ਸੁਣ ਜ਼ਰਾ ਘੱਟ ਰਵਾਇਆ ਕਰ
ਸੂਰਮਾ ਤੇਰੇ ਬਾਪ ਦੇ ਪੈਸਿਆਂ ਦਾ
ਨਹੀਂ ਆਉਂਦਾ

Loading views...



ਮੈਂ ਮਹਿਫਲ ਵਿੱਚ ਬੈਠਾਂਗਾ ਜਰੂਰ ਪਰ ਪੀਣੀ ਨਈ,
ਕਿਉਂਕਿ ਸਰਾਬ ਵਿੱਚ ਐਨਾ ਦਮ ਨਹੀਂ ਕੇ ਮੇਰਾ ਗਮ ਖਤਮ ਕਰਦੇ।
ਇਹੋ ਜਿਹਾ ਸਟੇਟਸ ਪਾਉਣ ਵਾਲੇ ਮਹਿਫਲ ਵਿੱਚ ਸਿਰਫ ਸਲਾਦ ਤੇ ਭੁਜੀਏ ਖਤਮ ਕਰਨ ਆਉਂਦੇ ਨੇ।

Loading views...

ਅੱਜ ਮੈਨੂੰ ਇੱਕ ਕੁੜੀ ਦਾ ਫੋਨ ਆਇਆ ਕਹਿੰਦੀ….
ਮੈਂ ਤੈਨੂੰ ਸਮਝਾਵਾਂ ਕੀ…
..
ਨਾ ਤੇਰੇ ਬਿਨਾ ਲੱਗਦਾ ਜੀ….?????
.
.
.
.
.
.
.
.
.
.
.
.
ਤੂੰ ਕੀ ਜਾਣੇ ਪਿਆਰ ਮੇਰਾ…..!ਮੈਂ ਕਰਾਂ
ਇੰਤਜਾਰ ਤੇਰਾ.. .
.
.
.
.
. .
.
.
.
.
. .
.
.
.
.
. .
.
.
.
.
. .
.
.
ਇਸ ਗਾਣੇ ਕੋ ਅਪਣਾ Caller Tune ਬਨਾਨੇ ਕੇ
ਲੀਏ 1ਦਬਾਂਏ.

Loading views...

α∂мιи ਇੱਕ ਭੂਤ ਦੀ ਤਰਾ ਹੁੰਦਾ . . .
ਜਿਸ ਨੂੰ ਪੇਜ ਦੇ ਸਾਰੇ ਲੋਕ ਦਿਸਦੇ . . .
ਪਰ ਓਸ ਨੂੰ ਕੋਈ ਨਹੀ ਵੇਖ ਸਕਦਾ . .

Loading views...


ਕੁੜੀਆਂ ਦੇ post ਦੇਖਦੇ ਹੀ ਕਈ ਮੁੰਡੇ
ਏਨੀ ਤੇਜ਼ੀ ਨਾਲ ਲਾਇਕ ਤੇ ਕੰਮੈਂਟ ਚੇਪਦੇ ਆ
ਕੇ ਜੇ ਥੋੜਾ ਜੇਹਾ ਵੀ ਲੇਟ ਹੋ ਗਿਆ ਤਾਂ
ਕੁੜੀ ਦਾ ਬਾਪ ਓਹਦਾ ਵਿਆਹ
ਕਿਸੇ ਹੋਰ ਨਾਲ ਕਰ ਦੇਵੇਗਾ

Loading views...

ਬਹੁਤ ਮੇਹਨਤ ਤੋਂ ਬਾਅਦ ਵਿਗਿਆਨੀਆਂ ਨੇ ਇਹ ਕਾਢ ਕੱਢੀ ਆ ਕੇ
ਜੇ ਔਰਤਾਂ ਦੀ ਚਲਦੀ ਜੁਬਾਨ ਤੋਂ ਬਿਜਲੀ ਬਣਾਉਣ ਦਾ ਕੋਈ ਤਰੀਕਾ
ਨਿਕਲ ਜਾਵੇ ਤਾਂ ਪੂਰੇ ਸੰਸਾਰ ਨੂੰ 24 ਘੰਟੇ ਬਿਜਲੀ ਮਿਲ ਸਕਦੀ ਹੈ
ਜੇ ਕਦੇ ਵੋਲਟੇਜ਼ ਘੱਟ ਹੋ ਜਾਵੇ ਤਾਂ ਥੋੜੀ ਜਹੀ ਪੇਕਿਆਂ ਦੀ ਬੁਰਾਈ ਕਰਦੋ

Loading views...


wife – ਵਿਆਹ ਦੇ ਫੇਰੇ ਲੈਣ ਤੋਂ ਬਾਅਦ
ਸੁਣੋ ਜੀ , ਅੱਜ ਤੋਂ
ਤੁਹਾਡੇ ਬਿਨਾਂ ਮੈਂ ਨਹੀਂ
ਤੇ ਮੇਰੇ ਬਿਨਾਂ ਤੁਸੀਂ ਨਹੀਂ
ਇਕ ਸਾਲ ਬਾਅਦ
ਰੁਕ ਜਾ ਕਮੀਨੇ
ਅੱਜ ਜਾਂ ਤਾਂ ਤੂੰ ਨਹੀਂ
ਜਾਂ ਮੈਂ ਨਹੀਂ

Loading views...


