ਵੈਸੇ ਤਾਂ ਮੈਨੂੰ ਪਿਆਰ ਤੇ ਯਕੀਨ ਬਹੁਤ ਘੱਟ ਹੁੰਦਾ
ਪਰ ਜੇ ਕਿਤੇ ਹੋਣ ਲੱਗੇ ਤਾਂ……?
.
.
.
.
.
.
.
.
.
.
.
.
.
ਆਹ ਸਾਵਧਾਨ ਇੰਡੀਆ ਵਾਲੇ
ਡਰਾ ਦਿੰਦੇ ਆ

Loading views...



ਮਾਂ – ਜਾ ਰਸੋਈ ਚੋਂ ਛੋਟੀ ਪਲੇਟ ਲੈ ਕੇ ਆ
ਮੈਂ – ਮੈਨੂੰ ਨੀ ਲੱਭਦੀ ਪਈ
ਮਾਂ – ਗੈਸ ਚਲਾ ਕੇ ਆਪਣੇ ਫੋਨ ਨੂੰ
ਅੱਗ ਲਾ ਦੇ
ਫੇਰ ਲੱਭ ਜਾਣੀ

Loading views...

ਮੁੰਡਾ – ਅੱਜ ਫੇਰ ਆਲੀਆ ਨੂੰ kiss ਕਰਨ ਨੂੰ ਦਿਲ ਕਰਦਾ ਯਾਰ
ਦੂਜਾ ਮੁੰਡਾ – (ਹੈਰਾਨੀ ਨਾਲ) ਤੂੰ ਪਹਿਲਾ ਵੀ ਆਲੀਆ ਨੂੰ kiss ਕੀਤੀ ਆ ??
ਮੁੰਡਾ – ਨਹੀਂ , ਇਕ ਵਾਰ ਪਹਿਲਾਂ ਵੀ ਦਿਲ ਕੀਤਾ ਸੀ

Loading views...

Chat ਤਾਂ Gf ਵਾਲੇ ਕਰਦੇ ਆ..
.
Single ਬੰਦਾ ਤਾਂ Status ਪਾਉਣ ਬਾਰੇ ਸੋਚਦਾ ਰਹਿੰਦਾ

Loading views...


ਚੋਰੀ ਨਾ ਕਰੋ
ਝੂਠ ਨਾ ਬੋਲੋ
ਕਿਸੇ ਨੂੰ ਧੋਖਾ ਨਾ ਦੇਵੋ
ਕਿਉਂਕਿ ਸਰਕਾਰ ਨੂੰ ਮੁਕਾਬਲੇਬਾਜ਼ੀ ਪਸੰਦ ਨਹੀਂ

Loading views...

ਦੇਸ਼ ਦੇ ਨੌਜਵਾਨਾਂ ਨੂੰ ਜਰੂਰੀ ਸੰਦੇਸ਼
ਜੇਕਰ ਤੁਸੀਂ ਦੇਸ਼ ਬਦਲਣਾ ਹੈ ਤਾਂ ਹੁਣੇ ਬਦਲੋ
ਕਿਉਂਕਿ ਜੇਕਰ ਵਿਆਹ ਹੋ ਗਿਆ ਤਾਂ
ਦੇਸ਼ ਤਾਂ ਕੀ ਤੁਸੀਂ ਟੀਵੀ ਦਾ ਚੈਨਲ ਵੀ ਨਹੀਂ
ਬਦਲ ਪਾਉਗੇ

Loading views...


ਲੋਕਾਂ ਦੇ ਦੋਸਤ
ਅਮਰੀਕਾ ਤੇ ਕੈਨੇਡਾ ਜਾ ਰਹੇ ਨੇ
ਮੇਰੇ ਵਾਲੇ ਸਾਲੇ
ਠੇਕੇ ਤੋਂ ਅੱਗੇ ਨੀ ਵੱਧਦੇ

Loading views...


ਪਤੀ ਪਤਨੀ ਗੋਲਗੱਪੇ ਖਾ ਰਹੇ ਸੀ
ਪਤੀ ਪਤਨੀ ਵਲ ਦੇਖ ਰਿਹਾ ਸੀ
ਪਤਨੀ-ਸ਼ਰਮਾ ਕੇ ਏਦਾ ਕੀ
ਦੇਖ ਰਹੇ ਉ ਜੀ
ਪਤੀ- ਥੋੜ੍ਹਾ ਆਰਾਮ ਨਾਲ ਖਾ ਲੈ
ਮੇਰੀ ਵਾਰੀ ਨਹੀਂ ਆ ਰਹੀ

Loading views...

