Me: Date ?
She: No
Me: Abhey aaj ka Date ?
She: aaj kya ? Kal, parso, tarso,
Kabhi nahi,,
Me: Didi, aaj tareekh kya hai ?? 😛

Loading views...



ਪੱਕੇ ਦੋਸਤ ਉਹ ਹੁਦੇ ਆ
ਜਿਹਨਾ ਨੂੰ 2 ਦਿਨ ਗਾਲਾ ਨਾ ਕੱਢੋ
.
ਤੇ ਉਹ ..??
.
.
.
.
.
ਪੁਛਣ ਲੱਗ ਪੈਦੇ ਆ
ਕੀ ਗੱਲ ਨਾਰਾਜ ਆ

Loading views...

ਸਾਡੇ Messages ਦਾ ਸੰਪਰਕ ਸਿੱਧਾ ਕੁੜੀਆਂ
ਦੀ Online ਵਾਲੀ ਹਰੀ ਲਾਇਟ ਨਾਲ ਆ..
.
ਇਧਰੋਂ Message ……..??
.
.
.
.
.
.
.
.
.
ਗਿਆ ਨੀ ਕਿ ਹਰੀ ਲਾਇਟ ਬੰਦ

Loading views...

ਅੱਜ ਮੈ ਆਪਣੇ ਬਾਪੂ ਦੀ ਗੱਲ ਸੁੱਣ ਕੇ
ਹੈਰਾਨ ਹੀ ਹੋ ਗਿਅਾ …
.
ਬਾਪੂ ਮੈਨੂ ਕਹਦਿਾ..??
.
.
.
.
.
.
.
.
.
.
.
.
.
.
.
.
.
.
.
.
.
.
.
.
ਯਾਰ ਨਾਲਦੀ ਦਾ ਸੁਣਾ ਕੀ ਹਾਲ ੲੇ

Loading views...


ਕੁੜੀਆ ਨੂੰ ਦੋ ਚੀਜ਼ਾ ਕਰਨ ਤੋਂ ਕੋਈ ਨੀ ਰੋਕ
ਸਕਦਾ ਬੇਸ਼ੱਕ ਰੋਕ ਕੇ ਦੇਖ ਲਿਉ :O ?.

.
.
.
.
ਪਹਿਲਾ ….. Hindi Serial ਦੇਖਣ ਤੋਂ !!
ਦੂਜਾ …. Hmmm ਕਰਨ ਤੋਂ !!

Loading views...

ਲਗਦੈ ਮੇਰੇ ਗਰਿਹ ਵੀ ਹੁਣ ਮਾੜੇ ਚੱਲਦੇ ਆ
ਤਾਹੀ ਤਾਂ …??
.
ਹੁਣ Fake Id .. :O :O ?
.
.
.
.
.
.
ਵਾਲੀਆ ਕੁੜੀਆ ਵੀ ..
Massage ਨੀ ਕਰਦੀਆ…. 🙁
.
Real Id ਵਾਲੀਆ ਕੁੜੀਆ ਦਾ ਤਾਂ ਚਲੋ
ਪਹਿਲਾ ਹੀ ਮੇਰੇ ਨਾਲ ਇੱਟ ਕੁੱਤੇ ਦਾ ਵੈਰ ਸੀ .. 😀

Loading views...


ਲੋਕਾ ਨੂੰ ਪਤਾ ਨੀ ਕਿਵੇਂ ਸੋਹਣੀਆ – ਸੋਹਣੀਆ
ਕੁੜੀਆ ਦੇ ਸੁਪਨੇ ਆਊਂਦੇ ਆ..
.
ਮੈਨੂੰ ਤਾਂ . . . :O ?
.
.
.
.
.
ਸੁਪਨਾ ਵੀ ਸਾਲਾ ਇੱਕ ਹੀ ਆਊਦਾਂ..
ਜਿਸ ਵਿੱਚ..?
.
ਬਾਬਾ ਰਾਮਦੇਵ Sabar Koti ਦੇ ਗਣਿਆ
ਤੇ ਭੰਗੜਾ ਪਾਊਦਾ ਹੁੰਦਾ

Loading views...


ਕਹਿੰਦਾ••••••
ਤੇਰਾ ਪਿਆਰ ਨਾ ਆਵੇ ਸਮਝ ਕੁੜੇ..
ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ
ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ…
ਤੇ
ਮੈ temple run ਵਾਂਗ ਤੇਰੇ ਪਿਛੇ ਰਹਾ ਭੱਜਦਾ

Loading views...

ਮੈਨੂੰ ਕਹਿੰਦਾ ਹੋ ਗਿਆ Senty…ਨੀ ਤੇਰੀ ਤੋਰ ਤੇ,…..
ਮੈ ਕਿਹਾ ਹੱਟ ਪਿੱਛੇ……😏
ਵੇ try ਲਾ ਲੈ ਜਾ ਕੇ ਕਿਸੇ ਹੋਰ ਤੇ…

Loading views...

ਆਪਣੀ ਸਹੇਲੀ ਕਿੰਨੀ ਵੀ ਸੋਹਣੀ ਕਿਉਂ
ਨਾ ਹੋਵੇ…
ਪਰ ਫਿਰ ਵੀ …??
.
.
.
.
ਦੂਜੇ ਦੀ ਦੇਖ ਕੇ ਕਹਿ ਹੋ ਜਾਂਦਾ ਏ ..
ਸਾਲਾ ਬਾਂਦਰ ਜਿਹਾ ਕਿੰਨੀ ਸੋਹਣੀ ਲ਼ਈ ਫਿਰਦਾ….
.
ਸਹੀ ਗੱਲ ਆ ਕੇ ਨਹੀ ਕੂਮੈਟ ਕਰਕੇ ਦੱਸੋ ਜੀ

Loading views...