ਅੱਜ ਤੱਕ ਸਮਝ ਨੀਂ ਆਈ ਕਿ Ok ਦੀ ਜਗਾਹ K
ਤੇ ਗੁੱਡ ਮੌਰਨਿੰਗ ਦੀ ਜਗਾਹ GM ਲਿਖਣ ਵਾਲੇ 2 ਮਿੰਟ ਸੇਵ ਕਰਕੇ ਕਰਦੇ ਕੀ ਨੇ
ਤੇ Hm ਵਾਲਿਆਂ ਨੇਂ ਤਾਂ ਨੱਕ ਚ ਦਮ ਕਰ ਰੱਖਿਆ

Loading views...

Kaun bana ga ਕਰੋੜਪਤੀ
ਚੀਮਾ ਕਿਸ ਦੇ ਦਿਲ ਦਾ ਟੁਕੜਾ ਹੈ?
1)ਸ਼ੈਰੀ ਮਾਨ
2)ਮਨਕੀਰਤ ਔਲਕ
3)ਸੁਰਜੀਤ ਭੁੱਲਰ
4)ਦਲਜੀਤ ਦੋਸਾਂਝ
ਉੱਤਰ – ਸ਼ੈਰੀ ਮਾਨ

ਕਿਉਂਕਿ
…..
.
ਜਦ ਪਿੰਡ ਨੂੰ ਮੁੜਦੇ ਸੀ
ਚੀਮਾ 22 ਮਿਲਦਾ
ਉਹ ਟੁਕੜਾ ਦਿਲ ਦਾ

Loading views...

ਇਕ ਮੁੰਡੇ ਨੇ ਕਾਲਜ਼ ਵਿੱਚ ਇੱਕਕੁੜੀ ਨੂੰ
‘I LOVE YOU’ ਕਹਿਤਾ,..
.
ਕੁੜੀ ਨੇ ਵੱਟ ਕੇ ….???
.
.
.
ਚਪੇੜ ਮਾਰੀ ਮੁੰਡੇ ਦੇ ਕਹਿੰਦੀ ਕੀ ਕਿਹਾ ਤੂੰ !!
.
Munda ਰੋਦਾਂ ਹੋਇਆ ਬੋਲਿਆ,
ਬਾਂਦਰੀਏ ਜੇ ਸੁਣੀਆ ਨੀ ਸੀ, ਤਾ ਥੱਪੜ ਕਾਤੋ ਮਾਰਿਆ.

Loading views...


ਮੈਂ ਕਿਹਾ ਜੀ ਮੈਨੂੰ ਤੁਹਾਡੇ ਨਾਲ ਪਿਆਰ ਹੋ
ਗਿਆ….
.
ਕਹਿੰਦੀ …….??
.
.
.
.
.
.
.
.
.
.
.
.
.
.
.
.
.
.
ਬਾਂਦਰਾ ਜਿਆ ਕਿਸੇ ਹੋਰ ਤੇ ਟਰਾਈ
ਮਾਰ ਮੇਰੇ ਤਾਂ ਇੱਕ ਜਵਾਕ ਵੀ ਹੋ ਗਿਆ…

Loading views...


ਇਕ ਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ ਸਡ਼ਕ
ਪਾਰ ਕਰ ਰਹੀ ਸੀ ਤੇ ਪੁਲਿਸ ਵਾਲਾ ਓਹਦੇ ਪਿਛੇ -੨ ਸੀਟੀਆਂ ਮਾਰਦਾ
ਦੋੜਦਾ ਹੋਇਆ ਆਇਆ….??
.
.
.
ਪੁਲਿਸ ਵਾਲਾ:- ਮਾਤਾ ਮੈਂ ਕਦੋਂ ਦਾ ਤੈਨੂ ਸੀਟੀਆਂ ਮਾਰੀ ਜਾਨਾ,
ਤੂੰ ਰੁਕਦੀ ਕਿਓਂ ਨੀ…..
.
ਬੁਢੀ ਔਰਤ:- ਦੱਸ ਪੁੱਤ ਇਹ ਉਮਰ ਮੇਰੀ ਸੀਟੀਆਂ ਸੁਨਣ ਦੀ ਆ… 😛
ਕੋਈ ਸਮਾਂ ਹੁੰਦਾ ਸੀ, ਜਦੋਂ ਮੈਂ ਪੇਹਲੀ ਸੀਟੀ ਤੇ ਰੁਕ ਜਾਂਦੀ ਸੀ

Loading views...

