ਮੁੰਡਾ – ਮੰਮੀ ਡੈਡੀ , ਹੁਣ ਮੈਂ ਇਕੱਲਾ ਰਹਿਣਾ ਚਾਹੁੰਦਾ ਹਾਂ
ਮੰਮੀ – ਇਹ ਤਾਂ ਬਹੁਤ ਚੰਗਾ ਆ ਪੁੱਤ , ਆਪਣੇ ਪੈਰਾਂ ਤੇ ਖੜ੍ਹਾ ਹੋ
ਮੁੰਡਾ – ਹਾਂਜੀ, ਆਪਣਾ ਸਮਾਨ ਬਾਹਰ ਕੱਢ ਲਓ
ਦੇ ਥੱਪੜ ਤੇ ਥੱਪੜ
Loading views...
ਮੁੰਡਾ – ਮੰਮੀ ਡੈਡੀ , ਹੁਣ ਮੈਂ ਇਕੱਲਾ ਰਹਿਣਾ ਚਾਹੁੰਦਾ ਹਾਂ
ਮੰਮੀ – ਇਹ ਤਾਂ ਬਹੁਤ ਚੰਗਾ ਆ ਪੁੱਤ , ਆਪਣੇ ਪੈਰਾਂ ਤੇ ਖੜ੍ਹਾ ਹੋ
ਮੁੰਡਾ – ਹਾਂਜੀ, ਆਪਣਾ ਸਮਾਨ ਬਾਹਰ ਕੱਢ ਲਓ
ਦੇ ਥੱਪੜ ਤੇ ਥੱਪੜ
Loading views...
ਦੇਸ਼ ਵਿੱਚ ਜਬਰਦਸਤ ਖੁਸ਼ੀ ਦੀ ਲਹਿਰ
ਦੌੜੀ ਹੀ ਸੀ ਕਿ ਉਦੋਂ ਪਤਾ ਚੱਲਿਆ .
ਉਹ ਵਾਲਾ ਮੋਦੀ ਨਹੀ ਭੱਜਿਆ ਹੈ ! ! !
😂😂😂😂
Loading views...
ਮੁੰਡੇ ਵਾਲੇ ਕੁੜੀ ਦੇਖਣ ਉਸਦੇ ਘਰ ਗਏ ।
ਕੁੜੀ ਪਸੰਦ ਆ ਗਈ ।
ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ
ਮੁੰਡੇ ਵਾਲੇ ਉਠਕੇ ਘਰ ਜਾਣ ਲੱਗੇ ।
ਪੰਡਤ ਬੋਲਿਆ ਕੀ ਹੋਇਆ ?
ਮੁੰਡੇ ਵਾਲੇ ਬੋਲੇ : – ਮੁੰਡਾ ਤਾਂ ਨਿਕੰਮਾ ਹੈ ਹੁਣ ਨੂੰਹ ਵੀ ਨਿਕੰਮੀ ਲੈ ਲਈਏ ?
: ;
Loading views...
ਪੇਪਰਾਂ ਚ
ਨੇਹਾ – ਯਾਰ ਆਹ ਦੂਜੇ ਪ੍ਰਸ਼ਨ ਦਾ ਉੱਤਰ ਕੀ ਆ ?
ਮੈਂ – ਆਹ ਲੈ ਸ਼ੀਟ , ਲਿਖ ਲਾ
ਮੈਂ – ਨੇਹਾ ਆਹ ਦਸਵਾਂ ਪ੍ਰਸ਼ਨ ਕਿਦਾਂ solve ਕਰਨਾ
ਨੇਹਾ – excuse me , ਬਹੁਤਾ frank ਹੋਣ ਦੀ ਲੋੜ ਨੀਂ
ਮੇਰਾ already bf ਹੈਗਾ ਆ
Loading views...
ਪਤਨੀ ਉੱਤੇ ਮੇਰੇ ਇਤਬਾਰ ਦੀ
ਹੱਦ ਵੇਖ ਗਾਲਿਬ
ਉਸਨੇ ਦਿਨ ਨੂੰ ਰਾਤ ਕਿਹਾ
ਅਤੇ ਮੈਂ ਪੈਗ ਬਣਾ ਲਿਆ
Loading views...
ਅੱਜ ਦਾ ਗਿਆਨ
ਚੰਗੇ ਦੋਸਤ ਹਮੇਸ਼ਾ
ਲੀਵਰ ਲਈ
ਨੁਕਸਾਨਦਾਇਕ
ਹੁੰਦੇ ਹਨ
Loading views...
ਜਿਦਾਂ ਹੀ ਮੋਦੀ ਜੀ 15 ਲੱਖ
ਦੇਣ ਦੀ ਤਿਆਰੀ ਕਰਦੇ ਆ
ਕੋਈ ਨਾ ਕੋਈ ਪੈਸੇ ਲੈ ਕੇ
ਭੱਜ ਜਾਂਦਾ ਆ
ਹੁਣ ਦੱਸੋ ਮੋਦੀ ਕੀ ਕਰੇ ?
Loading views...
ਜੇ ਕਦੇ ਕੋਈ ਤੁਹਾਨੂੰ ਕਹੇ ਕੇ ਤੁਸੀਂ
ਬਿਲਕੁਲ ਬੇਕਾਰ ਹੋ ਕਿਸੇ ਕੰਮ ਦੇ ਨਹੀਂ
ਯਾਦ ਰੱਖੋ ਏਦਾਂ ਦੇ ਵੀ ਲੋਕ ਆ ਜਿਹਨਾਂ ਨੂੰ
ਬਿਗ ਬੌਸ ਪਸੰਦ ਆ
Loading views...
