ਸਟੇਟਸ ਪੜ ਕੇ ਸਾਡੇ ਤੂੰ
ਸੜਦੀ ਹੋਵੇਗੀ . . unsure emoticon
.
ਇਥੇ ਬੇਸ਼ੱਕ . . .?
.
.
.
.
.
.
.
.
ਨਾ ਸਹੀ ਪਰ ਦਿਲੋ
ਤਾ”Like” ਕਰਦੀ ਹੋਵੇਗੀ

Loading views...



ਕਹਿੰਦੀ Sorry ਮਜਬੂਰੀ ਏ
Breakup ਹੁਣ ਕਰਨਾ ਪੈਣਾ ਏ
ਮੇਰੀ ਯਾਦ ਵਿੱਚ ਰੋਂਈ ਨਾ . .?
.
.
.
.
.
.
.
.
.
.
ਯਾਰਾਂ ਨੇ ਵੀ ਫਿਰ ਕਹਿ ਤਾ . .
/
“ਰੋਂਦਾ ਕਿਹੜਾ ਕੰਜਰ ਆ
ਅੱਜ ਤਾਂ ਖੁਸ਼ੀ ਦੇ ਮਾਰੇ ਨੀਂਦ
ਨੀ ਆਉਣੀ”.

Loading views...

ਕਹਿੰਦੀ ਤੂੰ ਸਾਡੇ ਪਿੰਡ ਨਾ ਆਇਆ
ਕਰ . . ਤੈਨੂੰ ਮੇਰੇ ਭਰਾਵਾਂ ਨੇਂ ਫੜ
ਲੈਣਾ ਈਂ . .
.
ਮੈਂ ਕਿਹਾ ਕਮਲੀਏ . . .?
.
.
.
.
.
.
.
ਮੈਨੂੰ ਤਾਂ ਕਦੇ ਸਾਲਾਂ . .
Temple Run ਵਾਲਾ ਬਾਂਦਰ ਨੀਂ ਫੜ ਸਕਿਆ ਤੇ
.
ਤੇਰੇ
ਭਰਾ ਕੀ ਚੀਜ ਅਾ . .

Loading views...

ਇੱਕ ਵਾਰ ਜੰਗਲ ਵਿੱਚ ਇੱਕ ਸ਼ੇਰ ਡੂੰਘੇ
ਟੋਏ ਵਿੱਚ ਡਿੱਗ ਪਿਆ . .
.
ਸਾਹਮਣੇ ਇੱਕ ਬਾਂਦਰ ਟਾਹਣੀ ਤੇ
ਬੈਠਾ ਸੀ . .
.
ਉਹ ਬੋਲਿਆ . . .??
.
.
.
.
ਕਿਉਂ ਵੀ ਸ਼ੇਰਾ ਤੂੰ ਤਾਂ ਜੰਗਲ ਦਾ ਰਾਜਾ
ਬਣਿਆ ਫਿਰਦਾ ..
.
ਅੱਜ ਆਇਆ ਲੋਟ ਐ, ਹੁਣ
ਤੈਨੂੰ ਲੱਗੂ ਪਤਾ .. . .
.
ਸ਼ਿਕਾਰੀ ਤੇਰੀ ਖੱਲ ਲਾਹ ਲੈਣਗੇ,
ਤੇਰੇ ਦੰਦ ਤੇ ਨੰਹੁ ਵੀ ਵੇਚ ਦੇਣਗੇ . .
.
ਡਿਸਕਵਰੀ ਵਾਲੇ ਤੇਰੀ ਵੀਡੀਉ ਦਿਖਾਉਣਗੇ,
ਅੱਜ ਸਾਲਿਆ ਤੈਨੂੰ ਲੱਗੂ
ਪਤਾ . . .
.
ਅਚਾਨਕ ਜਿਹੜੀ ਟਾਹਣੀ ਤੇ ਬਾਂਦਰ
ਬੈਠਾ ਸੀ ਉਹ ਟੁੱਟ ਗੀ ਤੇ
ਬਾਂਦਰ ਸ਼ੇਰ ਦੇ ਬਿਲਕੁਲ ਸਾਹਮਣੇ ਆ ਡਿੱਗਾ . .
.
ਤੇ ਬੋਲਿਆ, . .?
.
.
.
.
.
ਵੱਡੇ ਭਾਈ ਸਹੁੰ ਲੱਗੇ ਮਾਂ-ਪਿਉ ਦੀ ..
ਆਪਾਂ ਮਾਫੀ ਮੰਗਣ ਵਾਸਤੇ
ਛਾਲ ਮਾਰੀ ਆ . .

Loading views...


ਨਾ ਸਾਨੂੰ ਨੀਂਦ ਆਉਂਦੀ
ਤੇ ਨਾ ਤੈਨੂੰ ਆਉਣ ਦੇਣੀ . . ..
.
.
.
.
.
ਫੜਾ ਇਧਰ ਮੱਛਰ ਵਾਲੀ ਕਰੀਮ
ਨਾ ਲਾਉਣੀ ਤੇ ਨਾ ਅੱਜ ਤੈਨੂੰ ਲਾਉਣ
ਦੇਣੀ…

Loading views...

ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ ਆਪਸ ਵਿੱਚ
ਗੱਲਾਂ ਕਰ ਰਹੀਆਂ ਸਨ।
ਪਹਿਲੀ ਦੂਜੀ ਨੂੰ : ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ
ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ ਤੇਰਾ ਵਿਆਹ
ਕਰ ਦੇਣਾ ਹੈ।
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ,
ਪਰ
ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।

Loading views...