ਗੋਲੂ ਦੁਕਾਨਦਾਰ ਨੂੰ: ਚੁਹੇ ਮਾਰਨ ਵਾਲੀ ਦਵਾਈ ਹੈ?
ਦੁਕਾਨਦਾਰ: ਘਰ ਲੈ ਕੇ ਜਾਣੀ ਏ??
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਗੋਲੂ: ਨਾ ਹੋਰ ਸਾਲਿਆ ਚੁਹੇ ਇੱਥੇ ਲੈ
ਕੇ ਆਵਾਂ..

Loading views...


ਹੈਪੀ ਸਿਰ ਤੇ ਹੱਥ ਰੱਖ ਕੇ ਬਹੁਤ ਪ੍ਰੇਸਾਨ ਬੈਠਾ ਸੀ .
ਕੋਲੋਂ ਲੰਘ ਰਹੇ ਉਸ ਦੇ ਦੋਸਤ ਨੇ ਪੁੱਛਿਆ,..
.
ਕੀ ਹੋਇਆ,..??
.
.
.
ਕਿਉਂ ਪ੍ਰੇਸ਼ਾਨ ਬੈਠਾ ਏ 22
ਹੈਪੀ- ਕੀ ਦੱਸਾਂ ਯਾਰ ”ਦੋ ਟਨ ਦਾ AC ਖਰੀਦਿਆਂ ਸੀ…
.
.
.
.
ਘਰ ਜਾ ਕੇ ਤੋਲਿਆ ਤਾਂ 62 ਕਿਲੋ ਦਾ
ਨਿਕਲਿਆ

Loading views...

ਇਕ ਆਦਮੀ Public Toilet ਵਿੱਚ ਬੈਠਾ ਸੀ
ਨਾਲ ਦੇ Toilet ਵਿਚੋ ਆਵਾਜ ਆਈ:- ਕੀ ਹਾਲ ਚਾਲ ਏ
ਆਦਮੀ ਡਰਦਾ ਮਾਰਾ ਕਹਿੰਦਾ :- ਠੀਕ ਆ..
.
ਫਿਰ ਅਵਾਜ ਆਈ :- ਕਦੋਂ ਆਏ ਹੋ ਜਾਨ
ਆਦਮੀ :- ਪੰਜ ਕੁ ਮਿੰਟ ਹੋਏ ਹਜੇ
ਫਿਰ ਅਵਾਜ. ਆਈ: – ਕੀ ਕਰਦੇ ਪਏ ਹੋ
ਆਦਮੀ :- ਬੈਠਾ ਹੋਇਆ ਆ..
.
ਫਿਰ ਅਵਾਜ. ਆਈ : – ਮੈਂ ਆਵਾਂ
ਆਦਮੀ :- ਨਹੀਂ ਨਹੀਂ ਮੈ Busy ਆਂ
..
OK ਜਾਨ ਮੈ ਬਾਅਦ ਵਿੱਚ ਫੋਨ ਕਰਦਾ..
.
.
.
.
ਨਾਲ ਦੇ Toilet ਵਿੱਚ ਕੋਈ
shararti ਸਾਡੀਆਂ ਗੱਲਾ ਸੁਣ ਰਿਹਾ ਏ.

Loading views...

ਕਿਸੇ ਕੁੜੀ ਦੀ ਲੱਤ ਟੁਟ ਗਈ।
ਡਾਕਟਰ ਨੇ ਪਲਸਤਰ ਕਰ ਦਿੱਤਾ ਤੇਕਿਹਾ
ਇੱਕ ਮਹੀਨਾ ਪੌੜੀਆਂ ਨਹੀ ਚੜ੍ਹਨੀਆਂ।
ਮਹੀਨੇ ਬਾਦ ਉਹ ਸ਼ਰਾਰਤਣ ਡਾਕਟਰਕੋਲ ਗਈ ਤੇ
ਪੁੱਛਿਆ।
.
.
ਡਾਕਟਰ ਨੇ ਕਿਹਾ।
ਹਾਂ ਹੁਣ ਠੀਕ ਹੈ,
ਹੁਣ ਤੁਸੀਂ ਪੌੜੀਆਂ ਚੜ੍ਹ ਸਕਦੇਹੋ।
ਉਹ ਬੋਲੀ, ‘ਸ਼ੁਕਰ ਹੈ। ਮੈਂ ਵੀ ਪਾਈਪ ਰਾਹੀਂ ਕੋਠੇ
ਚੜ੍ਹਦੀ ਚੜ੍ਹਦੀ ਅੱਕੀ ਪਈ ਸੀ

Loading views...