ਸਕੂਲ ਦੇ ਪਿਛੇ ਨਹਰ ਵਿਚ ਪ੍ਰਿੰਸਿਪਲ ਡੁੱਬ ਰਿਹਾ ਸੀ
ਪੱਪੂ ਨੇ ਦੇਖਿਆ
ਉਚੀ ਉਚੀ ਰੋਲਾ ਪਾਉਂਦਾ ਭਜਿਆ
.
..
.
.
.
.
.
ਕਲ ਛੁੱਟੀ ਹੈ
ਕਲ ਛੁੱਟੀ

Loading views...



ਮੈਂ ਸੋਚਿਆ ਪੰਡਿਤ ਕੋਲ ਚਲੀਏ ਤੇ ਪੁਛੀਏ
ਕੀ facebook ਤੋਂ ਖੇੜਾ ਕਿਦਾਂ ਛੁਟੂ?
.
ਓਹ ਕਮਲਾ …..??
.
.
.
.
.
ਆਪ ਰੋਣ ਲੱਗਾ ਸੀ ਕਹਿੰਦਾ ਯਾਰ ਮੈਨੰ
ਮੇਰੀ Angel ਨੇ
Unfriend ਕਰ ਦਿਤਾ

Loading views...

ik bande ne Punjabi Jawak nu
puchyaaa……??
.
K billi poonch kyon hilandi hai .???
.
.
.
.
.
.
Punjabi jawak : Kyuki poonch billi di hai……tere peyo di nai
Moral – Dont mess with Punjabi kids

Loading views...

ਕਹਿੰਦੀ ਮੈਂ ਤੇਰੀ ਬਣ ਨਈ ਸਕਦੀ ਖਾਸ
ਮੁੰਡਿਆ,
.
.
.
ਤੂੰ ਪੀਂਵੇ ਨਿੱਤ ਦਾਰੂ ਤੇ ਮੈਂ ਜਾਂਵਾ ਬਿਆਸ
ਮੁੰਡਿਆ

Loading views...


ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ ””
”” ”’


ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ
ਬਣਾਕੇ ਪਾਣੀ ਚ’ ਛੱਡ ਤਾ.

Loading views...

8-14 ਸਾਲ ਦੇ ਮੁੰਡਿਆਂ ਲਈ ਬਹੁਤ ਹੀ ਜਰੂਰੀ ਸੂਚਨਾ
.
.
.
.
.
.
ਜੇ ਹੁਣ ਹੀ ਕੋਈ ਸਹੇਲੀ ਬਣਦੀ ਹੈ ਤਾਂ ਬਣਾ ਲਉ,
.
.
.
.
ਨਹੀਂ ਤਾਂ ਵੱਡੇ ਹੋ ਕੇ ਮੇਰੇ ਵਾਂਗੂੰ ਫੇਸਬੁੱਕ ਤੇ ਸਟੇਟਸ ਪਾਉਂਦੇ ਹੀ ਰਹਿ ਜਾਉ

Loading views...


ਪਿਉ ਆਪਣੇ ਮੁੰਡੇ ਨੂੰ..
ਪਿਉ – ਪੁੱਤਰ, ਏਨਾਂ ਉਦਾਸ ਕਿਉਂ ਲੱਗ ਰਿਹਾ.. :O
.
ਪੁੱਤਰ – ਮੈਂ ਤੁਹਾਨੂੰ ਨਹੀਂ ਦੱਸ ਸਕਦਾ ਡੈਡ..? 🙁
.
.
.
.
ਪਿਤਾ – ਓ, ਦੱਸ ਵੀ ਦੇ, ਮੈਂ ਤੇਰੇ
ਦੋਸਤਾਂ ਵਰਗਾ ਤਾਂ ਹਾਂ… 😀
.
.
.
.
.
.
.
ਪੁੱਤਰ – ਯਾਰ ਤੇਰੀ ਭਾਬੀ
ਗੁੱਸੇ ਆ ਅੱਜ….

Loading views...