ਨਾਮ
ਇਕ ਦਿਨ ਚ ਨਹੀਂ ਹੋਵੇਗਾ
ਪਰ “ਇਕ ਦਿਨ” ਜਰੂਰ ਹੋਵੇਗਾ

Loading views...

ਕਮਲਾ ਦੇ ਪਿਤਾ ਪਾਨਵਾਲੇ ਦੀ ਦੁਕਾਨ ਤੇ
ਕਮਲਾਪਸੰਦ ਹੈ ?
ਪਾਨਵਾਲਾ – ਜੀ ਮੈਨੂੰ ਕਮਲਾ ਪਸੰਦ ਆ
ਤੇ ਕਮਲਾ ਵੀ ਮੈਨੂੰ ਪਸੰਦ ਕਰਦੀ ਆ

ਬਸ ਫੇਰ ਦੇ ਚੱਪਲ ਤੇ ਚੱਪਲ

Loading views...


ਕੋਣ ਕਹਿੰਦਾ ਇਸ਼ਕ 1 ਵਾਰ ਹੁੰਦਾ A

ਬੰਦਾ ਬੇਸ਼ਰਮ ਹੋਣਾ ਚਾਹੀਦਾ

Loading views...


ਵਾਹ ਓਹ ਰੱਬਾ ਤੇਰੇ ਰੰਗ ਨਿਆਰੇ ਆ
.
ਕਈਆਂ ਨੂੰ ਦੋ ਦੋ ਸਹੇਲੀਆਂ ਤੇ ਕਈ ਸਾਡੇ ਵਰਗੇ ਕੱਲੇ Garmi
ਚ ਮਾਰੇ ਆ..

Loading views...

ਮਾਂ …ਰੌ ਕਿਉ ਰਹੇ ਏ ..?
ਬੇਟਾ .. ਪਾਪਾ ਨੇ ਮੈਨੂੰ KiSS ਨਹੀ ਕੀਤੀ .. 🙁
.
ਮਾਂ … ਤੂੰ ਪਾਪਾ ਨੂੰ “ਪਹਾੜੇ” ਨਹੀ ਸੁਣਾਏ ਹੋਣੇ :O ???
.
.
.
ਬੇਟਾ … ਕੰਮਵਾਲੀ ਨੇ ਕਿਹੜਾ
ਸੁਣਾਏ ਸੀ

Loading views...


ਅੱਜ ਦਾ ਗਿਆਨ ; ਗਰਮੀਆਂ ਚ ਦਾਰੂ ਦੁਪਹਿਰ
ਨੂੰ ਹੀ ਪੀਓ ..
.
ਜੇਕਰ ਬੰਦਾ ਡਿੱਗ ਵੀ ਪਿਆ ਤਾਂ…….?
.
.
.
ਲੋਕ ਕਹਿਣਗੇ ਚੱਕਰ ਆ ਗਿਆ

Loading views...

ਇਕ ਕੁੜੀ ਪਹਿਲੀ ਵਾਰ ਸਕੂਟੀ ਚਲਾ ਕੇ ਪੈਟਰੋਲ ਪੰਪ ਤੇ ਗਈ
ਔਰਤ – ਪੈਟਰੋਲ ਕਿੰਨੇ ਰੁਪਏ ਲੀਟਰ ਹੈ ?
ਪੈਟਰੋਲ ਵਾਲਾ – 75 .70 ਰੁਪਏ
ਔਰਤ – ਠੀਕ ਠੀਕ ਲਗਾ ਲਓ ਨਾਲ ਵਾਲੀ ਮਸ਼ੀਨ ਤੇ ਤਾਂ
65 .73 ਰੁਪਏ ਨੂੰ ਮਿਲ ਰਿਹਾ
ਪੈਟਰੋਲ ਵਾਲਾ – ਮੈਡਮ ਉਹ ਨਾਲ ਵਾਲੀ ਡੀਜਲ ਦੀ ਮਸ਼ੀਨ ਆ

Loading views...

🙁 ਸਾਲੇ 50 – 50 ਹਜਾਰ ਦੇ
ਮੋਬਾਇਲ ਬਣਾ ਦਿੰਦੇ ਆ !!
.
.
.
.
.
.
.
.
.
.
.
ਕੰਜਰੋ ਘੱਟੋ ਘੱਟ 2 ਮੀਟਰ ਚਾਰਜਰ
ਦੀ ਤਾਰ ਵੀ ਲਾ ਦਿਆ ਕਰੋ..

Loading views...