ
ਕਿਸੇ ਕਿਸੇ ਦੇ ਨਸੀਬ ਚ ਹੁੰਦੀ ਐ 😒