ਕਹਿੰਦੀ ਮੈਨੂੰ ਤੇਰੇ ਵਰਗੇ ਦੇਸੀ ਜਿਹੇ ਬੰਦੇ
ਬਿਲਕੁੱਲ ਨੀ ਪਸੰਦ… :/
.
ਮੈ ਕਿਹਾ ……..???
.
.
.
.
.
.
ਬਾਹਲਾ ਦੇਸੀ ਦੇਸੀ ਜਿਹਾ ਨਾ ਕਰ….
ਜਿੰਨੀ ਕ ਅੰਗਰੇਜੀ ਤੈਨੂੰ ਆਂਦੀ ਹੋਣੀ..
.
ਉਹਤੋਂ ਜਿਆਦਾ ਤਾਂ ਮੈ …
ਸੁੱਤਾ ਪਿਆ ਪਿਆ ਹੀ ਬੋਲ ਦਿੰਦਾ..

Loading views...

ਬਈ ਮੇਰੀ ਨਜ਼ਰ ਵਿੱਚ ਤਾਂ ਓਹੀ ਬੰਦਾ ਸੋਹਣਾ
ਜਿਸਦੀ.. :O ??
.
.
.
.
.
.
.
.
.
.
.
.
.
.
.
.
.
.
.
ਆਧਾਰ ਕਾਰਡ ਤੇ ਫੋਟੋ ਸੋਹਣੀ
ਲੱਗੀ ਆ..

Loading views...

ਮਾਮੇ ਥਾਂ-ਥਾਂ ਨਾਕੇ ਲਾਈ ਬੈਠੇ ਆ ਇਕ ਥਾਂ ਰੋਕ ਲਿਆ…
ਕਹਿੰਦਾ :ਲਾਈਸੰਸ ਦਿਖਾਓ…?
.
ਮੈ ਕਿਹਾ :ਜੀ ਉਹ ਤਾਂ …..?
.
.
.
.
.
ਹੈਣੀ ..
.
ਕਹਿੰਦਾ : ਫਿਰ ਚਲਾਣ ਕਟਾਓ…!!
..
ਮੈ ਕਿਹਾ : ਜੀ ਕੱਟੋ 🙂
.
.
ਕਹਿੰਦਾ :ਓਦਾਂ ਈ ਸਾਰ ਦਿੰਨੇ ਆਂ 500 ਲੱਗੂ 😉
ਮੈ ਕਿਹਾ :ਜੀ ਰਿਸ਼ਵਤ ਦੇ ਮੈਂ ਸਖ਼ਤ
ਖਿਲਾਫ ਆਂ 🙂 🙂
.
.
ਕਹਿੰਦਾ :- ਇਹਦਾ ਚਲਾਣ ਕੱਟੋ ਸਾਲਾ ਇਹ ਅੱਡ
ਅੰਨਾ ਹਜਾਰੇ ਬਣਿਆ ਫਿਰਦਾ !!

Loading views...


ਬਿੱਲੋ pHoto ਥੋੜੀ ਜੀ ਏ ਪੁਰਾਣੀ…
ਪਰ ਤੂੰ ਆਵਦੇ yaar ਨੂੰ ਐਵੇ ਨਾ ਜਾਣੀ…

ਬਾਲਟੀਆਂ ਨਾ……??
.
.
.
.
.
.
.
.
ਸਮੁੰਦਰ ਭਰ ਦਿਆਗੇ .. 😛
..
ਜਿਹੜਾ ਤੇਰੇ ਵੱਲ ਦੇਖੂ Dishu..ਡਿਸ਼ੂ..dishu..ਕਰ ਦਿਆਗੇ..

Loading views...


ਦੱਸਣ ਵਾਲੇ ਨੂੰ
2 ਕਰੋੜ ਦਾ ਇਨਾਮ 😉 ??
.
.
.
.
.
.
.
.
.
.
.
.
.
.
.
.
ਗੋਲ ਗੱਪਿਆਂ ਦੀ ਖੋਜ ਕਿਸਨੇ ਕੀਤੀ ??

Loading views...

ਮੈੰ ਆਪਣੀ ਰੁੱਸੀ ਹੋਈ ਸਹੇਲੀ ਨੂੰ ਮੈਸੇਜ ਕਰ ਕੇ ਕਿਹਾ ਕੇ ਜੇ ਤੂੰ
ਮੇਰੇ ਨਾਲ ਗੱਲ ਨਾਂ ਕੀਤੀ ਤਾੰ ਮੈੰ ਆਤਮਹੱਤਿਆ ਕਰ
ਲੈਣੀ ਆ,,,,
























ਅੱਗੋਂ ਬਾੰਦਰੀ ਜਈ ਕਹਿੰਦੀ,,,,
ਮਰਨ ਤੋੰ ਪਹਿਲਾੰ ਆਪਣੇ ਘਰ ਦਿਆੰ ਨੂੰ ਕਿਹ ਜਾਈ ਕੇ ਮੈਨੰੂ ਤੇਰੇ
ਭੋਗ ਤੇ ਸੱਦ ਲੈਣ,,,,
ਵਾਹਵਾ ਦਿਨ ਹੋਗੇ ਮੈੰ ਜਲੇਬੀਆੰ ਨੀ ਖਾਦੀਆੰ,,,

Loading views...