ਉਹਨੇ ਮੈਨੂੰ ਕਿਹਾ ਕਿ ਮੇਰੀ ਜ਼ਿੰਦਗੀ ‘ਚ ਕੋਈ ਹੋਰ
ਹੈ. . .
..
ਹੁਣ ਮੈ ਤੈਨੂੰ..??
.
.
.
ਪਿਆਰ ਨੀ ਕਰਦੀ ..
ਗੁੱਸਾ ਤਾਂ ਬੜਾ ਆਇਆ ਸੀ ਉਹਦੇ ਤੇ
ਪਰ. . . .
.
ਸਕੂਨ ਇਸ ਗੱਲ ਦਾ ਸੀ ਕਿ
ਸ਼ੁਕਰ ਆ..
.
7 ਚੋਂ ਇੱਕ
ਬਲਾ ਤਾਂ ਟਲੀ ..

Loading views...


ਇੱਕ ਬੰਦੇ ਨੇ ਅਸਮਾਨ ਵਿੱਚ ਉੱਡਦੇ ਇੱਕ
ਪਰਿੰਦਾ ਵੱਲ ਦੇਖਿਆ ਤੇ ਉਸਨੂੰ ਸਵਾਲ ਪੁੱਛਿਆ …
.
ਤੈਨੂੰ ..??
.
.
ਅਸਮਾਨ ਵਿੱਚ ਉੱਚੀਆਂ-ਉਡਾਰੀਆ ਲਗਾਉਂਦੇ
ਸਮੇਂ ਹੇਠਾਂ ਡਿੱਗਣ ਦਾ ਡਰ ਨੀ ਲਗਦਾ..
.
ਪਰਿੰਦੇ ਨੇ ਉਸ ਵੱਲ ਗਹਿਰੀ ਨਜ਼ਰ ਨਾਲ ਤੱਕਿਆ
ਤੇ ਕਿਹਾ..?
.
.
ਸਾਲਿਆ… !
.
ਜੇ ਸ਼ਕਲ ਨੀ ਚੱਜ ਦੀ ਘੱਟੋ ਘੱਟ ਗੱਲ ਤਾਂ
ਚੱਜ ਦੀ ਕਰ ਸਕਦਾ

Loading views...

Ajਜ ਦਾ ਗਿਆਨ ….
ਜਦੋਂ ਘਰਵਾਲ਼ੀ ਅਚਾਨਕ ਬਹੁਤ ਜਿਆਦਾ
ਇੱਜਤ ਦੇਣ ਲੱਗੇ,..???
.
.
.
ਬਹੁਤ ਪਿਆਰ ਨਾਲ ਗੱਲ ਕਰੇ,
ਭੱਜ ਭੱਜ ਕੇ ਆਖੇ ਲੱਗੇ ਤਾਂ..
..
ਸਮਝ ਲਓ..ਕੋਈ ਵੱਡਾ ਨੁਕਸਾਨ ਕਰ ਕੇ
ਬੈਠੀ ਹੈ ..

Loading views...


COLLEGE… ਦਾ ਪਹਿਲਾ ਦਿਨ
ਲੜਕਾ… ਤੁਹਾਡਾਂ ਨਾਮ ਕੀ ਹੈ?
.
ਕੁੜੀ… ???
.
.
ਸਾਰੇ ਮੈਨੂੰ…ਦੀਦੀ…ਕਹਿੰਦੇ ਆ
..
ਮੁੰਡਾ… ਕੀ ਸੰਜ਼ੋਗ ਆ ਸਾਰੇ ਮੈਨੂੰ…
ਜੀਜਾ…ਕਹਿੰਦੇ ਆ.

Loading views...

1 ਬੰਦੇ ਨੇ ਸਾਧੂ ਨੂੰ ਪੁਛਿਅਾ ਕਿ..
ਜਿਸ ਦੀ ਘਰਵਾਲੀ …??
.
.
.
ਸੋਹਣੀ ਹੋਵੇ ..
ਲੰਮੀ ਹੋਵੇ…
.
ਪਤੀ ਦਾ ਸਤਕਾਰ ਕਰੇ, ੳੁਸ ਨੂੰ ਕੀ ਕਹਿੰਦੇ ਨੇ..?

ਸਾਧੂ… ਮਨ ਦਾ ਵਹਿਮ!

Loading views...

ਇੱਕ ਬੰਦੇ ਨੇ ਆਪਣੇ Facebook Status ‘ਚ ਲਿਖਿਆ . .
ਪਤਨੀ ਚਾਹੀਦੀ ਹੈ ???
.
5 ਕੁੜੀਆਂ ਨੇ ਇਸ ਨੂੰ . .. ??
.
.
.
.
. Like ਕੀਤਾ ਅਤੇ ?? …..
.
1500 ਲੋਕਾਂ ਨੇ Comment ਕੀਤਾ
.
ਮੇਰੇ ਵਾਲੀ ਲੈ ਜਾ …
.
.
.
.
.
.
ਜਵਾਬ ‘ਚ ਉਸ ਬੰਦੇ ਨੇ ਲਿਖਿਆ -‘; ਮੰਗ ਨਹੀਂ ਰਿਹਾ ਕਮੀਨਿਉ
ਪੁੱਛ ਰਿਹਾ ਹਾ

Loading views...