ਬਚਪਨ ਚ ਭੂਤਾਂ ਦੇ . . .
ਜਵਾਨੀ ਚ ਮਸ਼ੂਕਾਂ ਦੇ . . .
.
ਬੁਢਾਪੇ ਚ . .?
.
.
.
.
ਜਮਦੂਤਾਂ ਦੇ ਸੁਪਨੇ ਬੰਦੇ ਨੂੰ ਹਰ ਵੇਲੇ
ਦੁਖੀ ਕਰੀ ਰੱਖਦੇ ਆ . .

Loading views...


ਇਕ ਵਾਰ ਅਮਲੀ ਆਪਣੀਆਂ ਅੱਖਾਂ
ਦਾਨਕਰਨ ਗਿਆ . .
.
ਕਾਊਂਟਰ ਕਲਰਕ (ਅਮਲੀ ਨੂੰ)
. . . ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ?
.
.
.
.
.
ਅਮਲੀ (ਕਲਰਕ ਨੂੰ) ਹਾਂਜੀ . . .
: ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿੳ ,
.
ਇਕ ਗੱਲ ਜਰੂਰ ਦੱਸ ਦੇਣਾ ਕਿ
ਇਹ ਦੋ ਕਾਰਡ ‘ਭੁੱਕੀ’ ਦੇ ਲਾਉਣ ਤੋਂ ਬਾਅਦ
.
ਹੀ ਖੁੱਲਦੀਆਂ ਹਨ

Loading views...

ਬਾਹਾਂ ਵਿਚ ਚੂੜਾ,,,,,,ਹਾਲੇ ਨਮੀ ਮੈ ਵਿਆਹੀ ,,,,
ਵੇਹਲੀ ਬੈਠੀ ਸੋਹਣਇਆ ਮੈਂ Facebook ਚਲਾਈ ,,,,
ਟੁੱਟ ਗਏ ਦਿਲ ,,,,,ਕਇਆ ਨੇ Delete ਮੇਨੂ ਕਰਤਾ ,,,,
ਜਦ Status Change ਕਰ
,,,,,,,Single ਤੋ ”Married”ਭਰਤਾ

Loading views...

Apni profile vich “mah life mah rules” likhn vale,
munde ohi hunde aa!!
Jinna nu ghar koi remote tak ni faraunda!!

Loading views...


ੲਿੱਕ ਵਾਰੀ ੲਿੱਕ medical student ਨੇ,
ਆਪਣੀ classmate. ਨੂੰ ਖੂਨ ਨਾਲ loveletter ਲਿਖ ਕੇ ਦਿੱਤਾ,
ਤੇ ਕਿਹਾ ੲਿਸਦਾ ਜਵਾਬ ਜਰੂਰ ਦੇਣਾ
..
.
.
.
.
.
ਕੁੜੀ– ਤੇਰਾ blood group B ਹੈ ਤੇ calcium. ਦੀ ਕਮੀ ਹੈ।

Loading views...


ਜਦੋ ਅਸੀ ਫੇਲ ਹੋ ਜਾਈਏ ਤਾਂ
.
.
ਬੇਬੇ ਤਿੰਨ ਸ਼ਬਦ ਕਹਿੰਦੀ ਏ ” ਹੋਰ ਜਾ ਘੁੰਮਣ ”
.
.
.
ਸਹੇਲੀ ਵੀ ਤਿੰਨ ਸ਼ਬਦ ਕਹਿੰਦੀ ” ਸ਼ਰਮ
ਨੀ ਆਈ ? ”
.
.
.
.
ਦੋਸਤ ਵੀ ਤਿੰਨ ਸ਼ਬਦ ਕਹਿੰਦੇ ਨੇ ਪਰ ਦਿਲ
ਜਿਤ ਲੈਂਦੇ ਆ
.
.
.
” ਸਾਲਿਆ ਤੂੰ ਵੀ ? ? ? ?

Loading views...

ਜਿਸ ਲਈ ਨਿੱਤ status
ਪਾਉਨੇ ਆ ,
.
.
.
.
.
.
ਪਤਾ ਲੱਗਾ ਉਹਦੇ ਫੋਨ ਚ ਤਾ
punjabi show ਈ ਨੀ
ਹੁੰਦੀ….

Loading views...


ਜਨਤਾ ‪‎Add‬ ਤਾਂ ਇਦਾਂ ਕਰਦੀ ਆ …!!
ਜਿਦਾਂ ਮੈ ‪‎MODI‬ ਹੁੰਦਾ ….
‪‎Chat‬ ਕਰਨ ਵੇਲੇ ਇਦਾਂ ‪#ignore‬ ਕਰਦੀ ਆ ..!!
ਜਿਦਾਂ ਮੈ ‪‎Laden‬ ਹੁੰਦਾ ..!!!

Loading views...

ਜਾਦੇ-ਜਾਦੇ ਲਾਦੇਨ ਨੇ ਵੀ ਗੱਲ ਸਿਰੇ ਹੀ ਲਾਤੀ
ਕਹਿੰਦਾ,
.
.
.
.
.
.
.:
ઇઈધદવણજકૉઙઢડૉૠટૃૠજઠઠઠરફફ……..
ਜੇ ਸਮਝ ਲੱਗੇ ਤਾਂ ਮੈਨੂੰ ਵੀ ਦੱਸਿਉ !!
:p :p 😀

Loading views...

ਨੀ ਤੂੰ C.I.D ਘੱਟ ਦੇਖਿਆ ਕਰ,
.
.
.
ਤੈਨੂੰ ਆਦਤ ਪੈ ਗਈ ਸ਼ੱਕ ਕਰਨੇ ਦੀ.

Loading views...