ਉਹ ਵੀ ਕੀ ਦਿਨ ਸੀ ਯਾਰ……..
.
.
.
ਜਦ ਕੋਈ ਮਹਿਮਾਨ ਜਾਂਦੇ ਹੋਏ 100 ਰੁਪਇਆ ਦੇ ਜਾਂਦਾ ਸੀ
.
.
.
.
.
ਤਾਂ ਮਾਂ 98 ਰੁਪਏ TDS ਕੱਟ ਕੇ 2 ਰੁਪੈ ਫੜਾ ਦਿੰਦੀ ਸੀ..

Loading views...

ਇਕ ਆਦਮੀ ਨੇ ਘਰ ਦੀ ਬੈਲ ਵਜਾਈ
ਪੱਪੂ ਬਾਹਰ ਆਇਆ “..
..
ਆਦਮੀ ” ਬੱਚੇ ਪਾਪਾ ਨੂੰ ਬੁਲਾਓ..?
.
.
ਪੱਪੂ ” ਮੈ ਬੱਚਾ ਨਹੀ ਪੱਪੂ ਆ
” ਆਦਮੀ ” ਸੋਰੀ ਪੱਪੂ ਬੇਟਾ ” ਪਾਪਾ ਨੂੰ ਬੁਲਾਓ ” ਪੱਪੂ ” ਪਾਪਾ ਘਰ ਨਹੀ ਹੈਗੇ ਓ ਦੋਸਤਾ ਨਾਲ ਪਾਰਕ ਵਿੱਚ ਗਏ ਆ

” ਆਦਮੀ ” ਚਲੋ ਫਿਰ ਆਪਣੇ ਵੱਡੇ ਭਰਾ ਨੂੰ ਬੁਲਾਓ
” ਪੱਪੂ ” ਓ ਵੀ ਘਰ ਨਹੀ ਹੈਗਾ ” ਆਪਣੇ ਦੋਸਤਾ ਨਾਲ cricket ਖੈਡਣ ਗਿਆ

” ਆਦਮੀ ” ਚਲੋ ਮੰਮੀ ਤਾ ਹੋਵੇ ਗੀ ਉਹਨਾ ਨੂੰ ਬੁਲਾਓ ” ਪੱਪੂ ” ਮੰਮੀ ਵੀ ਘਰ ਨਹੀ ਹੈਗੀ ” ਓ ਆਪਣੀ ਸਹੇਲੀਆ ਨਾਲ ਕਿੱਟੀ ਪਾਰਟੀ ਤੇ
ਗਈ ਆ

” ਆਦਮੀ ” ਖਿੱਝ ਕੇ ਤੇ ਗੁੱਸੇ ਵਿੱਚ ਤੇ ਤੂੰ ਕੀ ਕਰda ਏ ਘਰ ਵਿੱਚ ” ਤੂੰ ਵੀ ਕਿੱਤੇ ਚਲਾ ਜਾਣਾ ਸੀ
” ” ਪੱਪੂ ” ਹਾਂ ਮੈ ਵੀ ਆਪਣੇ ਦੋਸਤ ਵੱਲ ਹੀ ਆਇਆ ਹੋਇਆ ਵਾ

Loading views...

ਬੇਟਾ- ਪਾਪਾ ਇੱਕ ਗਲਾਸ ਪਾਣੀ ਦਿਉ।
ਪਾਪਾ- ਖ਼ੁਦ ਲਉ। ..?
.
.
ਬੇਟਾ- ਪਲੀਜ਼ ਦੇ ਦਿਉ ਨਾ……………..।
ਪਾਪਾ- ਫਿਰ ਮੰਗਿਆ ਪਾਣੀ ਤਾਂ ਥੱਪੜ ਪਏਗਾ।
ਬੇਟਾ- ਜਦੋਂ ਥੱਪੜ ਮਾਰਣ ਆਏ ਪਾਣੀ ਵੀ ਲੈ ਆਇਓ..

Loading views...