ਟੀਚਰ : ਅੱਗ ਕੀ ਹੈ ?
ਸਟੂਡੇਂਟ : ਅੱਗ ਉਹ ਹੈ ਜੋ
ਤੁਹਾਡੇ ਲਵ ਮੈਰਿਜ ਬਾਰੇ ਸੁਣਦੇ ਹੀ
ਤੁਹਾਡੇ ਰਿਸ਼ਤੇਦਾਰਾਂ ਨੂੰ ਲੱਗਦੀ ਹੈ , !
Loading views...
ਰਾਤ ਨੂੰ 2 ਵਜੇ ਫੋਨ ਉੱਤੇ .
ਪਿੰਟੂ : – hello ਸਰ . .
ਅੱਜ ਤੁਸੀਂ ਕਲਾਸ ਵਿੱਚ ਜੋ ਪੜਾਇਆ ਸੀ ,
ਉਹ ਹੁਣੇ ਰਿਪੀਟ ਕਰ ਸਕਦੇ ਹੋ ?
ਮਾਸਟਰ ਜੀ : – ਹਾਂ ਜਰੂਰ . .
ਇੱਕਦਮ * ਪੜਾਕੂ * ਲੜਕੇ ਹੋ . .
ਪਿੰਟੂ : – ਨਹੀਂ ਸਰ . .
ਨੀਂਦ ਨਹੀਂ ਆ ਰਹੀ ਸੀ * ਅਤੇ . .
ਤੁਸੀ ਪੜ੍ਹਾਂਦੇ ਹੋ ਤਾਂ ਨੀਂਦ ਆ ਜਾਂਦੀ ਹੈ ! ! *
😜😝😝😂😂😂😂😂😂
Loading views...
TV ਏਡ ਵਾਲੀਆਂ ਮਾਵਾਂ ਕਿੰਨੀਆਂ ਚੰਗੀਆਂ ਹੁੰਦੀਆਂ ਨੇ ,
ਬੱਚੇ ਕੱਪੜੇ ਗੰਦੇ ਕਰਕੇ ਆਏ ਤਾਂ ਵੀ ਹੱਸ ਕੇ ਧੋਂਦੀਆਂ ਨੇ , ਬਚਪਨ ਵਿੱਚ ਜਦੋਂ ਅਸੀ ਕੱਪੜੇ ਗੰਦੇ ਕਰਕੇ ਆਉਂਦੇ ਸੀ . . . ਪਹਿਲਾਂ ਮਾਂ ਸਾਨੂੰ ਧੋਂਦੀ ਸੀ ਫਿਰ ਕਪੜਿਆਂ ਨੂੰ . . 😧
Loading views...
ਦੋਸਤ – ਮੈਂ ਹੁਣ ਭੁੱਲ ਗਿਆ ਓਹਨੂੰ , ਹੁਣ ਨੀਂ ਕਦੇ ਯਾਦ ਕਰੂੰਗਾ
ਮੈਂ – ਆਹ ਲੈ ਪਾਣੀ ਪੀ ਲਾ
ਦੋਸਤ – ਯਾਰ ਉਹ ਵੀ ਪਾਣੀ ਪੀਂਦੀ ਸੀ
Loading views...
ਮੈਂ – Hi
ਕੁੜੀ – ਦੇਖ ਮੈਂ ਹਾਲੇ ਪੂਰੀ ਤਰਾਂ ਆਪਣੀ ਪੜਾਈ ਤੇ Focus ਕਰਨਾ ਚਾਹੁੰਦੀ ਆ , ਹਾਲੇ ਕਿਸੇ ਵੀ ਤਰਾਂ ਦੇ relationship ਚ ਨੀਂ ਪੈਣਾ ਚਾਹੁੰਦੀ
ਮੈਂ – ਭੈਣ ਪੈਨ ਚਾਹੀਦਾ ਸੀ
Loading views...
Update Sad Status
bestie – ਕੀ ਹੋਇਆ ?
ਮੈਂ – ਕੁਛ ਨਹੀਂ
ਮੈਂ (ਅੰਦਰੋਂ) – ਪਹਿਲਾਂ ਦੋ ਤਿੰਨ ਵਾਰ ਪੁੱਛ
Loading views...
kudi ਆਪਣੇ BF ਨੂੰ…
.
ਜੀ ਆਹ ਚਾਕਲੇਟ ਤੁਸੀਂ ਆਪਣੇ ਹੱਥਾਂ ਤੇ ਕਿਉਂ ਮਲੀ ਜਾਂਦੇ ਹੋ
ਖਾਂਦੇ ਕਿਉਂ
.
ਨਹੀਂ….?
.
.
.
.
.
.
.
.
.
ਮੁੰਡਾ :- ਬਾਂਦਰੀਏ ਇਹ ਚਾਕਲੇਟ ਨੀਂ ਜਰਦਾ ਮਲਦਾ.
Loading views...
ਮੈਂ ਤਾਂ ਬੱਸ ਏਦਾਂ ਹੀ ਪਾਣੀ ਚ ਬੜੀ ਗ਼ੌਰ ਨਾਲ ਦੇਖ ਰਿਹਾ ਸੀ ਯਾਰੋ
ਏਨੇ ਚ ਇਕ ਮੱਛਲੀ ਬਾਹਰ ਆ ਕੇ ਕਹਿੰਦੀ
“ਤੇਰੇ ਘਰ ਚ ਕੋਈ ਮਾਂ ਭੈਣ ਨਹੀਂ ਆ”
Loading views...